ਰੱਖਿਆ ਮੰਤਰਾਲਾ

ਕੁਸ਼ਤੀ ਵਿੱਚ ਬਵਾਏਜ਼ ਸਪੋਰਟਸ ਕੰਪਨੀ (ਬੀ.ਐਸ.ਸੀ.) ਮਰਾਠਾ ਲਾਈਟ ਇੰਫੇਂਟਰੀ ਰੈਜੀਮੇਂਟਲ ਕੇਂਦਰ, ਬੇਲਗਾਮ (ਕਰਨਾਟਕ) ਵਲੋਂ ਚੋਣ ਪ੍ਰਕਿਰਿਆ

Posted On: 07 APR 2021 12:11PM by PIB Chandigarh
  1. ਮਰਾਠਾ ਲਾਇਟ ਇੰਫੇਂਟਰੀ ਰੈਜੀਮੇਂਟਲ ਕੇਂਦਰ, ਬੇਲਗਾਮ (ਕਰਨਾਟਕ) ਵਿੱਚ ਬੀ.ਐਸ.ਸੀ. ਵਿੱਚ ਭਰਤੀ ਮਿਤੀ 10 ਮਈ 2021 ਤੋਂ 13 ਮਈ 2021 ਤੱਕ ਹੋਵੇਗੀ। ਭਰਤੀ ਵਿੱਚ ਮੈਸੂਰ, ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਮੱਧਪ੍ਰਦੇਸ਼ ਦੇ ਅਭਿਆਰਥੀ ਹਿੱਸਾ ਲੈਣਗੇ। ਰਾਜ/ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ’ਤੇ ਪਦਕ ਵਿਜੇਤਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਪ੍ਰਵੇਸ ਦਾ ਸਮਾਂ ਸਵੇਰੇ 7:00 ਤੋਂ 10:00 ਵਜੇ ਤੱਕ ਹੀ ਹੋਵੇਗਾ।
     

2. ਯੋਗਤਾ : -

ਲੜੀ ਨੰਬਰ

ਡਿਸਪਲਿਨ

ਉਮਰ

ਵਿਦਿਅਕ

(1)

ਕੁਸ਼ਤੀ

8 ਤੋਂ 14 ਸਾਲ ਉਮਰ (ਜਨਮ ਮਿਤੀ 01 ਮਈ 2007 ਤੋਂ 30 ਅਪ੍ਰੈਲ 2013 ਮਈ ਦੇ ਵਿਚਕਾਰ)

ਨਿਊਨਤਮ ਕਲਾਲ ਚੌਥੀ ਪਾਸ

  1. . No deviation will normally be accepted. However, the age criteria maximum upto 16 yrs, above height and weight criteria are flexible in case of exceptionally talented boys whoever having National and International certificate or medal.


 

 

 

  1. ਭਾਰ ਅਤੇ ਉਚਾਈ:

ਲੜੀ ਨੰਬਰ

ਉਮਰ

ਵਰਗ
 

ਉਚਾਈ ਭਾਰ

(1)

08 ਸਾਲ

134 ਸੇ.ਮੀ.

29 ਕਿ.ਗ੍ਰਾ.

(2)

09 ਸਾਲ

139 ਸੇ.ਮੀ.

31 ਕਿ.ਗ੍ਰਾ.

(3)

10 ਸਾਲ

143 ਸੇ.ਮੀ.

34 ਕਿ.ਗ੍ਰਾ.

(4)

11 ਸਾਲ

150 ਸੇ.ਮੀ.

37 ਕਿ.ਗ੍ਰਾ.

(5)

12 ਸਾਲ

153 ਸੇ.ਮੀ.

40 ਕਿ.ਗ੍ਰਾ.

(6)

13 ਸਾਲ

155 ਸੇ.ਮੀ.

42 ਕਿ.ਗ੍ਰਾ.

(7)

14 ਸਾਲ

160 ਸੇ.ਮੀ.

47 ਕਿ.ਗ੍ਰਾ.


4. ਉਮੀਦਵਾਰ ਨੂੰ ਆਪਣੇ ਮਾਤਾ-ਪਿਤਾ ਦੇ ਨਾਲ ਹੇਠ ਲਿਖੇ ਪ੍ਰਮਾਣ ਪੱਤਰਾਂ ਦੇ ਨਾਲ ਮਰਾਠਾ ਲਾਇਟ ਇੰਫੇਂਟਰੀ ਰੈਜੀਮੇਂਟਲ ਕੇਂਦਰ, ਬੇਲਗਾਮ (ਕਰਨਾਟਕ) ਵਿੱਚ ਆਉਣਾ ਹੈ:-
(1) ਜਨਮ ਪ੍ਰਮਾਣ ਪੱਤਰ
(2) ਸਿੱਖਿਅਕ ਪ੍ਰਮਾਣ ਪੱਤਰ
(3) ਸੰਬੰਧਤ ਖੇਡ ਪ੍ਰਮਾਣ ਪੱਤਰ
(4) ਜਾਤ ਪ੍ਰਮਾਣ ਪੱਤਰ
(5) ਮੂਲ ਨਿਵਾਸ ਪ੍ਰਮਾਣ ਪੱਤਰ
(6) ਕਿੱਟ/ਉਪਕਰਨ ਅਤੇ ਅਸੇਸਰੀਜ ਜੋ ਸੰਬੰਧਤ ਖੇਡ ਵਿੱਚ ਹਿੱਸਾ ਲੈਣ ਲਈ ਜ਼ਰੂਰੀ ਹੋ।


5. ਉਮੀਦਵਾਰ ਨੂੰ ਆਪਣੇ ਖਰਚ ’ਤੇ ਚੌਣ ਪ੍ਰਿਕ੍ਰਿਆ ਵਿੱਚ ਸ਼ਾਮਿਲ ਹੋਣਾ ਹੋਵੇਗਾ। ਸਕਰੀਨਿੰਗ ਦੇ ਸਮੇਂ ੳਮੀਦਵਾਰ ਅਤੇ ਉਸਦੇ ਨਾਲ ਆਉਣ ਵਾਲੇ ਵਿਅਕਤੀ ਨੂੰ ਆਪਣੇ ਜਾਣ ਦਾ ਪ੍ਰਬੰਧ ਆਪ ਕਰਨਾ ਹੋਵੇਗਾ।

 

6. ਅੰਤਮ ਚੁਣੇ ਹੋਏ ਉਮੀਦਵਾਰ ਨੂੰ 17 ਸਾਲ ਛੇ ਮਹੀਨੇ ਤਕ ਮੁਫਤ ਖਾਣਾ ਪੀਣਾ, ਰਹਿਣਾ 10ਵੀਂ ਤੱਕ ਪੜਾਈ, ਸਪੋਰਟਸ ਕਿੱਟ, ਬੀਮਾ ਇਲਾਜ ਅਤੇ ਵਿਗਿਆਨੀ ਕੋਚਿੰਗ (Scientific coaching) ਦੀ ਸਹੂਲਤ ਦਿੱਤੀ ਜਾਵੇਗੀ। ਉਸ ਤੋ ਬਾਅਦ ਯੋਗ ਉਮੀਦਵਾਰ ਨੂੰ ਨਿਰਧਾਰਤ ਨਿਯਮਾਂ ਦੇ ਅਨੁਸਾਰ ਫੌਜ ਵਿੱਚ ਭਰਤੀ ਲਈ ਮੌਕਾ ਦਿੱਤਾ ਜਾਵੇਗਾ। ਫੌਜ ਵਿੱਚ ਭਰਤੀ ਹੇਤੂ ਮੌਕਾ ਦੇਣ ਦਾ ਇਹ ਮਨਸ਼ਾ ਨਹੀਂ ਹੈ ਕਿ ਉਸਨੂੰ ਨਿਸ਼ਚਿਤ ਹੀ ਫੌਜ ਵਿੱਚ ਭਰਤੀ ਕੀਤਾ ਜਾਵੇਗਾ।


7. ਕੋਰੋਨਾ ਤੋਂ ਬਚਾਵ ਲਈ ਸਾਰੀਆ ਸਾਵਧਾਨੀਆਂ ਉਮੀਦਵਾਰਾਂ ਨੂੰ ਭਰਤੀ ਦੇ ਦੌਰਾਨ ਮਾਸਕ ਅਤੇ ਦਸਤਾਨੇ ਪਾਉਣ ਅਤੇ ਆਰ.ਟੀ. - ਪ.ਸੀ.ਆਰ. ਰੈਪਿਡ ਐਂਟੀਜਨ ਨੈਗੇਟਿਵ ਸਰਟਿਫਿਕੇਟ ਅਤੇ “ਨੋ ਰਿਸਕ ਸਰਟਿਫਿਕੇਟ ਨਾਲ ਲਿਆਉਣਾ ਲਾਜ਼ਮੀ ਹੈ।

ਹੇਠ ਲਿਖੇ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ: -
(ੳ) 9741399162 (ਅ) 9596611005

********
ਏਏ/ ਬੀਐਸਸੀ/ਵੀਬੀਵਾਈ(Release ID: 1710088) Visitor Counter : 118