ਉਪ ਰਾਸ਼ਟਰਪਤੀ ਸਕੱਤਰੇਤ

ਈਸਟਰ ਦੀ ਪੂਰਵ ਸੰਧਿਆ ‘ਤੇ ਉਪ ਰਾਸ਼ਟਰਪਤੀ ਦਾ ਸੰਦੇਸ਼

प्रविष्टि तिथि: 03 APR 2021 8:00PM by PIB Chandigarh

ਈਸਟਰ ਦੀ ਪੂਰਵ ਸੰਧਿਆ 'ਤੇ ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਸੰਦੇਸ਼ ਨਿਮਨਲਿਖਿਤ ਹੈ-

 

"ਭਗਵਾਨ ਈਸਾ ਮਸੀਹ ਦੇ ਪੁਨਰਜੀਵਨ ਦਿਵਸ ਦੇ ਪ੍ਰਤੀਕ, 'ਈਸਟਰ' ਦੇ ਪਾਵਨ ਅਵਸਰ 'ਤੇ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਮਾਨਵਤਾ ਦੇ ਮੁਕਤੀਦਾਤਾ ਦੇ ਰੂਪ ਵਿੱਚ ਪਰਮ ਪੂਜਨੀਕ ਈਸਾ ਮਸੀਹ ਨੇ ਪ੍ਰੇਮ, ਸ਼ਾਤੀ, ਦਇਆ ਅਤੇ ਖਿਮਾ ਦੇ ਮਾਧਿਅਮ ਨਾਲ ਮਾਨਵਤਾ ਦੀ ਮੁਕਤੀ ਦੇ ਪਥ ਉੱਤੇ ਚਾਨਣਾ ਪਾਇਆ।

 

ਆਓ, ਅਸੀਂ ਸਾਰੇ ਮਨੁੱਖਾ ਦੇ ਪ੍ਰਤੀ ਦਿਆਲੂ ਬਣਕੇ 'ਈਸਟਰ' ਦੇ ਪੁਰਬ ਨੂੰ ਮਨਾਈਏ। ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਡੇ ਜੀਵਨ ਵਿੱਚ ਚੰਗੀ ਸਿਹਤ, ਸ਼ਾਤੀ ਅਤੇ ਸਦਭਾਵਨਾ ਲੈ ਕੇ ਆਏ।"

 

*****

 

ਐੱਮਐੱਸ/ਆਰਕੇ/ਡੀਪੀ


(रिलीज़ आईडी: 1709425) आगंतुक पटल : 162
इस विज्ञप्ति को इन भाषाओं में पढ़ें: English , Urdu , हिन्दी , Marathi , Tamil