ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ - 78ਵਾਂ ਦਿਨ


7.44 ਕਰੋੜ ਤੋਂ ਵੱਧ ਕੋਵਿਡ -19 ਦੇ ਟੀਕੇ ਲਗਾਏ ਗਏ

13 ਲੱਖ ਟੀਕੇ ਅੱਜ ਸ਼ਾਮ 8 ਵਜੇ ਤੱਕ ਲਗਾਏ ਗਏ

Posted On: 03 APR 2021 8:56PM by PIB Chandigarh

ਦੇਸ਼ ਵਿੱਚ ਅੱਜ ਤੱਕ ਕੋਵਿਡ-19 ਟੀਕਾਕਰਨ ਤਹਿਤ 7.44 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ।

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 8 ਵਜੇ ਤੱਕ ਕੁੱਲ 7,44,42,267 ਟੀਕੇ ਲਗਾਏ ਗਏ ਹਨ।

ਇਨ੍ਹਾਂ ਵਿੱਚ 89,53,552 ਸਿਹਤ ਸੰਭਾਲ ਕਰਮਚਾਰੀ (ਐਚਸੀਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 53,06,671 ਐਚਸੀਡਬਲਯੂ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, 96,19,289 ਅਗਲੇਰੀ ਕਤਾਰ ਦੇ ਕਰਮਚਾਰੀਆਂ (ਐੱਫਐੱਲਡਬਲਯੂ) (ਪਹਿਲੀ ਖੁਰਾਕ), 40,18,526 ਐਫਐਲਡਬਲਯੂ (ਦੂਜੀ ਖੁਰਾਕ), 45 ਸਾਲਾਂ ਤੋਂ ਵੱਧ (ਪਹਿਲੀ ਖੁਰਾਕ) ਲਈ 4,57,78,875 ਅਤੇ 45 ਸਾਲਾਂ ਤੋਂ ਵੱਧ ਉਮਰ ਦੇ 7,65,354 ਲੋਕਾਂ ਨੇ ਵੈਕਸੀਨ (ਦੂਜੀ ਖੁਰਾਕ) ਲਗਵਾਈ।

ਐਚਸੀਡਬਲਯੂ

ਐੱਫਐੱਲਡਬਲਯੂ

45 ਸਾਲਾਂ ਤੋਂ ਵੱਧ

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

89,53,552

53,06,671

96,19,289

40,18,526

4,57,78,875

7,65,354

6,43,51,716

1,00,90,551

ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਦੇ 78ਵੇਂ ਦਿਨ ਕੁੱਲ 13,00,146 ਵੈਕਸੀਨ ਦੀਆਂ ਖੁਰਾਕਾਂ ਅੱਜ ਸ਼ਾਮ 8 ਵਜੇ ਤੱਕ ਦਿੱਤੀਆਂ ਗਈਆਂ। ਜਿਨ੍ਹਾਂ ਵਿਚੋਂ ਆਰਜ਼ੀ ਰਿਪੋਰਟ ਅਨੁਸਾਰ 11,86,621 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਅਤੇ 1,13,525 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

ਤਾਰੀਖ: 3 ਅਪ੍ਰੈਲ 2021

ਐਚਸੀਡਬਲਯੂ

ਐੱਫਐੱਲਡਬਲਯੂ

45 ਸਾਲਾਂ ਤੋਂ ਵੱਧ

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

18,897

9,635

43,873

25,878

1123851

78012

11,86,621

1,13,525

 

****

ਐਮਵੀ



(Release ID: 1709405) Visitor Counter : 169