ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ , 13 ਵੇਂ ਦਿਨ ਬਾਰੇ ਅਪਡੇਟ


ਦੇਸ਼ ਭਰ ਵਿੱਚ 28 ਲੱਖ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਲਗਾਏ ਗਏ

ਅੱਜ ਸ਼ਾਮ 7 ਵਜੇ ਤੱਕ ਤਕਰੀਬਨ 5 ਲੱਖ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ

Posted On: 28 JAN 2021 7:56PM by PIB Chandigarh

ਕੋਵਿਡ 19 ਵਿਰੁੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਕੁਲ ਗਿਣਤੀ (ਟੀਕਾਕਰਨ ਮੁਹਿੰਮ ਦੇ 13 ਵੇਂ ਦਿਨ) ਅੱਜ 28 ਲੱਖ ਨੂੰ ਪਾਰ ਕਰ ਗਈ ਹੈ।

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਕੁੱਲ 28,47,608 ਲਾਭਪਾਤਰੀਆਂ ਨੂੰ  52,667 ਸੈਸ਼ਨਾਂ ਰਾਹੀਂ ਟੀਕੇ ਲਗਵਾਏ ਗਏ ਹਨ ।

ਅੱਜ ਸ਼ਾਮ 7 ਵਜੇ ਤੱਕ 4,91,615 ਲਾਭਪਾਤਰੀਆਂ ਨੂੰ 9,994 ਸੈਸ਼ਨਾਂ ਰਾਹੀਂ ਟੀਕੇ ਲਗਵਾਏ ਗਏ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ ।

S. No.

State/UT

Beneficiaries vaccinated

1

A & N Islands

2656

2

Andhra Pradesh

1,70,910

3

Arunachal Pradesh

8,651

4

Assam

27,693

5

Bihar

1,06,824

6

Chandigarh

2764

7

Chhattisgarh

62,110

8

Dadra & Nagar Haveli

493

9

Daman & Diu

286

10

Delhi

48,008

11

Goa

2882

12

Gujarat

1,54,234

13

Haryana

1,15,968

14

Himachal Pradesh

18,848

15

Jammu & Kashmir

22,401

16

Jharkhand

24,315

17

Karnataka

2,84,979

18

Kerala

1,06,393

19

Ladakh

818

20

Lakshadweep

746

21

Madhya Pradesh

1,67,838

22

Maharashtra

2,18,030

23

Manipur

2855

24

Meghalaya

3849

25

Mizoram

6728

26

Nagaland

3,973

27

Odisha

1,94,058

28

Puducherry

1813

29

Punjab

50,977

30

Rajasthan

2,44,204

31

Sikkim

1748

32

Tamil Nadu

88,467

33

Telangana

1,46,665

34

Tripura

24,302

35

Uttar Pradesh

2,77,608

36

Uttarakhand

19,517

37

West Bengal

1,84,596

38

Miscellaneous

48,401

Total

28,47,608

 

ਹਰ ਦਿਨ ਟੀਕੇ ਲਗਾਏ ਜਾਣ ਦੇ ਸੈਸ਼ਨਾਂ ਅਤੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਦਰਜ ਹੋ ਰਿਹਾ ਹੈ ।

 

13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ  ਹਰੇਕ ਵਿੱਚ 1 ਲੱਖ ਤੋਂ ਵੱਧ ਲਾਭਪਾਤਰੀਆਂ (ਕੁੱਲ ਗਿਣਤੀ ਦਾ 83.31ਫੀਸਦ ) ਦਾ ਟੀਕਾਕਰਨ ਮੁਕੰਮਲ ਹੋ ਚੁੱਕਾ ਹੈ।

 

ਟੀਕਾਕਰਨ ਮੁਹਿੰਮ ਦੇ 13 ਵੇਂ ਦਿਨ ਸ਼ਾਮ 7 ਵਜੇ ਤੱਕ ਏ.ਈ.ਐਫ.ਆਈ. ਦੇ 293 ਮਾਮਲੇ ਰਿਪੋਰਟ ਕੀਤੇ ਗਏ ।

**

ਐਮ.ਵੀ. / ਐਸ.ਜੇ.


(Release ID: 1693065) Visitor Counter : 233