ਵਿੱਤ ਮੰਤਰਾਲਾ

ਗਣਤੰਤਰ ਦਿਵਸ, 2021 ਦੇ ਮੌਕੇ ਤੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ ਬੋਰਡ (ਸੀਬੀਆਈਸੀ) ਦੇ ਅਧਿਕਾਰੀਆਂ ਨੂੰ ਪ੍ਰੇਜੀਡੈਂਸ਼ੀਅਲ ਅਵਾਰਡ ਪ੍ਰਦਾਨ

Posted On: 26 JAN 2021 4:09PM by PIB Chandigarh

ਹਰ ਸਾਲ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ ਬੋਰਡ ਦੇ ਅਧਿਕਾਰੀਆਂ ਅਤੇ ਇਸਦੇ ਫੀਲਡ ਦਫਤਰਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ "ਜੀਵਨ ਦੇ ਜੋਖ਼ਿਮ ਲਈ ਦਿੱਤੀਆਂ ਗਈਆਂ ਅਸਾਧਾਰਨ ਮੈਰੀਟੋਰੀਅਸ ਸੇਵਾਵਾਂ" ਲਈ ਸਰਟੀਫਿਕੇਟ ਅਤੇ ਮੈਡਲ ਅਤੇ ਆਪਣੀਆਂ ਡਿਊਟੀਆਂ ਨੂੰ ਚੰਗੇ ਢੰਗ ਨਾਲ ਨਿਭਾਉਣ ਲਈ "ਵਿਸ਼ੇਸ਼ ਤੌਰ ਤੇ ਸੇਵਾ ਦੇ ਵਿਸ਼ਿਸ਼ਟ ਰਿਕਾਰਡ ਲਈ" ਪ੍ਰਸ਼ੰਸਾ ਪੱਤਰ ਅਤੇ ਮੈਡਲਾਂ ਦੇ ਪ੍ਰੇਜੀਡੇਂਸ਼ੀਅਲ ਅਵਾਰਡ ਪ੍ਰਦਾਨ ਕਰਨ ਤੇ ਵਿਚਾਰ ਕੀਤਾ ਜਾਂਦਾ ਹੈ। ਇਹ ਪੁਰਸਕਾਰ  ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਐਲਾਨੇ ਜਾਂਦੇ ਹਨ।   

 

ਇਸ ਸਾਲ, 2 ਅਧਿਕਾਰੀਆਂ ਨੂੰ ਉਨ੍ਹਾਂ ਦੀ "ਜੀਵਨ ਦੇ ਜ਼ੋਖਿਮ ਲਈ ਦਿੱਤੀ ਗਈ ਅਸਾਧਾਰਨ ਮੈਰੀਟੋਰੀਅਸ ਸੇਵਾ" ਅਤੇ ਸੇਵਾ ਦੇ ਵਿਸ਼ਿਸ਼ਟ ਰਿਕਾਰਡ ਲਈ 22 ਅਧਿਕਾਰੀਆਂ ਨੂੰ ਉਨ੍ਹਾਂ ਦੀ ਬੇਮਿਸਾਲ ਅਤੇ ਬੇਦਾਗ ਕਾਰਗੁਜ਼ਾਰੀ ਲਈ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਖੇਤਰਾਂ ਵਿਚ ਦਿੱਤੀ ਗਈ ਸੇਵਾ ਲਈ ਪ੍ਰੇਜੀਡੈਂਸ਼ਿਅਲ ਅਵਾਰਡ ਲਈ ਚੁਣਿਆ ਗਿਆ ਹੈ। ਇਸ ਸਾਲ ਅਵਾਰਡਾਂ ਲਈ ਚੁਣੇ ਗਏ  ਅਧਿਕਾਰੀਆਂ ਵਿਚ ਐਡੀਸ਼ਨਲ ਡਾਇਰੈਕਟਰ ਜਨਰਲ, ਸਹਾਇਕ ਡਾਇਰੈਕਟਰ,  ਸੁਪਰਡੰਟ / ਸੀਨੀਅਰ ਇੰਟੈਲੀਜੈਂਸ ਅਫਸਰ (ਐਸਆਈਓ), ਇੰਟੈਲੀਜੈਂਸ ਅਫਸਰ (ਆਈਓ), ਸੀਨੀਅਰ ਟੈਕਨੀਕਲ ਅਸਿਸਟੈਂਟ  ਅਤੇ ਡਰਾਈਵਰ ਸ਼ਾਮਿਲ ਹਨ, ਜੋ ਪਿਛਲੇ ਕਈ ਸਾਲਾਂ ਤੋਂ  ਵੱਖ-ਵੱਖ ਖੇਤਰਾਂ ਵਿਚ ਵਿਭਾਗ ਦੀ ਸੇਵਾ ਲਈ ਲਗਾਤਾਰ ਵਚਨਬੱਧ ਰਹੇ ਹਨ।

 

ਅਧਿਕਾਰੀਆਂ ਦੀ ਸੂਚੀ, ਉਨ੍ਹਾਂ ਦੇ ਅਹੁਦੇ ਅਤੇ ਤਾਇਨਾਤੀ ਦੀ ਮੌਜੂਦਾ ਥਾਂ ਹੇਠਾਂ ਦਿੱਤੇ ਅਨੁਸਾਰ ਹੈ,  ਜਿਨ੍ਹਾਂ ਨੂੰ ਗਣਤੰਤਰ ਦਿਵਸ, 2021 ਦੇ ਮੌਕੇ ਤੇ “ਜੀਵਨ ਦੇ ਜੋਖਮ ਅਤੇ ਅਸਾਧਾਰਨ ਮੈਰੀਟੋਰੀਅਸ ਸੇਵਾ ਪ੍ਰਦਾਨ ਕਰਨ ਲਈ ਪ੍ਰਸ਼ੰਸਾ ਸਰਟੀਫਿਕੇਟ ਅਤੇ ਮੈਡਲਾਂ ਦੇ ਪ੍ਰੇਜੀਡੈਂਸ਼ਿਅਲ ਅਵਾਰਡ ਅਤੇ ਵਿਸ਼ੇਸ਼ ਤੌਰ ਤੇ ਸੇਵਾ ਦੇ ਵਿਸ਼ਿਸ਼ਟ ਰਿਕਾਰਡ ਲਈ ਚੁਣਿਆ ਗਿਆ ਹੈ:

ਅਸਧਾਰਨ ਜੀਵਨ ਦੇ ਜ਼ੋਖਿਮ ਅਤੇ ਅਸਾਧਾਰਨ ਮੈਰੀਟੋਰੀਅਸ ਸੇਵਾ

 

1.      ਸ਼੍ਰੀ ਵਿਪਿਨ ਪਾਲ, ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਆਫ ਰੈਵਿਨਿਊ ਇੰਟੈਲੀਜੈਂਸ (ਡੀਆਰਆਈ), ਦਿੱਲੀ ਜ਼ੋਨਲ ਯੂਨਿਟ, ਜੋਧਪੁਰ

 

2.      ਸ਼੍ਰੀ ਐਲਬਰਟ ਜੌਰਜ, ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਆਫ ਰੈਵਿਨਿਊ ਇੰਟੈਲੀਜੈਂਸ (ਡੀਆਰਆਈ), ਕੋਚੀਨ ਜ਼ੋਨਲ ਯੂਨਿਟ

 

      ਵਿਸ਼ੇਸ਼ ਤੌਰ ਤੇ ਸੇਵਾ ਦਾ ਵਿਸ਼ਿਸ਼ਟ ਰਿਕਾਰਡ :

 

1.      ਸ਼੍ਰੀ ਐਸ ਥਿਰੂਨਾਵੁਕਰਾਸੂ ਐਡੀਸ਼ਨਲ ਡਾਇਰੈਕਟਰ ਜਨਰਲ, ਡਾਇਰੈਕਟੋਰੇਟ ਜਨਰਲ ਆਫ ਸਿਸਟਮਜ਼, ਚੇਨਈ

 

2. ਸ਼੍ਰੀ ਅਮਿਤੇਸ਼ ਭਾਰਤ ਸਿੰਘ. ਐਡੀਸ਼ਨਲ ਡਾਇਰੈਕਟਰ ਜਨਰਲ, ਡਾਇਰੈਕਟੋਰੇਟ ਜਨਰਲ ਆਫ ਟੈਕਸਪੇਅਰ ਸਰਵਿਸਿਜ਼, ਬੰਗਲੁਰੂ

 

3. ਸ਼੍ਰੀ ਵੀਨੂਗੋਪਾਲਨ ਨਾਇਰ, ਐਡੀਸ਼ਨਲ ਡਾਇਰੈਕਟਰ, ਨੈਸ਼ਨਲ ਅਕੈਡਮੀ ਆਫ ਕਸਟਮਜ਼, ਇਨਡਾਇਰੈਕਟ ਟੈਕਸਿਜ਼ ਐਂਡ ਨਾਰਕੌਟਿਕਸ (ਐਨਏਸੀਆਈਐਨ), ਜ਼ੋਨਲ ਟ੍ਰੇਨਿੰਗ ਇੰਸਟੀਚਿਊਟ, ਚੇਨਈ 

 

4.      ਸ਼੍ਰੀ ਦਿਬੇਂਦੂ ਦਾਸ, ਐਡੀਸ਼ਨਲ ਡਾਇਰੈਕਟਰ,  ਡਾਇਰੈਕਟੋਰੇਟ ਜਨਰਲ ਆਫ ਹਿਊਮੈਨ ਰੀਸੋਰਸ ਡਿਵੈਲਪਮੈਂਟ, ਨਵੀਂ ਦਿੱਲੀ

 

5.      ਸ਼੍ਰੀ ਵਿਜੇਸਿੰਹ ਪ੍ਰਤਾਪਸਿੰਹ ਬਿਹੋਲਾ, ਅਸਿਸਟੈਂਟ ਡਾਇਰੈਕਟਰ, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਗਾਂਧੀਧਾਮ, ਰੀਜਨਲ ਯੂਨਿਟ

 

6.      ਸ਼੍ਰੀ ਹਿਮਾਂਸੂ ਸੇਖਰ ਸ਼ਾ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਜਨਰਲ ਆਫ ਗੁਡਜ਼ ਐਂਡ ਸਰਵਿਸ ਟੈਕਸ ਇੰਟੈਲੀਜੈਂਸ (ਡੀਜੀਜੀਆਈ), ਭੁਵਨੇਸ਼ਵਰ

 

7.      ਸ਼੍ਰੀ ਰਾਜੀਵ ਰੰਜਨ ਕੁਮਾਰ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਜਨਰਲ ਆਫ ਗੁਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀਜੀਜੀਆਈ), ਹੈੱਡ ਕੁਆਰਟਰਜ਼, ਨਵੀਂ ਦਿੱਲੀ

 

8.      ਸ਼੍ਰੀ ਮੋਹਨੰਨ ਵੱਲਾਪਿਲ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਜਨਰਲ ਆਫ ਗੁਡਜ਼ ਐਂਡ ਸਰਵਿਸ ਟੈਕਸ ਇੰਟੈਲੀਜੈਂਸ (ਡੀਜੀਜੀਆਈ), ਕੋਚੀਨ ਜ਼ੋਨਲ ਯੂਨਿਟ

 

9.      ਸ਼੍ਰੀ ਸੁਵਕਾਂਤਾ ਪ੍ਰਧਾਨ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਹੈਦਰਾਬਾਦ ਜ਼ੋਨਲ ਯੂਨਿਟ

 

10.    ਸ਼੍ਰੀ ਸੁਹਰੂਦ ਅਵਿਨਾਸ਼ ਰਾਬਡ਼ੇ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਮੁੰਬਈ ਜ਼ੋਨਲ ਯੂਨਿਟ

 

11.     ਸ਼੍ਰੀ ਰਮਾਕਾਂਤ ਯਸ਼ਵੰਤ ਮੋਰੇ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਮੁੰਬਈ ਜ਼ੋਨਲ ਯੂਨਿਟ

 

12.    ਸ਼੍ਰੀ ਪੀ ਕੰਨਾਬਿਰਾਨ , ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਚੇਨਈ ਜ਼ੋਨਲ ਯੂਨਿਟ, ਕੋਇਮਬਟੂਰ

 

13.    ਸ਼੍ਰੀ ਏ ਲਕਸ਼ਮੀ ਕਾਂਥਨ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਚੇਨਈ ਜ਼ੋਨਲ ਯੂਨਿਟ, ਕੋਇਮਬਟੂਰ

 

14.    ਸ਼੍ਰੀ ਵਿਜੇਕੁਮਾਰ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਚੇਨਈ ਜ਼ੋਨਲ ਯੂਨਿਟ

 

15.    ਸ਼੍ਰੀ ਅਰਗੱਯਾ ਭੱਟਾਚਾਰੀਆ, ਸੀਨੀਅਰ ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਕੋਲਕਾਤਾ ਜ਼ੋਨਲ ਯੂਨਿਟ

 

16.    ਸ਼੍ਰੀ ਐਮ ਕੇ ਮਾਧੀਵਨਨ, ਸੁਪਰਇੰਟੈਂਡੈਂਟ, ਸੈਂਟਰਲ ਗੁਡਜ਼ ਐਂਡ ਸਰਵਿਸਿਜ਼ ਟੈਕਸ, ਚੇਨਈ

 

17.    ਸ਼੍ਰੀ ਮਹੇਸ਼ ਕੁਮਾਰ, ਸੁਪਰਇੰਟੈਂਡੈਂਟ, ਸੈਂਟਰਲ ਗੁਡਜ਼ ਐਂਡ ਸਰਵਿਸਿਜ਼ ਟੈਕਸ, ਬੰਗਲੁਰੂ

 

18.    ਸ਼੍ਰੀਮਤੀ ਅਨੀਤਾ ਜਾਦਵ, ਸੁਪਰਇੰਟੈਂਡੈਂਟ, ਸੈਂਟਰਲ ਗੁਡਜ਼ ਐਂਡ ਸਰਵਿਸਿਜ਼ ਟੈਕਸ, ਪੁਣੇ

 

19.    ਸ਼੍ਰੀ ਅਜੀਤ ਸੁਰੇਸ਼ ਲਿਮਯ, ਇੰਟੈਲੀਜੈਂਸ ਆਫੀਸਰ, ਡਾਇਰੈਕਟੋਰੇਟ ਜਨਰਲ ਆਫ ਗੁਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀਜੀਜੀਆਈ), ਪੁਣੇ ਜ਼ੋਨਲ ਯੂਨਿਟ

 

20.    ਸ਼੍ਰੀ ਪ੍ਰਸੰਨਾ ਵੀ ਐਸ ਜੋਇਸ, ਸੀਨੀਅਰ ਟੈਕਨਿਕਲ ਅਸਿਸਟੈਂਟ (ਟੈਲੀਕਾਮ) ਕਸਟਮ ਬੰਗਲੁਰੂ

 

21. ਸ਼੍ਰੀ ਮਦਨ ਦਾਸ, ਡਰਾਈਵਰ ਗ੍ਰੇਡ - 1 ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਕੋਲਕਾਤਾ ਜ਼ੋਨਲ ਯੂਨਿਟ

 

22  ਸ਼੍ਰੀ ਰਾਜਪਾਲ ਸਿੰਘ, ਡਰਾਈਵਰ ਗ੍ਰੇਡ - 1 ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ), ਹੈੱਡ ਕੁਆਰਟਰਜ਼, ਨਵੀਂ ਦਿੱਲੀ

 ------------------------------------ 

ਆਰਐਮ ਕੇਐਮਐਨ


(Release ID: 1692562) Visitor Counter : 217