ਬਿਜਲੀ ਮੰਤਰਾਲਾ
ਪੀਐੱਫ਼ਸੀ ਲਿਮਟਿਡ ਦੇ 5,000 ਕਰੋੜ ਰੁਪਏ ਦੇ ਡੀਬੈਂਚਰ ਦਾ ਪਬਲਿਕ ਇਸ਼ੂ 15 ਜਨਵਰੀ, 2021 ਨੂੰ ਖੁੱਲ੍ਹ ਰਿਹਾ ਹੈ
ਡੀਬੈਂਚਰ ਵਿੱਚ ਸਾਰੀ ਮਚਿਉਰੀਟੀ ਵਿੱਚ 7.15% ਫ਼ੀਸਦੀ ਤੱਕ ਵਿਆਜ਼ ਦਰਾਂ ਦੀ ਪੇਸ਼ਕਸ਼
500 ਕਰੋੜ ਰੁਪਏ ਬੇਸ ਇਸ਼ੂ ਸਾਇਜ਼; 5000 ਕਰੋੜ ਰੁਪਏ ਤੱਕ ਸੰਗ੍ਰਹਿ ਦੇ ਲਈ 4500 ਕਰੋੜ ਰੁਪਏ ਤੱਕ ਓਵਰਸਕ੍ਰਿਪਸ਼ਨ ਬਣਾਈ ਰੱਖਣ ਦਾ ਵਿਕਲਪ ਜੋ 10000 ਕਰੋੜ ਰੁਪਏ ਦੀ ਵੱਧ ਤੋਂ ਵੱਧ ਸੀਮਾ ਦੇ ਅੰਦਰ ਹੈ
ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਅਲਾਟਮੈਂਟ
Posted On:
14 JAN 2021 1:22PM by PIB Chandigarh
ਭਾਰਤ ਨੇ ਪ੍ਰਮੁੱਖ ਵਿੱਤੀ ਸੰਸਥਾਨਾਂ ਵਿੱਚੋਂ ਇੱਕ ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ ਦਾ 5000 ਕਰੋੜ ਰੁਪਏ ਦਾ ਸੁਰੱਖਿਅਤ, ਭੁਗਤਾਨ ਕਰਕੇ ਵਾਪਸ ਲਏ ਜਾਣ ਯੋਗ ਗੈਰ-ਪਰਿਵਰਤਨਸ਼ੀਲ ਡੀਬੈਂਚਰ ਦਾ ਪਬਲਿਕ ਇਸ਼ੂ 15 ਜਨਵਰੀ, 2021 ਨੂੰ ਖੁੱਲ੍ਹ ਰਿਹਾ ਹੈ| ਬੇਸ ਇਸ਼ੂ ਸਾਇਜ਼ 500 ਕਰੋੜ ਰੁਪਏ ਦਾ ਹੈ ਅਤੇ ਇਸ ਵਿੱਚ 5,000 ਕਰੋੜ ਰੁਪਏ ਤੱਕ ਸੰਗ੍ਰਹਿ ਦੇ ਲਈ ਓਵਰਸਕ੍ਰਿਪਸ਼ਨ ਬਣਾਈ ਰੱਖਣ ਦਾ ਵਿਕਲਪ ਹੈ| ਇਹ 10000 ਕਰੋੜ ਰੁਪਏ ਦੀ ਵੱਧ ਤੋਂ ਵੱਧ ਸੀਮਾ ਦੇ ਅੰਦਰ ਹੈ| ਹਰੇਕ ਗੈਰ-ਪਰਿਵਰਤਨਸ਼ੀਲ ਡੀਬੈਂਚਰ (ਐੱਨਸੀਡੀ) ਦਾ ਅੰਕਿਤ ਮੁੱਲ 1000 ਰੁਪਏ ਹੈ| ਇਸ਼ੂ 29 ਜਨਵਰੀ, 2021 ਨੂੰ ਬੰਦ ਹੋਵੇਗਾ| ਇਸਦੇ ਸਮੇਂ ਤੋਂ ਪਹਿਲਾਂ ਬੰਦ ਹੋਣ ਜਾਂ ਸਮੇਂ ਦੇ ਵਧਾਉਣ ਬਾਰੇ ਫ਼ੈਸਲਾ ਪੀਐੱਫ਼ਸੀ ਦੇ ਡਾਇਰੈਕਟਰ ਬੋਰਡ ਜਾਂ ਇਸਦੇ ਦੁਆਰਾ ਬਣਾਈ ਗਈ ਕਮੇਟੀ ਦੁਆਰਾ ਕੀਤਾ ਜਾਵੇਗਾ|
ਸ਼੍ਰੇਣੀ I ਇਸ਼ੂ ਵਿੱਚ 3, 5, 10 ਅਤੇ 15 ਸਾਲ ਦੀ ਮਿਆਦ ਦਾ ਵਿਕਲਪ ਪੇਸ਼ ਕੀਤਾ ਗਿਆ ਹੈ| ਸ਼੍ਰੇਣੀ I ਵਿੱਚ 3 ਸਾਲ ਦੀ ਮਿਆਦ ਦੇ ਐੱਨਸੀਡੀ ਵਿੱਚ 5.65 ਫ਼ੀਸਦੀ ਸਲਾਨਾ ਨਾਲ 5.80 ਫ਼ੀਸਦੀ ਸਲਾਨਾ ਵਿਆਜ਼ ਦਰ ਦੀ ਪੇਸ਼ਕਸ਼ ਕੀਤੀ ਗਈ ਹੈ| 10 ਸਾਲ ਦੀ ਮਿਆਦ ਦੇ ਐੱਨਸੀਡੀ ਵਿੱਚ ਨਿਰਧਾਰਤ ਅਤੇ ਅਸਥਿਰ ਵਿਆਜ਼ ਵਿੱਚ ਨਿਰਧਾਰਤ ਘੱਟੋ ਘੱਟ ਦਰ ਜਾਂ ਵੱਧ ਤੋਂ ਵੱਧ ਦਰ ਦੇ ਅਧੀਨ ਹੈ| ਨਿਰਧਾਰਤ ਵਿਆਜ਼ ਦਰ 6.63 ਫ਼ੀਸਦੀ ਸਲਾਨਾ ਤੋਂ 7.00 ਫ਼ੀਸਦੀ ਸਲਾਨਾ ਹੈ| ਦੂਜੇ ਪਾਸੇ ਅਸਥਿਰ ਵਿਆਜ਼ ਦਰ ਐੱਫ਼ਆਈਐੱਮਐੱਮਡੀਏ 10 ਸਾਲ ਜੀ-ਸੈਕ (ਸਾਲਾਨਾ) + 55 ਬੇਸਿਸ ਪੁਆਇੰਟ ਤੋਂ 80 ਬੇਸਿਸ ਪੁਆਇੰਟ ਮਾਨਕ ’ਤੇ ਅਧਾਰਤ ਹੈ, ਜੋ ਨਿਵੇਸ਼ਕਾਂ ਦੀ ਸ਼੍ਰੇਣੀ ਦੇ ਅਨੁਸਾਰ ਨਿਰਧਾਰਤ ਘੱਟੋ-ਘੱਟ ਦਰ ਜਾਂ ਵੱਧ ਤੋਂ ਵੱਧ ਦਰ ਦੇ ਅਧੀਨ ਹੈ| 15 ਸਾਲ ਦੀ ਮਿਆਦ ਦੇ ਐੱਨਸੀਡੀ ਵਿੱਚ 7.15 ਫ਼ੀਸਦੀ ਸਲਾਨਾ ਦੀ ਵੱਧ ਤੋਂ ਵੱਧ ਵਿਆਜ ਦਰ ਦੇ ਨਾਲ ਅਨੇਕ ਨਿਰਧਾਰਤ ਵਿਆਜ ਦਰਾਂ ਹਨ|
ਸਾਰੀਆਂ ਸ਼੍ਰੇਣੀਆਂ ਵਿੱਚ ਘੱਟੋ-ਘੱਟ ਆਵੇਦਨ ਆਕਾਰ 10000 ਰੁਪਏ ਸਮੁੱਚ ਦੇ 10 ਐੱਨਸੀਡੀ ਅਤੇ ਉਸਦੇ ਬਾਅਦ ਹਰੇਕ 1000 ਰੁਪਏ ਦੇ ਅੰਕਿਤ ਮੁੱਲ ਦੇ ਇੱਕ ਐੱਨਸੀਡੀ ਦਾ ਮਲਟੀਪਲ ਹੈ|
ਸ਼ੈਲਫ ਪ੍ਰਾਸਪੈਕਟਸ ਅਤੇ ਲੜੀ I ਪ੍ਰਾਸਪੈਕਟਸ ਦੇ ਮਾਧਿਅਮ ਨਾਲ ਪੇਸ਼ ਕੀਤੀ ਐੱਨਸੀਡੀ ਨੂੰ ਬੀਐੱਸਈ ਲਿਮਟਿਡ ਵਿੱਚ ਸੂਚੀਬੱਧ ਕਰਨ ਦਾ ਪ੍ਰਸਤਾਵ ਹੈ| ਇਸ਼ੂ ਦੇ ਲੀਡ ਮੈਨੇਜਰ ਟ੍ਰਸਟ ਇਨਵੈਸਟਮੈਂਟ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ, ਏਕੇ ਕੈਪੀਟਲ ਸਰਵਿਸਿਜ਼ ਲਿਮਟਿਡ, ਐਡਲਵੇਇਸ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਅਤੇ ਜੇਐੱਮ ਫਾਈਨਾਂਸ਼ੀਅਲ ਲਿਮਟਿਡ ਹਨ|
ਕੇਅਰ, ਕ੍ਰਿਸਿਲ ਅਤੇ ਇਕਰਾ ਦੀ ਰੇਟਿੰਗ ਉੱਚ ਸੁਰੱਖਿਆ ਦਾ ਸੰਕੇਤ ਦਿੰਦੀ ਹੈ
ਐੱਨਸੀਡੀ ਦੀ ਰੇਟਿੰਗ ਕੇਅਰ ਰੇਟਿੰਗ ਲਿਮਟਿਡ ਦੁਆਰਾ ‘ਕੇਅਰ ਏਏਏ’ ਸਥਿਰ, ਕ੍ਰਿਸਿਲ ਲਿਮਟਿਡ ਦੁਆਰਾ ‘ਕ੍ਰਿਸਿਲ ਏਏਏ/ ਸਥਿਰ ਅਤੇ ਇਕਰਾ ਲਿਮਟਿਡ ਦੁਆਰਾ ‘ਇਕਰਾ ਏਏਏ’ ਦੀ ਰੇਟਿੰਗ ਦਿੱਤੀ ਗਈ ਹੈ| ਅਜਿਹੀ ਰੇਟਿੰਗ ਵਾਲੇ ਐੱਨਸੀਡੀ ਨੂੰ ਵਿੱਤੀ ਜ਼ਿੰਮੇਵਾਰੀਆਂ ਦਾ ਸਮੇਂ ’ਤੇ ਪਾਲਣ ਦੇ ਸੰਬੰਧ ਵਿੱਚ ਉੱਚ ਰੂਪ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਵਿੱਚ ਜਮਾਂ ਜ਼ੋਖਮ ਸਭ ਤੋਂ ਘੱਟ ਹੁੰਦਾ ਹੈ|
ਇਸ਼ੂ ਦਾ ਸਵਰੂਪ:
|
ਸ਼੍ਰੇਣੀ
|
I
|
II
|
III
|
IV*
|
V
|
VI
|
VII
|
ਵਿਆਜ ਦੀ ਕਿਸਮ
|
ਨਿਰਧਾਰਤ
|
ਨਿਰਧਾਰਤ
|
ਨਿਰਧਾਰਤ
|
ਨਿਰਧਾਰਤ
|
ਅਸਥਿਰ #
|
ਨਿਰਧਾਰਤ
|
ਨਿਰਧਾਰਤ
|
ਵਿਆਜ ਭੁਗਤਾਨ ਦੀ ਨਿਰੰਤਰਤਾ
|
ਸਾਲਾਨਾ
|
ਸਾਲਾਨਾ
|
ਤਿਮਾਹੀ
|
ਸਾਲਾਨਾ
|
ਸਾਲਾਨਾ
|
ਤਿਮਾਹੀ
|
ਸਾਲਾਨਾ
|
ਮਿਆਦ
|
3 ਸਾਲ
|
5 ਸਾਲ
|
10 ਸਾਲ
|
10 ਸਾਲ
|
10 ਸਾਲ
|
15 ਸਾਲ
|
15 ਸਾਲ
|
ਸ਼੍ਰੇਣੀ I ਅਤੇ II ਦੇ ਲਈ ਵਿਆਜ (ਪ੍ਰਤੀਸ਼ਤ)
|
4.65%
|
5.65%
|
6.63%
|
6.80%
|
ਮਾਨਕ ਐੱਫ਼ਆਈਐੱਮਐੱਮਡੀਏ 10 ਸਾਲ ਜੀ- ਸੈਕ (ਸਲਾਨਾ) + 55 ਬੀਪੀਐੱਸ
|
6.78%
|
6.95%
|
ਸ਼੍ਰੇਣੀ III ਅਤੇ IV ਦੇ ਲਈ ਵਿਆਜ਼ (ਪ੍ਰਤੀਸ਼ਤ)
|
4.80%
|
5.80%
|
6.82%
|
7.00%
|
ਮਾਨਕ ਐੱਫ਼ਆਈਐੱਮਐੱਮਡੀਏ 10 ਸਾਲ ਜੀ- ਸੈਕ (ਸਲਾਨਾ) + 80 ਬੀਪੀਐੱਸ
|
6.97%
|
7.15%
|
ਸ਼੍ਰੇਣੀ I ਅਤੇ II ਦੇ ਲਈ ਪ੍ਰਭਾਵੀ ਲਾਭ (ਪ੍ਰਤੀਸ਼ਤ ਸਲਾਨਾ ਪ੍ਰਤੀ ਸਾਲ)
|
4.65%
|
5.65%
|
6.79%
|
6.80%
|
-
|
6.95%
|
6.95%
|
ਸ਼੍ਰੇਣੀ III ਅਤੇ IV ਦੇ ਲਈ ਪ੍ਰਭਾਵੀ ਲਾਭ (ਪ੍ਰਤੀਸ਼ਤ ਪ੍ਰਤੀ ਸਾਲ)
|
4.80%
|
5.80%
|
6.99%
|
7.00%
|
-
|
7.15%
|
7.15%
|
ਪੁਟ ਐਂਡ ਕਾਲ ਵਿਕਲਪ
|
ਲਾਗੂ ਨਹੀਂ
|
ਪ੍ਰਤਿਦਾਨ ਰਕਮ (ਰੁਪਏ ਪ੍ਰਤੀ ਐੱਨਸੀਡੀ)
|
ਰੁਪਏ 1000.00
|
ਰੁਪਏ 1000.00
|
ਰੁਪਏ 1000.00
|
ਰੁਪਏ 1000.00
|
ਰੁਪਏ 1000.00
|
ਰੁਪਏ 1000.00
|
ਰੁਪਏ 1000.00
|
ਪ੍ਰਤਿਦਾਨ ਮਿਤੀ (ਅਲਾਟਮੈਂਟ ਦੀ ਮਨਜ਼ੂਰ ਮਿਤੀ ਤੋਂ)
|
3 ਸਾਲ
|
5 ਸਾਲ
|
10 ਸਾਲ
|
10 ਸਾਲ
|
10 ਸਾਲ
|
15 ਸਾਲ
|
15 ਸਾਲ
|
ਘੱਟੋ ਘੱਟ ਆਵੇਦਨ
|
ਸਮੂਹਿਕ ਰੂਪ ਨਾ ਸਾਰੀਆਂ ਸ਼੍ਰੇਣੀਆਂ ਵਿੱਚ 10000 ਰੁਪਏ (10 ਐੱਨਸੀਡੀ)
|
ਉਸ ਤੋਂ ਬਾਅਦ ਮਲਟੀਪਲ ਵਿੱਚ
|
1,000 ਰੁਪਏ (1 ਐੱਨਸੀਡੀ)
|
ਅੰਕਿਤ ਮੁੱਲ / ਇਸ਼ੂ ਮੁੱਲ (ਰੁਪਏ/ ਐੱਨਸੀਡੀ)
|
1,000 ਰੁਪਏ (1 ਐੱਨਸੀਡੀ)
|
ਵਿਆਜ ਭੁਗਤਾਨ ਦੀ ਵਿਧੀ
|
ਵੱਖ ਵੱਖ ਉਪਲਬਧ ਭੁਗਤਾਨਾਂ ਨਾਲ
|
ਡਿਫਾਲਟ ਸ਼੍ਰੇਣੀ
|
ਸ਼੍ਰੇਣੀ IV
|
#ਸਲਾਨਾ ਆਧਾਰ ’ਤੇ ਐੱਫ਼ਆਈਐੱਮਐੱਮਡੀਏ ਦੁਆਰਾ ਪ੍ਰਕਾਸ਼ਿਤ ਐੱਫ਼ਆਈਐੱਮਐੱਮਡੀਏ 10 ਸਾਲ ਦੇ ਰੂਪ ਵਿੱਚ
#ਸ਼੍ਰੇਣੀ I ਅਤੇ II ਨਿਵੇਸ਼ਕਾਂ ਦੇ ਲਈ ਪ੍ਰਭਾਵੀ ਵਿਆਜ 5.80 ਫ਼ੀਸਦੀ ਸਲਾਨਾ ਘੱਟੋ-ਘੱਟ ਨਿਰਧਾਰਤ ਦਰ ਅਤੇ 7.30 ਫ਼ੀਸਦੀ ਸਲਾਨਾ ਵੱਧ ਤੋਂ ਵੱਧ ਸਲਾਨਾ ਦੇ ਅਧੀਨ ਹੈ| ਸ਼੍ਰੇਣੀ III ਅਤੇ IV ਨਿਵੇਸ਼ਕਾਂ ਦੇ ਲਈ 6.00 ਫ਼ੀਸਦੀ ਸਲਾਨਾ ਘੱਟੋ-ਘੱਟ ਨਿਰਧਾਰਤ ਦਰ ਅਤੇ 7.50 ਫ਼ੀਸਦੀ ਸਲਾਨਾ ਵੱਧ ਤੋਂ ਵੱਧ ਦਰ ਦੇ ਅਧੀਨ ਹੈ|
* ਕੰਪਨੀ ਸ਼੍ਰੇਣੀ IV ਐੱਨਸੀਡੀ ਨੂੰ ਅਲਾਟ ਕਰੇਗੀ ਜਿੱਥੇ ਆਵੇਦਕਾਂ ਨੇ ਆਪਣੀ ਐੱਨਸੀਡੀ ਸ਼੍ਰੇਣੀ ਦੀ ਪਸੰਦ ਵਿਅਕਤ ਨਹੀਂ ਕੀਤੀ ਹੈ|
***
ਆਰਕੇਜੇ/ ਐੱਮ
(Release ID: 1688698)
Visitor Counter : 172