ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਪੀਜੀ ਐਸਮੇਰਾਲਡਾ ਵੱਲੋਂ ਈਕਾਮ ਵਿਚ ਹਿੱਸੇਦਾਰੀ ਹਾਸਲ ਕਰਨ ਦੀ ਤਜਬੀਜ਼ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
12 JAN 2021 11:03AM by PIB Chandigarh
ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਨੇ ਪੀ.ਜੀ. ਐਸਮੇਰਾਲਡਾ ਵੱਲੋਂ ਈਕਾੱਮ ਵਿਚ ਹਿੱਸੇਦਾਰੀ ਦੀ ਤਜਬੀਜ਼ ਨੂੰ ਪ੍ਰਵਾਨਗੀ ਦਿੱਤੀ ਹੈ।
ਪ੍ਰਸਤਾਵਿਤ ਰਲੇਵਾਂ ਪੀ ਜੀ ਐਸਮੇਰਾਲਡਾ ਪ੍ਰਾਈਵੇਟ ਲਿਮਿਟਿਡ (ਪੀ ਜੀ ਐਸਮੇਰਾਲਡਾ) ਵੱਲੋਂ ਈਕਾਮ ਐਕਸਪ੍ਰੈਸ ਪ੍ਰਾਈਵੇਟ ਲਿਮਟਿਡ (ਈਕਾਮ) ਵਿਚ ਹਿੱਸੇਦਾਰੀ ਦੀ ਪ੍ਰਾਪਤੀ ਦੀ ਕਲਪਨਾ ਕਰਦੀ ਹੈ।
ਪੀਜੀ ਐਸਮੇਰਾਲਡਾ ਨਿਵੇਸ਼ ਇਕਾਈਆਂ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ ਜੋ ਅੰਤ ਵਿੱਚ ਭਾਈਵਾਲੀ ਸਮੂਹ ਏਜੀ ਜਾਂ ਇਸਦੇ ਸਹਿਯੋਗੀਆਂ (ਭਾਈਵਾਲ ਸਮੂਹ) ਰਾਹੀਂ ਕੰਟਰੋਲ ਕੀਤੇ ਜਾਂਦੇ ਹਨ। ਭਾਈਵਾਲੀ ਸਮੂਹਾਂ ਨੂੰ ਇਕ ਗਲੋਬਲ ਪ੍ਰਾਈਵੇਟ ਮਾਰਕੀਟ ਨਿਵੇਸ਼ ਪ੍ਰਬੰਧਕ ਵੀ ਕਿਹਾ ਜਾਂਦਾ ਹੈ, ਜਿਸ ਦਾ ਮੁੱਖ ਦਫਤਰ ਸਵਿਟਜ਼ਰਲੈਂਡ ਵਿਚ ਹੈ। ਇਹ ਆਈ ਟੀ ਅਤੇ ਆਈ ਟੀ ਸਮਰੱਥ ਸੇਵਾਵਾਂ, ਸਿਹਤ ਸੰਭਾਲ, ਰੀਅਲ ਅਸਟੇਟ, ਖਪਤਕਾਰ ਉਤਪਾਦਾਂ , ਬੈਂਕਿੰਗ ਅਤੇ ਗੈਰ-ਬੈਂਕਿੰਗ ਵਿੱਤੀ ਸੇਵਾਵਾਂ ਵਰਗੇ ਖੇਤਰਾਂ ਦੀਆਂ ਵੱਖ ਵੱਖ ਕਈ ਕੰਪਨੀਆਂ ਵਿੱਚ ਨਿਵੇਸ਼ ਕਰਦਾ ਹੈ।
ਈਕਾਮ ਭਾਰਤ ਵਿਚ ਸਥਾਪਤ ਕੀਤੀ ਗਈ ਇਕ ਕੰਪਨੀ ਹੈ। ਇਹ ਭਾਰਤ ਵਿਚ ਥਰਡ ਪਾਰਟੀ ਲੌਜਿਸਟਿਕਸ (3 ਪੀ ਐਲ) ਸੇਵਾਵਾਂ ਪ੍ਰਦਾਨ ਕਰਨ ਦਾ ਕਾਰੋਬਾਰ ਕਰਦੀ ਹੈ।
ਸੀਸੀਆਈ ਦਾ ਵਿਸਥਾਰਿਤ ਹੁਕਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
--------------------------------
ਆਰ ਐਮ /ਕੇ ਐਮ ਐਨ
(रिलीज़ आईडी: 1688056)
आगंतुक पटल : 177