ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਾਲ ਅੰਤ ਦੀ ਸਮੀਖਿਆ- 2020 - ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਮੰਤਰੀ ਮੰਡਲ ਨੇ ਐੱਸਸੀਐੱਸ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਪਰਿਵਰਤਨਸ਼ੀਲ ਤਬਦੀਲੀ ਕਰਨ ਦੀ ਪ੍ਰਵਾਨਗੀ ਦਿੱਤੀ

4 ਕਰੋੜ ਤੋਂ ਵੱਧ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੰਜ ਸਾਲਾਂ ਵਿੱਚ 59,000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ

ਪ੍ਰਧਾਨ ਮੰਤਰੀ ਨੇ ਪਰਿਆਗਰਾਜ ਵਿਖੇ ਹੁਣ ਤੱਕ ਦੇ ਸਭ ਤੋਂ ਵੱਡੇ ਆਰਵੀਵਾਈ ਅਤੇ ਏਡੀਆਈਪੀ ਕੈਂਪ ਵਿੱਚ ਬਜ਼ੁਰਗ ਨਾਗਰਿਕਾਂ ਅਤੇ ਦਿਵਯਾਂਗਜਨ ਨੂੰ ਰੋਜ਼ਾਨਾ ਜੀਵਨ ਸਹਾਇਤਾ ਯੰਤਰ ਅਤੇ ਉਪਕਰਣ ਵੰਡੇ

ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਰਾਖੀ) ਐਕਟ, 2019 ਲਾਗੂ ਹੋਇਆ

ਟ੍ਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ ਲਾਂਚ ਕੀਤਾ ਗਿਆ

ਐੱਸਸੀਐੱਸ (ਏਐੱਸਆਈਆਈਐੱਮ) ਲਈ ਉੱਦਮ ਪੂੰਜੀ ਫੰਡ ਦੇ ਤਹਿਤ ਅੰਬੇਦਕਰ ਸਮਾਜਿਕ ਨਵੀਨਤਾ ਅਤੇ ਇਨਕੁਬੇਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ
ਪ੍ਰਧਾਨ ਮੰਤਰੀ ਨੇ ਪਰਿਆਗਰਾਜ ਵਿਖੇ ਆਰਵੀਵਾਈਵਾਈ ਅਤੇ ਏਡੀਆਈਪੀ ਕੈਂਪ ਵਿੱਚ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਗੰਜ ਨੂੰ ਰੋਜ਼ਾਨਾ ਜੀਵਨ ਸਹਾਇਤਾ ਯੰਤਰ ਅਤੇ ਉਪਕਰਣ ਵੰਡੇ

24x7 ਟੋਲ ਫ੍ਰੀ ਮਾਨਸਿਕ ਸਿਹਤ ਮੁੜ ਵਸੇਬਾ ਹੈਲਪ ਲਾਈਨ ਕਿਰਨ- (1800-599-0019) ਸ਼ੁਰੂ ਕੀਤੀ ਗਈ

ਵਿੱਦਿਅਕ ਸਮੱਗਰੀ ਨੂੰ ਭਾਰਤੀ ਸੈਨਤ ਭਾਸ਼ਾ ਵਿੱਚ ਬਦਲਣ ਲਈ ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦਰਮਿਆਨ ਇਤਿਹਾਸਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ

ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਓਵਰਸੀਜ਼ ਸਕ

Posted On: 01 JAN 2021 7:17PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਐੱਸਸੀਐੱਸ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਪਰਿਵਰਤਨਸ਼ੀਲ ਤਬਦੀਲੀ ਕਰਨ ਦੀ ਪ੍ਰਵਾਨਗੀ ਦਿੱਤੀ

4 ਕਰੋੜ ਤੋਂ ਵੱਧ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੰਜ ਸਾਲਾਂ ਵਿੱਚ 59,000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ

ਪ੍ਰਧਾਨ ਮੰਤਰੀ ਨੇ ਪਰਿਆਗਰਾਜ ਵਿਖੇ ਹੁਣ ਤੱਕ ਦੇ ਸਭ ਤੋਂ ਵੱਡੇ ਆਰਵੀਵਾਈ ਅਤੇ ਏਡੀਆਈਪੀ ਕੈਂਪ ਵਿੱਚ ਬਜ਼ੁਰਗ ਨਾਗਰਿਕਾਂ ਅਤੇ ਦਿਵਯਾਂਗਜਨ ਨੂੰ ਰੋਜ਼ਾਨਾ ਜੀਵਨ ਸਹਾਇਤਾ ਯੰਤਰ ਅਤੇ ਉਪਕਰਣ ਵੰਡੇ

ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਰਾਖੀ) ਐਕਟ, 2019 ਲਾਗੂ ਹੋਇਆ

ਟ੍ਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ ਲਾਂਚ ਕੀਤਾ ਗਿਆ

ਐੱਸਸੀਐੱਸ (ਏਐੱਸਆਈਆਈਐੱਮ) ਲਈ ਉੱਦਮ ਪੂੰਜੀ ਫੰਡ ਦੇ ਤਹਿਤ ਅੰਬੇਦਕਰ ਸਮਾਜਿਕ ਨਵੀਨਤਾ ਅਤੇ ਇਨਕੁਬੇਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ

ਪ੍ਰਧਾਨ ਮੰਤਰੀ ਨੇ ਪਰਿਆਗਰਾਜ ਵਿਖੇ ਆਰਵੀਵਾਈਵਾਈ ਅਤੇ ਏਡੀਆਈਪੀ ਕੈਂਪ ਵਿੱਚ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਗੰਜ ਨੂੰ ਰੋਜ਼ਾਨਾ ਜੀਵਨ ਸਹਾਇਤਾ ਯੰਤਰ ਅਤੇ ਉਪਕਰਣ ਵੰਡੇ

24x7 ਟੋਲ ਫ੍ਰੀ ਮਾਨਸਿਕ ਸਿਹਤ ਮੁੜ ਵਸੇਬਾ ਹੈਲਪ ਲਾਈਨ ਕਿਰਨ- (1800-599-0019) ਸ਼ੁਰੂ ਕੀਤੀ ਗਈ

ਵਿੱਦਿਅਕ ਸਮੱਗਰੀ ਨੂੰ ਭਾਰਤੀ ਸੈਨਤ ਭਾਸ਼ਾ ਵਿੱਚ ਬਦਲਣ ਲਈ ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦਰਮਿਆਨ ਇਤਿਹਾਸਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ

ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਓਵਰਸੀਜ਼ ਸਕਾਲਰਸ਼ਿਪ ਸਕੀਮ ਵਿੱਚ ਵੱਡੇ ਸੁਧਾਰ

(Release ID: 1685816) Visitor Counter : 186