ਰੱਖਿਆ ਮੰਤਰਾਲਾ

ਆਰਮੀ ਦਿਵਸ ਪਰੇਡ

प्रविष्टि तिथि: 02 JAN 2021 11:08AM by PIB Chandigarh

ਆਰਮੀ ਦਿਵਸ ਪਰੇਡ 15 ਜਨਵਰੀ 2021 ਨੂੰ ਕਰਿਅਪੱਪਾ ਪਰੇਡ ਗਰਾਉਂਡ ਵਿਖੇ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰੀਟ੍ਰੀਟ ਲਈ ਇੱਕ ਪ੍ਰੈਸ ਕਾਨਫਰੈਂਸ 23 ਜਨਵਰੀ 2021 ਨੂੰ ਆਯੋਜਿਤ ਕੀਤੀ ਜਾਵੇਗੀ।

 

ਸਾਰੇ ਦਿਲਚਸਪੀ ਰੱਖਣ ਵਾਲੇ ਮੀਡੀਆ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਰੂਰੀ ਸੁਰੱਖਿਆ ਮਨਜ਼ੂਰੀਆਂ ਲਈ ਹੇਠ ਦਿੱਤੇ ਵੇਰਵਿਆਂ ਨੂੰ armydayparade2021[at]gmail[dot]com ਤੇ 05 ਜਨਵਰੀ 2021 ਤੱਕ ਭੇਜਣ :-

 

ਪੂਰਾ ਨਾਮ

ਪੀ.ਆਈ.ਬੀ. / ਆਈ.ਡੀ. ਕਾਰਡ ਨੰ-

ਆਈ.ਡੀ. ਕਾਰਡ ਦੀ ਸਕੈਨ ਕੀਤੀ ਫੋਟੋਕਾਪੀ-

ਮੀਡੀਆ ਏਜੰਸੀ ਦਾ ਨਾਮ-

ਬਿਨੈਕਾਰ ਦੀ ਫੋਟੋ-

ਲਈ ਅਰਜ਼ੀ ਦੇਣਾ: ਏ.ਡੀ.ਪੀ./ ਪ੍ਰੈਸ ਬਰੀਫਿੰਗ / ਦੋਵੇਂ-

ਕਿਸੇ ਸਪਸ਼ਟੀਕਰਨ ਲਈ, ਕਿਰਪਾ ਕਰਕੇ 011-23019659 ਤੇ ਕਾਲ ਕਰੋ। 05 ਜਨਵਰੀ 2021 ਤੋਂ ਬਾਅਦ ਪ੍ਰਾਪਤ ਕੀਤੀ ਜਾਣ ਵਾਲੀ ਕਿਸੇ ਵੀ ਮੇਲ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

***

ਏਏ / ਬੀਐਸਸੀ


(रिलीज़ आईडी: 1685636) आगंतुक पटल : 226
इस विज्ञप्ति को इन भाषाओं में पढ़ें: Assamese , Telugu , English , Urdu , हिन्दी , Manipuri , Bengali , Tamil