ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀ ਸੀ ਆਈ ਨੇ ਮੁਕੰਦ ਸੂਮੀ ਸਪੈਸ਼ਲ ਸਕੀਮ ਲਿਮਟਡ ਦੀ 51 ਪ੍ਰਤੀਸ਼ਤ ਇਕਵਿਟੀ ਸ਼ੇਅਰ ਪੂੰਜੀ ਜਮਨਾ ਲਾਲ ਸੰਨਜ਼ ਪ੍ਰਾਈਵੇਟ ਲਿਮਟਡ ਵੱਲੋਂ ਗ੍ਰਹਿਣ ਕਰਨ ਲਈ ਮਨਜ਼ੂਰੀ ਦਿੱਤੀ

Posted On: 31 DEC 2020 11:04AM by PIB Chandigarh
 

ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀ ਸੀ ਆਈ ) ਨੇ ਜਮਨਾ ਲਾਲ ਸੰਨਜ਼ ਪ੍ਰਾਈਵੇਟ ਲਿਮਟਡ (ਜੇ ਐੱਸ ਸੀ ਐੱਲ / ਐਕੁਆੲਰਿਰ) ਦੁਆਰਾ ਮੁਕੰਦ ਸੂਮੀ ਸਪੈਸ਼ਲ ਸਕੀਮ ਲਿਮਟਡ (ਐੱਮ ਐੱਸ ਐੱਲ ਐੱਲ / ਟਾਰਗੈੱਟ) ਦੀ 51 ਪ੍ਰਤੀਸ਼ਤ ਇਕਵਿਟੀ ਸ਼ੇਅਰ ਪੂੰਜੀ ਗ੍ਰਹਿਣ ਕਰਨ ਲਈ ਕੰਪੀਟੀਸ਼ਨ ਐਕਟ 2002 ਦੇ ਸੈਕਸ਼ਨ 31(1) ਤਹਿਤ ਕੱਲ੍ਹ ਮਨਜ਼ੂਰੀ ਦਿੱਤੀ ਹੈ ਪ੍ਰਸਤਾਵਿਤ ਮਿਸ਼ਨਰ ਵਿੱਚ ਐੱਮ ਐੱਸ ਐੱਲ ਐੱਲ ਦੀ 51 ਪ੍ਰਤੀਸ਼ਤ ਇਕਵਿਟੀ ਸ਼ੇਅਰ ਪੂੰਜੀ ਦਾ ਮੁਕੰਦ ਲਿਮਟਡ (ਮੁਕੰਦ) ਅਤੇ ਜੇ ਐੱਸ ਪੀ ਐੱਲ ਵਲੋਂ ਨਾਮਜ਼ਦ ਵਿਅਕਤੀਆਂ ਵੱਲੋਂ ਪ੍ਰਾਪਤ ਕਰਨਾ ਸ਼ਾਮਲ ਹੈ ਜੇ ਐੱਸ ਪੀ ਐੱਲ ਅਤੇ ਮੁਕੰਦ ਦੋਵੇਂ ਇੱਕ ਗਰੁੱਪ ਦਾ ਹਿੱਸਾ ਹਨ ਐੱਮ ਐੱਸ ਐੱਸ ਐੱਲ (60 ਤੋਂ ਵੱਧ ਨਹੀਂ) ਜੋ ਜੇ ਐੱਸ ਪੀ ਐੱਲ ਵੱਲੋਂ ਗ੍ਰਹਿਣ ਕੀਤੇ ਜਾ ਰਹੇ ਹਨ, ਨੂੰ ਜੇ ਐੱਸ ਪੀ ਐੱਲ ਅਤੇ ਹੋਰ ਕੁਝ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਰੱਖਿਆ ਜਾਵੇਗਾ , ਤਾਂ ਜੋ ਕੰਪਨੀਜ਼ ਐਕਟ 2013 ਤਹਿਤ ਘੱਟੋ ਘੱਟ ਸ਼ੇਅਰ ਹੋਲਡਿੰਗ ਜ਼ਰੂਰਤਾਂ ਦੀ ਪਾਲਣਾ ਕੀਤੀ ਜਾ ਸਕੇ
ਜੇ ਐੱਸ ਪੀ ਐੱਲ ਇੱਕ ਗ਼ੈਰ ਰਜਿਸਟਰ ਮੁੱਖ ਨਿਵੇਸ਼ ਕੰਪਨੀ ਹੈ , ਜਿਸ ਕੋਲ ਵੱਖ ਵੱਖ ਬਜਾਜ ਗਰੁੱਪ ਕੰਪਨੀਆਂ ਦੇ ਸ਼ੇਅਰ ਹਨ ਜੇ ਐੱਸ ਪੀ ਐੱਲ ਮੁੱਖ ਤੌਰ ਤੇ ਇੱਕ ਨਿਵੇਸ਼ ਅਤੇ ਉਧਾਰ ਦੇਣ ਵਾਲੀ ਕੰਪਨੀ ਹੈ ਅਤੇ ਉਹ ਵਸਤਾਂ ਦੇ ਵਪਾਰ ਅਤੇ ਨਿਰਮਾਣ ਵਿੱਚ ਨਹੀਂ ਹੈ
ਐੱਮ ਐੱਸ ਐੱਲ ਐੱਲ ਨਿਰਮਾਣ , ਮਾਰਕਿਟਿੰਗ , ਵਿੱਕਰੀ ਅਤੇ ਵੰਡ ਦੇ ਵਪਾਰ ਵਿੱਚ ਹੈ ਅਤੇ ਖ਼ਾਸ ਤੌਰ ਤੇ ਅਲੌਏ , ਸਟੀਲ , ਹਾਟ ਰੋਲਡ ਬਾਰਸ ਅਤੇ ਹਾਟ ਰੋਲਡ ਵਾਇਰ ਰਾਡਜ਼ ਵਿੱਚ ਕੰਮ ਕਰਦੀ ਹੈ
ਸੀ ਸੀ ਆਈ ਵਿਸਥਾਰਤ ਹੁਕਮ ਜਾਰੀ ਕਰੇਗਾ

 

ਆਰ ਐੱਮ / ਕੇ ਐੱਮ ਐੱਨ



(Release ID: 1685128) Visitor Counter : 115