ਵਿੱਤ ਮੰਤਰਾਲਾ

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 114/2020 - ਕਸਟਮਜ਼ (ਐੱਨਟੀ)

प्रविष्टि तिथि: 30 DEC 2020 3:22PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 17 ਦਸੰਬਰ, 2020 ਨੂੰ ਨੋਟੀਫਿਕੇਸ਼ਨ ਨੰਬਰ 113/2020 - ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ| ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਵਿੱਚ ਨਿਰਧਾਰਤ ਮੁਲਕ ਦੀ ਵਿਦੇਸ਼ੀ ਮੁਦਰਾ ਨੂੰ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 31 ਦਸੰਬਰ, 2020 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ|

ਉਪਰੋਕਤ ਨੋਟੀਫਿਕੇਸ਼ਨ ਦੀ ਅਨੁਸੂਚੀ -1 ਵਿੱਚ, ਲੜੀ ਨੰਬਰ 18 ਅਤੇ ਇਸ ਨਾਲ ਸੰਬੰਧਿਤ ਐਂਟਰੀਆਂ ਲਈ, ਹੇਠ ਲਿਖਿਆ ਐਕਸਚੇਜ ਰੇਟ ਹੋਵੇਗਾ:

ਅਨੁਸੂਚੀ - I

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ

(1)    

(2)

(3)

 

 

               (a)

                (b)

 

 

(ਆਯਾਤ ਵਸਤੂਆਂ ਲਈ)

(ਨਿਰਯਾਤ ਵਸਤੂਆਂ ਲਈ)

18.

ਤੁਰਕਿਸ਼ ਲੀਰਾ

10.25

9.65

 

****

ਆਰਐੱਮ / ਕੇਐੱਮਐੱਨ


(रिलीज़ आईडी: 1684784) आगंतुक पटल : 138
इस विज्ञप्ति को इन भाषाओं में पढ़ें: English , Urdu , हिन्दी , Tamil