ਵਣਜ ਤੇ ਉਦਯੋਗ ਮੰਤਰਾਲਾ

ਜੁਲਾਈ-ਸਤੰਬਰ ਤਿਮਾਹੀ ਦੌਰਾਨ ਦੇਸ਼ ਵਿੱਚ 28.1 ਬਿਲੀਅਨ ਯੂ ਐੱਸ ਡਾਲਰ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਹੋਇਆ, 2020 — 21 ਦੀ ਪਹਿਲੀ ਛਿਮਾਹੀ ਦੌਰਾਨ ਸਿੱਧਾ ਵਿਦੇਸ਼ੀ ਨਿਵੇਸ਼ ਯੂ ਐੱਸ ਡਾਲਰ ਅਨੁਸਾਰ 15 ਪ੍ਰਤੀਸ਼ਤ ਵਧਿਆ ਅਤੇ ਰੁਪਏ ਅਨੁਸਾਰ 23 ਪ੍ਰਤੀਸ਼ਤ ਵਧਿਆ

Posted On: 28 NOV 2020 5:32PM by PIB Chandigarh

ਵਿੱਤੀ ਸਾਲ 2020—21 ਦੀ ਦੂਜੀ ਤਿਮਾਹੀ (ਜੁਲਾਈ 2020 ਤੋਂ ਸਤੰਬਰ 2020) ਵਿੱਚ ਭਾਰਤ ਵਿੱਚ 28.102 ਮਿਲੀਅਨ ਯੂ ਐੱਸ ਡਾਲਰ ਕੁੱਲ ਵਿਦੇਸ਼ੀ ਸਿੱਧੇ ਨਿਵੇਸ਼ ਦਾ ਪ੍ਰਵਾਹ ਹੋਇਆ ਹੈ , ਜਿਸ ਵਿੱਚੋਂ 23441 ਮਿਲੀਅਨ ਯੂ ਐੱਸ ਡਾਲਰ ਐੱਫ ਡੀ ਆਈ ਇਕਵਿਟੀ ਪ੍ਰਵਾਹ ਹੈ , ਜੋ ਰੁਪਏ ਵਿੱਚ 174,793 ਕਰੋੜ ਰੁਪਏ ਬਣਦਾ ਹੈ । ਇਸ ਨਾਲ ਵਿੱਤੀ ਸਾਲ 2020—21 ਦੌਰਾਨ ਸਤੰਬਰ 2020 ਤੱਕ ਐੱਫ ਡੀ ਆਈ ਇਕਵਿਟੀ ਪ੍ਰਵਾਹ 30004 ਮਿਲੀਅਨ ਯੂ ਐੱਸ ਡਾਲਰ ਬਣਦਾ ਹੈ , ਜੋ 2019—20 ਵਿੱਚ ਇਸੇ ਸਮੇਂ ਦੇ ਮੁਕਾਬਲੇ 15 ਪ੍ਰਤੀਸ਼ਤ ਜਿ਼ਆਦਾ ਹੈ । ਰੁਪਇਆਂ ਵਿੱਚ 224613 ਕਰੋੜ ਰੁਪਏ ਐੱਫ ਡੀ ਆਈ ਇਕਵਿਟੀ ਪ੍ਰਵਾਹ ਹੋਇਆ ਹੈ , ਜੋ ਪਿਛਲੇ ਸਾਲ ਨਾਲੋਂ 23 ਪ੍ਰਤੀਸ਼ਤ ਜਿ਼ਆਦਾ ਹੈ । ਅਗਸਤ 2020 ਬਹੁਤ ਮਹੱਤਵਪੂਰਨ ਮਹੀਨਾ ਰਿਹਾ ਹੈ । ਇਸ ਦੌਰਾਨ ਦੇਸ਼ ਵਿੱਚ 17487 ਮਿਲੀਅਨ ਯੂ ਐੱਸ ਡਾਲਰ ਐੱਫ ਡੀ ਆਈ ਇਕਵਿਟੀ ਪ੍ਰਵਾਹ ਦਰਜ ਕੀਤਾ ਗਿਆ । 

ਅੰਕੜਾ 

Financial Year 2020-21

( April - September)

Amount of FDI Equity inflows

(In Rs. Crore)

(In US$ mn)

1.

April, 2020

21,133

2,772

2.

May, 2020

16,951

2,240

3.

June, 2020

11,736

1,550

4.

July, 2020

22,866

3,049

5.

August, 2020

130,576

17,487

6.

September, 2020

21,350

2,906

2020-21 (form April, 2020 to September, 2020) #

224,613

30,004

2019-20 (form April, 2019 to September, 2019) #

182,000

26,096

%age growth over last year

(+) 23%

(+) 15%


 

ਇਹ ਅੰਕੜੇ ਆਰਜ਼ੀ ਹਨ ਅਤੇ ਆਰ ਬੀ ਆਈ ਮੁੰਬਈ ਨਾਲ ਅਜੇ ਮੇਲਣੇ ਹਨ । 

  ਉਹ ਦੇਸ਼ ਜਿਨ੍ਹਾਂ ਵਿੱਚੋਂ ਭਾਰਤ ਵਿੱਚ ਐੱਫ ਡੀ ਆਈ ਇਕਵਿਟੀ ਪ੍ਰਵਾਹ ਅਪ੍ਰੈਲ 2020 ਤੋਂ ਸਤੰਬਰ 2020 ਦੌਰਾਨ ਆਇਆ ਹੈ , ਉਸ ਵਿੱਚ ਸਭ ਤੋਂ ਵੱਧ ਮਾਰਿਸ਼ਸ ਤੋਂ ਐੱਫ ਡੀ ਆਈ ਇਕਵਿਟੀ ਪ੍ਰਵਾਹ ਆਇਆ ਹੈ । ਇਸ ਤੋਂ ਬਾਅਦ ਸਿੰਗਾਪੁਰ ਅਤੇ ਯੂ ਐੱਸ ਏ ਤੋਂ ਵੀ ਇਹ ਪ੍ਰਵਾਹ ਆਇਆ ਹੈ । 



 

ਚੋਟੀ ਦੇ ਨਿਵੇਸ਼ਕ ਦੇਸ਼ਾਂ ਦਾ ਐੱਫ ਡੀ ਆਈ ਇਕਵਿਟੀ ਪ੍ਰਵਾਹ ਵਿੱਚ ਹਿੱਸਾ (ਵਿੱਤੀ ਸਾਲ )

 

Rank s

 

Country

 

2018-19

(April – March)

 

2019-20

(April – March)

 

2020-21

(April – September)

CumulativeInflows (April, 00 -

September,20)

%age to total Inflows (interms

of US$)

1.

MAURITIUS

57,139

57,785

15,019

810,960

29%

(8,084)

(8,241)

(2,003)

(144,713)

2.

SINGAPORE

112,362

103,615

62,084

671,646

21%

(16,228)

(14,671)

(8,301)

(105,970)

3.

U.S.A.

22,335

29,850

53,266

229,488

7%

(3,139)

(4,223)

(7,123)

(36,902)

4.

NETHERLANDS

27,036

46,071

11,306

219,628

7%

(3,870)

(6,500)

(1,498)

(35,350)

5.

JAPAN

20,556

22,774

4,932

201,037

7%

(2,965)

(3,226)

(653)

(34,152)

6.

U.K.

9,352

10,041

10,155

160,566

6%

(1,351)

(1,422)

(1,352)

(29,563)

7.

GERMANY

6,187

3,467

1,498

70,442

2%

(886)

(488)

(202)

(12,398)

8.

CYPRUS

2,134

6,449

355

58,348

2%

(296)

(879)

(48)

(10,796)

9.

FRANCE

2,890

13,686

8,494

59,005

2%

(406)

(1,896)

(1,135)

(9,675)

10.

CAYMAN ISLANDS

7,147

26,397

15,672

65,520

2%

(1,008)

(3,702)

(2,103)

(9,639)

TOTAL FDI EQUITY INFLOWS FROM ALL COUNTRIES *

309,867

(44,366)

353,558

(49,977)

224,613

(30,004)

2,957,057

(500,123)

-


 

ਅਪ੍ਰੈਲ 2000 ਤੋਂ ਸਤੰਬਰ 2020 ਤੱਕ ਜਿਨ੍ਹਾਂ ਖੇਤਰਾਂ ਤੇ ਸੇਵਾਵਾਂ ਵਿੱਚ ਵੱਧ ਤੋਂ ਵੱਧ ਐੱਫ ਡੀ ਆਈ ਇਕਵਿਟੀ ਪ੍ਰਵਾਹ ਪ੍ਰਾਪਤ ਹੋਇਆ , ਉਹ ਹਨ ਕੰਪਿਊਟਰ ਸਾਫ਼ਟਵੇਅਰ ਤੇ ਹਾਰਡਵੇਅਰ ਅਤੇ ਦੂਰਸੰਚਾਰ 

 

ਸਭ ਤੋਂ ਜਿ਼ਆਦਾ ਐੱਫ ਡੀ ਆਈ ਇਕਵਿਟੀ ਪ੍ਰਵਾਹ ਆਕਰਸਿ਼ਤ ਕਰਨ ਵਾਲੇ ਖੇਤਰ 

 


Ranks

 

Sector

2018-19

(April – March)

2019-20

(April – March)

2020-21

(April – September)

CumulativeInflows (April, 00 -

September, 20)

% age to total Inflows                    (In terms ofUS$)

1.

SERVICES SECTOR **

63,909

(9,158)

55,429

(7,854)

16,955

(2,252)

488,685

(84,255)

17%

2.

COMPUTER SOFTWARE & HARDWARE

45,297

(6,415)

54,250

(7,673)

131,169

(17,554)

407,175

(62,466)

12%

3

TELECOMMUNICATIONS

18,337

(2,668)

30,940

(4,445)

50

(7)

219,238

(37,278)

7%

4.

TRADING

30,963

(4,462)

32,406

(4,574)

7,140

(949)

183,145

(28,543)

6%

 

5.

CONSTRUCTION DEVELOPMENT:

Townships, housing, built-up infrastructure and construction- development projects

 

1,503

(213)

 

4,350

(617)

 

887

(118)

 

124,851

(25,780)

 

5%

6.

AUTOMOBILE INDUSTRY

18,309

(2,623)

19,753

(2,824)

3,162

(417)

146,904

(24,628)

5%

7.

CHEMICALS (OTHER THAN FERTILIZERS)

13,685

(1,981)

7,492

(1,058)

3,287

(437)

101,842

(18,077)

4%

8.

CONSTRUCTION (INFRASTRUCTURE) ACTIVITIES

15,927

(2,258)

14,510

(2,042)

2,814

(377)

111,197

(17,223)

3%

9.

DRUGS & PHARMACEUTICALS

1,842

(266)

3,650

(518)

2,715

(367)

90,529

(16,868)

3%

10.

HOTEL & TOURISM

7,590

(1,076)

21,060

(2,938)

2,128

(283)

93,907

(15,572)

3%

 

ਅਕਤੂਬਰ 2019 ਤੋਂ ਸਤੰਬਰ 2020 ਦੌਰਾਨ ਗੁਜਰਾਤ ਐੱਫ ਡੀ ਆਈ ਇਕਵਿਟੀ ਪ੍ਰਵਾਹ ਲਈ ਮੁੱਖ ਲਾਭਪਾਤਰੀ ਰਿਹਾ ਹੈ ਅਤੇ ਇਸ ਤੋਂ ਬਾਅਦ ਮਹਾਰਾਸ਼ਟਰ ਤੇ ਕਰਨਾਟਕ ਹਨ । 


 

ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ਾਂ, ਜਿਨ੍ਹਾਂ ਵਿੱਚ ਸਭ ਤੋਂ ਵੱਧ ਐੱਫ ਡੀ ਆਈ ਇਕਵਿਟੀ ਪ੍ਰਵਾਹ ਆਇਆ ਹੈ 


STATE

 

2019-20

(October – March)

 

2020-21

(April – September)

CumulativeInflows (October, 19-

September,20)

%age to total Inflows

(in terms of US$)

1

GUJARAT

18,964

1,19,566

1,38,530

35%

(2,591)

(16,005)

(18,596)

2

MAHARASHTRA

52,073

27,143

79,216

20%

(7,263)

(3,619)

(10,882)

3

KARNATAKA

30,746

27,458

58,204

15%

(4,289)

(3,660)

(7,949)

4

DELHI

28,487

19,863

48,350

12%

(3,973)

(2,663)

(6,635)

5

JHARKHAND

13,208

5,990

19,198

5%

(1,852)

(792)

(2,644)

6

TAMIL NADU

7,230

7,062

14,292

4%

(1,006)

(938)

(1,944)

7

HARYANA

5,198

5,111

10,310

3%

(726)

(682)

(1,408)

8

TELANGANA

4,865

5,045

9,910

3%

(680)

(668)

(1,348)

9

UTTAR PRADESH

1,738

1,680

3,418

1%

(243)

(225)

(468)

10

WEST BENGAL

1,363

(190)

1,985

(261)

3,348

(451)

1%


 

ਵਾਈ ਬੀ 


(Release ID: 1676841) Visitor Counter : 322