ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਭਾਰਤ ਵਿੱਚ ਪੇਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਪਰਿਪੇਖ
प्रविष्टि तिथि:
25 NOV 2020 12:35PM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਦੇਸ਼ ਦੇ ਰੋਜ਼ਗਾਰ ਆਊਟਲੁੱਕ ’ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਤੰਬਰ, 2017 ਤੋਂ ਸਤੰਬਰ, 2020 ਦੀ ਮਿਆਦ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਚੁਣੀਆਂ ਗਈਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਨਿਕ ਰਿਕਾਰਡ ਦੇ ਅਧਾਰ ’ਤੇ ਪ੍ਰਗਤੀ ਦਾ ਮੁੱਲਾਂਕਣ ਕੀਤਾ ਗਿਆ ਹੈ। ਵਧੇਰੇ ਵੇਰਵਿਆਂ ਲਈ ਇੱਕ ਨੋਟ ਨਾਲ ਨੱਥੀ ਕੀਤਾ ਗਿਆ ਹੈ।
ਵਧੇਰੇ ਵੇਰਵਿਆਂ ਲਈ ਇੱਕ ਨੋਟ ਨਾਲ ਨੱਥੀ ਕੀਤਾ ਗਿਆ ਹੈ।
***
ਡੀਐੱਸ/ਵੀਜੇ
(रिलीज़ आईडी: 1675584)
आगंतुक पटल : 190