ਕੋਲਾ ਮੰਤਰਾਲਾ

ਦਿਨ—5 ਵਪਾਰਕ ਕੋਲਾ ਖਾਣਾਂ ਦੀ ਨਿਲਾਮੀ

Posted On: 06 NOV 2020 3:21PM by PIB Chandigarh
  1. 2 ਕੋਲਾ ਖਾਣਾਂ (1 ਉਡੀਸਾ ਵਿੱਚ ਅਤੇ 1 ਝਾਰਖੰਡ ਵਿੱਚ) ਲਈ 5ਵੇਂ ਦਿਨ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਕੀਤੀ ਗਈ
    2. ਖਾਣਾਂ ਦਾ ਕੁੱਲ ਭੂਮੀ ਹੇਠ ਰਿਜ਼ਰਵ ਜਿਸ ਦੀ ਨਿਲਾਮੀ ਕੀਤੀ ਗਈ , ਉਹ 755.63 ਮੀਟ੍ਰਿਕ ਟਨ ਹੈ , ਜਿਸ ਦਾ ਕੁੱਲ ਪੀ ਆਰ ਸੀ 15 ਐੱਮ ਟੀ ਪੀ ਹੈ
    3. ਨਿਲਾਮੀ ਦੌਰਾਨ ਨਿਲਾਮੀ ਦੇਣ ਵਾਲਿਆਂ ਵਿੱਚ ਸਖ਼ਤ ਮੁਕਾਬਲਾ ਦੇਖਿਆ ਗਿਆ ਅਤੇ ਸਾਰੀਆਂ ਖਾਣਾਂ ਨੇ ਰਾਖਵੀਂ ਕੀਮਤ ਤੋਂ ਉੱਪਰ ਚੰਗੀਆਂ ਰਕਮਾਂ ਆਕਰਸਿ਼ਤ ਕੀਤੀਆਂ ਹਨ
    5ਵੇਂ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ

 

S. No.

Name of the Mine

State

PRC (mtpa)

Geological Reserves (MT)

Closing Bid Submitted by

Floor Price (%)

Final Offer (%)

Annual Revenue Generated based on PRC of mine (Rs. Cr.)

1

Radhikapur (East)

Odisha

5.00

176.33

EMIL Mines and Mineral Resources Limited/148771

4

16.75

466.58

2

Urma Paharitola

Jharkhand

10.00

579.30

AUROBINDO REALITY AND INFRASTRUCTURE PRIVATE

LIMITED/146875

4

26.50

1415.85


ਆਰ ਜੇ / ਐੱਨ ਜੀ
 


(Release ID: 1670647)