ਕੋਲਾ ਮੰਤਰਾਲਾ

ਦਿਨ—3 ਵਪਾਰਕ ਕੋਲਾ ਖਾਣਾਂ ਦੀ ਨਿਲਾਮੀ

Posted On: 04 NOV 2020 5:59PM by PIB Chandigarh
  1. 4 ਕੋਲਾ ਖਾਣਾਂ (3 ਮੱਧ ਪ੍ਰਦੇਸ਼ ਵਿੱਚ ਅਤੇ 1 ਛੱਤੀਸਗੜ੍ਹ ਵਿੱਚ) ਲਈ ਤੀਜੇ ਦਿਨ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਕੀਤੀ ਗਈ
    2. ਖਾਣਾਂ ਦਾ ਕੁੱਲ ਭੂਮੀ ਹੇਠ ਰਿਜ਼ਰਵ ਜਿਸ ਦੀ ਨਿਲਾਮੀ ਕੀਤੀ ਗਈ , ਉਹ 161 ਮੀਟ੍ਰਿਕ ਟਨ ਹੈ , ਜਿਸ ਦਾ ਕੁੱਲ ਪੀ ਆਰ ਸੀ 7 ਐੱਮ ਟੀ ਪੀ ਬਣੀ ਹੈ
    3. ਨਿਲਾਮੀ ਦੌਰਾਨ ਨਿਲਾਮੀ ਦੇਣ ਵਾਲਿਆਂ ਵਿੱਚ ਸਖ਼ਤ ਮੁਕਾਬਲਾ ਦੇਖਿਆ ਗਿਆ ਅਤੇ ਸਾਰੀਆਂ ਖਾਣਾਂ ਨੇ ਰਾਖਵੀਂ ਕੀਮਤ ਤੋਂ ਉੱਪਰ ਚੰਗੀਆਂ ਰਕਮਾਂ ਆਕਰਸਿ਼ਤ ਕੀਤੀਆਂ ਹਨ
    ਤੀਜੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ

 

S. No.

Name of the Mine

State

PRC (mtpa)

Geological Reserves (MT)

Closing Bid Submitted by

Floor Price (%)

Final Offer (%)

Annual Revenue Generated based on PRC of mine (Rs. Cr.)

1

Gare-Palma-IV/1

Chhattisgarh

6.00

84.262

JINDAL POWER LIMITED/64849

4

25.00

652.10

2-3

Gotitoria (East)

Madhya Pradesh

0.30

7.452

BOULDER STONE MART PRIVATE LIMITED/154034

4

54.00

70.77

Gotitoria (West)

4

Urtan North

Madhya Pradesh

0.60

69.823

JMS MINING PRIVATE LIMITED/147074

4

9.50

84.64

 

ਆਰ ਜੇ / ਐੱਨ ਜੀ


(Release ID: 1670184) Visitor Counter : 129