ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਕੱਲ੍ਹ ਆਂਧਰ ਪ੍ਰਦੇਸ਼ ਵਿੱਚ 16 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਰਾਜ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ 15,592 ਕਰੋੜ ਰੁਪਏ ਦੇ 1400 ਕਿਲੋਮੀਟਰ ਲੰਬੇ ਹਾਈਵੇਅ

Posted On: 15 OCT 2020 4:31PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਕੱਲ੍ਹ ਆਂਧਰ ਪ੍ਰਦੇਸ਼ ਵਿੱਚ 15,592 ਕਰੋੜ ਰੁਪਏ ਦੀ ਕੁੱਲ 1411 ਕਿਲੋਮੀਟਰ ਲੰਬਾਈ ਵਾਲੇ 16 ਰਾਸ਼ਟਰੀ ਰਾਜਮਾਰਗਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਇਸ ਸਮਾਰੋਹ ਦੀ ਪ੍ਰਧਾਨਗੀ ਮੁੱਖ ਮੰਤਰੀ ਸ਼੍ਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਕਰਨਗੇ, ਕੇਂਦਰੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ: ਵੀ ਕੇ ਸਿੰਘ ਅਤੇ ਸ਼੍ਰੀ ਜੀ ਕਿਸ਼ਨ ਰੈੱਡੀ, ਰਾਜ ਤੋਂ ਮੰਤਰੀ, ਸਾਂਸਦ, ਵਿਧਾਇਕ, ਰਾਜ ਅਤੇ ਕੇਂਦਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਹੋਣਗੇ

 

ਉਦਘਾਟਨ ਲਈ ਪ੍ਰੋਜੈਕਟ

 

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ

(ਕਿ. ਮੀ.)

ਪ੍ਰਵਾਨ ਲਾਗਤ

(ਰੁਪਏ ਕਰੋੜਾਂ ਵਿੱਚ)

ਸਥਿਤੀ

(ਏ)

ਐੱਨਐੱਚਏਆਈ ਦੁਆਰਾ ਪ੍ਰੋਜੈਕਟ

 

 

 

1

ਐੱਨਐੱਚ 40 ਦੇ ਕਡੱਪਾਮਿਦੂਕੁਰ –ਕੁਰਨੂਲ ਸੈਕਸ਼ਨ ਦੀ 4-ਲੇਨ

188.75

2075

ਪ੍ਰੋਜੈਕਟ 28.07.2019 ਨੂੰ ਪੂਰਾ ਹੋਇਆ

2

ਐੱਨਐੱਚ-65 ਦੇ ਵਿਜੈਵਾੜਾ-ਮਛਲੀਪੱਟਨਮ ਸੈਕਸ਼ਨ ਦੀ ਐੱਨਐੱਚ 16 ’ਤੇ ਬੈਂਜ ਸਰਕਲ ਫਲਾਈਓਵਰ ਸਮੇਤ 4- ਲੇਨ

64.611

1470

ਪ੍ਰੋਜੈਕਟ 13.11.2019 ਨੂੰ ਪੂਰਾ ਹੋਇਆ

3

ਐੱਨਐੱਚ 4 ਦੇ ਨਾਲਾਗਾਮਪੱਲੀ - ਏਪੀ/ਕਰਨਾਟਕ ਬਾਰਡਰ ਸੈਕਸ਼ਨ ਦੀ 4-ਲੇਨ

47.687

1100

ਪ੍ਰੋਜੈਕਟ 31.07.2019 ਨੂੰ ਪੂਰਾ ਹੋਇਆ

4

ਐੱਨਐੱਚ-16 ਦੇ ਰਨਸਥਾਲਮ-ਅਨੰਦਪੁਰਮ ਸੈਕਸ਼ਨ ਦੀ 4-ਲੇਨ

47.00

1470

ਪ੍ਰੋਜੈਕਟ ਕਾਫ਼ੀ ਹੱਦ ਤਕ ਪੂਰਾ ਹੋਇਆ.

 

ਉਪ ਜੋੜ

348

6115

 

(ਬੀ)

ਆਰ ਐਂਡ ਬੀ ਰਾਹੀਂ ਪ੍ਰੋਜੈਕਟ

 

 

 

5

ਐੱਨਐੱਚ-214  ਦੇ ਇਪੁਰਪਾਲੇਮ - ਓਂਗਲੇ 195 + 00 ਕਿਮੀ ਤੋਂ 254 + 500 ਕਿਮੀ ਤੱਕ ਦੇ ਦੋ ਲੇਨ ਨਮੇਰਿਆਂ ਸਣੇ ਰਿਹੈਬਲੀਟੇਸ਼ਨ ਅਤੇ ਅਪਗਰੇਡੇਸ਼ਨ

57.87

574.19

ਪ੍ਰੋਜੈਕਟ 28.07.2019 ਨੂੰ ਪੂਰਾ ਹੋਇਆ

6

ਰਿਹੈਬਲੀਟੇਸ਼ਨ ਅਤੇ ਨਵੀਨੀਕਰਨ ਡਿਜ਼ਾਈਨ ਤੱਕ ਨਵੇਂ ਐੱਨਐੱਚ 544ਡੀਡੀ  (ਪੁਰਾਣੇ ਐੱਸਐੱਚ-30) ਦੀ ਚਾਇਨੇਜ 0.000 ਤੋਂ 56.000 ਕਿਮੀ ਤੱਕ (ਪੁਰਾਣੇ 0.460 ਕਿਲੋਮੀਟਰ ਤੋਂ 58.344 ਕਿਲੋਮੀਟਰ ਤੱਕ) ਅਨੰਥਾਪੁਰਮੂ-ਕਲਿਆਣਦੁਰਗ ਸੈਕਸ਼ਨ ਦੀ ਦੋ ਲੇਨ ਤੱਕ ਨਮੇਰਿਆਂ ਸਣੇ ਰਿਹੈਬਲੀਟੇਸ਼ਨ ਅਤੇ ਅਪਗਰੇਡੇਸ਼ਨ

56.00

294.12

ਪ੍ਰੋਜੈਕਟ 17.10.2019 ਨੂੰ ਪੂਰਾ ਹੋਇਆ

7

ਐੱਨਐੱਚ-67 ਦੇ 424.650 ਤੋਂ 487.693 ਕਿਮੀ ਤੱਕ ਗੂਟੀਤਾੜੀਪਤਰੀ ਸੈਕਸ਼ਨ ਦੀ ਦੋ ਲੇਨ ਤੱਕ ਨਮੇਰਿਆਂ ਸਣੇ ਰਿਹੈਬਲੀਟੇਸ਼ਨ ਅਤੇ ਅਪਗਰੇਡੇਸ਼ਨ

63.013

378.24

ਪ੍ਰੋਜੈਕਟ 19.01.2020 ਨੂੰ ਪੂਰਾ ਹੋਇਆ

8

ਐੱਨਐੱਚ-18  ’ਤੇ 4-ਲੇਨ ਆਰਓਬੀ ਅਤੇ ਮੌਜੂਦਾ ਪੱਧਰ ਦੇ ਕਰੌਸਿੰਗ ਨੰ. 18 ਏ/ਐੱਸਪੀਐੱਲ ਕਲਾਸ @ ਕਿਲੋਮੀਟਰ 7.800 ਤੱਕ ਪਹੁੰਚ ਦਾ ਨਿਰਮਾਣ

1.34

66.08

ਪ੍ਰੋਜੈਕਟ 31.08.2019 ਨੂੰ ਪੂਰਾ ਹੋਇਆ

9

ਐੱਨਐੱਚ-9 (ਨਿਊ ਐੱਨਐੱਚ 65) ਦੀ 5.122 ਕਿਮੀ 4-ਲੇਨ (ਡਿਜ਼ਾਈਨ ਸੀਐੱਚ 0.0) ਤੋਂ 275.622 ਕਿਮੀ ਡਿਜ਼ਾਈਨ 5.122) ਤੱਕ ਭਾਵ, ਐੱਨਐੱਚ9 (1.40ਕਿਮੀ) ਦੇ ਐੱਨਐੱਚ 5 (3.60ਕਿਮੀ) ਨਾਲ ਸੰਪਰਕ ਕਿਮੀ) 6-ਲੇਨ ਸਣੇ 4-ਲੇਨ ਉੱਚਾ ਕਨਕਾ ਦੁਰਗਾ ਫਲਾਈਓਵਰ ਭਵਾਨੀਪੁਰਮ ਤੋਂ ਵਿਜੈਵਾੜਾ ਸ਼ਹਿਰ ਦੀ ਹੱਦ ਵਿੱਚ ਕਨਕਾਘੁਧਾਮਾਵਰਧੀ ਜੰਕਸ਼ਨ ਤੱਕ

5.3

501.00

31.08. 2020 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ.

10

ਐੱਨਐੱਚ 18 ’ਤੇ  4-ਲੇਨ ਆਰਓਬੀ ਅਤੇ ਕਰੌਸਿੰਗ ਨੰ. 23/ ਐੱਸਪੀਐੱਲ ਕਲਾਸ @ 3.600 ਕਿਲੋਮੀਟਰ  ਤੱਕ ਪਹੁੰਚ ਦਾ ਨਿਰਮਾਣ

1.125

78.59

ਹਾਲ ਹੀ ਵਿੱਚ ਪੂਰਾ ਹੋਇਆ

 

ਉਪ - ਜੋੜ  

185

1892

 

 

ਕੁੱਲ

533

8007

 

 

ਕੁੱਲ – ਜੋੜ

1411

15592

 

 

ਪ੍ਰੋਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ

 

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ

(ਕਿਮੀ)

ਪ੍ਰਵਾਨ ਲਾਗਤ

(ਰੁਪਏ ਕਰੋੜਾਂ ਵਿੱਚ)

ਸਥਿਤੀ

(ਏ)

ਐੱਨਐੱਚਏਆਈ ਦੁਆਰਾ ਪ੍ਰੋਜੈਕਟ

 

 

 

1

6-ਲੇਨ ਬਾਈਪਾਸ ਕਿਮੀ 0.000 (ਚਿੰਨਾ ਅਵੁਤੁਪੱਲੀ) ਤੋਂ ਕਿਮੀ 30.000 (ਗੋਲਾਪੁਡੀ) ਤੱਕ ਐੱਨਐੱਚ-16 ( ਪੀਕੇਜੀ-III ) ਦੇ ਵਿਜੈਵਾੜਾ ਬਾਈਪਾਸ ਸੈਕਸ਼ਨ ਦੇ ਹਿੱਸੇ ਵਜੋਂ

30.00

1225

ਪ੍ਰੋਜੈਕਟ ਪ੍ਰਦਾਨ ਕੀਤਾ ਗਿਆ ਅਤੇ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨਮਿਤੀ ਨਿਰਧਾਰਿਤ ਕੀਤੀ ਜਾ ਰਹੀ ਹੈ

2

6-ਲੇਨ ਬਾਈਪਾਸ ਕਿਲੋਮੀਟਰ 30.000 (ਗੋਲਾਪੁੜੀ) ਤੋਂ 47.880 ਕਿਲੋਮੀਟਰ (ਚਿੰਨਾਕਕਨੀ) ਤੱਕ, ਕ੍ਰਿਸ਼ਨਾ ਦਰਿਆ ਦੇ ਪਾਰ ਵੱਡਾ ਪੁਲ ਐੱਨਐੱਚ-16 (ਪੀਕੇਜੀ-IV) ਦੇ ਵਿਜੈਵਾੜਾ ਬਾਈਪਾਸ ਸੈਕਸ਼ਨ ਦੇ ਇੱਕ ਹਿੱਸੇ ਵਜੋਂ

17.88

1600

ਪ੍ਰੋਜੈਕਟ ਪ੍ਰਦਾਨ ਕੀਤਾ ਗਿਆ ਅਤੇ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨਮਿਤੀ ਨਿਰਧਾਰਿਤ ਕੀਤੀ ਜਾ ਰਹੀ ਹੈ

3

ਐੱਨਐੱਚ-71 ਦੇ ਰੈਣਿਗੁਨਤਾ-ਨਾਇਡੂਪੇਟਾ ਸੈਕਸ਼ਨ ਦਾ 6-ਲੇਨ

57.05

2225

ਪ੍ਰੋਜੈਕਟ ਪ੍ਰਵਾਨਬੋਲੀ ਨੂੰ ਅੰਤਿਮ ਰੂਪ ਦਿੱਤਾ ਗਿਆਐੱਲਓਏ ਜਾਰੀ ਕੀਤਾ ਗਿਆ

4

ਜਯੋਤੀ ਮਹਿਲ ਜੰਕਸ਼ਨ ਤੋਂ ਰਮੇਸ਼ ਹਸਪਤਾਲ ਜੰਕਸ਼ਨ ਦੇ ਪੱਛਮੀ ਪਾਸੇ ਮੇਨ ਕੈਰੇਜਵੇਅ ਅਤੇ ਸਰਵਿਸ ਰੋਡ ਦੇ ਪੱਛਮ ਵਾਲੇ ਪਾਸੇ ਐੱਨਐੱਚ-16 ਪਾਰ ਕਰਦੇ ਬੇਂਜ ਸਰਕਲ, ਨਿਰਮਲਾ ਕਾਨਵੈਂਟ ਜੰਕਸ਼ਨ ਅਤੇ ਰਮੇਸ਼ ਹਸਪਤਾਲ ਜੰਕਸ਼ਨ ਦੇ 3-ਲੇਨ ਫਲਾਈਓਵਰ ਦਾ ਨਿਰਮਾਣ

2.47

100

ਪ੍ਰੋਜੈਕਟ ਪ੍ਰਵਾਨ ਬੋਲੀਆਂ ਪ੍ਰਾਪਤ ਹੋਈਆਂ ਅਤੇ ਮੁੱਲਾਂਕਣ ਚਾਲੂ ਹੈ

 

ਉਪ – ਜੋੜ  

107

5150

 

(ਬੀ)

ਆਰ ਐਂਡ ਬੀ ਵਿਭਾਗ ਦੁਆਰਾ ਪ੍ਰੋਜੈਕਟ

 

 

 

5

ਐੱਨਐੱਚ-340 ਦੇ 56/100 ਕਿਲੋਮੀਟਰ ’ਤੇ ਐੱਲਸੀ ਨੰ. 88 ਰੇਲਵੇ ਕਿਲੋਮੀਟਰ ’ਤੇ 136/5-6 ਕੁਰਬਲਾਕੋਟਾ ਅਤੇ ਮਦਨਪੱਲੀ ਸੈਕਸ਼ਨ ਦੇ ਵਿਚਕਾਰ ਧਰਮਾਵਰਮ-ਪਕਾਲਾ ਸੈਕਸ਼ਨ ਦੀ ਜਗ੍ਹਾ ’ਤੇ ਸਬਵੇਅ ਅਤੇ 2-ਲੇਨ ਆਰਓਬੀ ਦਾ ਨਿਰਮਾਣ

1.40

36.24

ਕੰਮ ਹਾਲ ਹੀ ਵਿੱਚ ਸ਼ੁਰੂ ਹੋਇਆ

6

ਐੱਨਐੱਚ-165 ਦੇ ਗੁਡੀਵਡਾ-ਭੀਮਾਵਰਮ ਸੈਕਸ਼ਨ 170/400 ’ਤੇ ਚੇਰਕੂਵਡਾ ਅਤੇ ਉਣਦੀ   ਸਟੇਸ਼ਨ ਵਿਚਕਾਰ ਕਿਮੀ 97/6-7 ਐੱਲਸੀ ਨੰ. 104 ਦੀ ਜਗ੍ਹਾ ’ਤੇ 2-ਲੇਨ ਆਰਓਬੀ ਦਾ ਨਿਰਮਾਣ

1.35

90.99

ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਅਵਾਰਡ ਕੀਤਾ ਗਿਆ ਮਿਤੀ ਨਿਰਧਾਰਿਤ ਕੀਤੀ ਜਾ ਰਹੀ ਹੈ

7

ਐੱਨਐੱਚ-165 ਦੇ ਗੁਡੀਵਡਾ-ਧਰਮਾਵਰਮ ਸੈਕਸ਼ਨ 183.700 ’ਤੇ  ਅਕੀਵਿਡੂ-ਪਲੇਵਡਾ ਸਟੇਸ਼ਨ ਵਿਚਕਾਰ ਕਿਮੀ 84/4-5 ਐੱਲਸੀ ਨੰ. 93 ਦੀ ਜਗ੍ਹਾ ’ਤੇ 2-ਲੇਨ ਆਰਓਬੀ ਦਾ ਨਿਰਮਾਣ

1.68

87.74

ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਅਵਾਰਡ ਕੀਤਾ ਗਿਆ ਮਿਤੀ ਨਿਰਧਾਰਿਤ ਕੀਤੀ ਜਾ ਰਹੀ ਹੈ

8

ਐੱਨਐੱਚ-26 ਦਾ ਵਿਸ਼ਾਖਾਪਟਨਮ- ਰਾਇਪੁਰ ਹਿੱਸੇ ਦੇ ਕਿਲੋਮੀਟਰ 486/831 ਤੋਂ ਕਿਮੀ 491/420 ਤੱਕ - ਈਪੀਸੀ ਅਧਾਰ ’ਤੇ ਸਲੂਰ ਕਸਬੇ ਨੂੰ ਬਾਇਪਾਸ  ਦਾ ਨਿਰਮਾਣ

5.92

70.81

ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਅਵਾਰਡ ਕੀਤਾ ਗਿਆਮਿਤੀ ਨਿਰਧਾਰਿਤ ਕੀਤੀ ਜਾ ਰਹੀ ਹੈ

9

0.000 ਤੋਂ 20.000 ਦੇਵਰਪੱਲੀ ਜੀਲੂਗੁਮਿੱਲੀ ਸੜਕ ’ਤੇ ਐੱਨਐੱਚ-516 ਡੀ ਦੀ ਰਿਹੈਬਲੀਟੇਸ਼ਨ ਅਤੇ ਮਜ਼ਬੂਤੀ

20.00

95.51

ਕੰਮ ਹਾਲ ਹੀ ਵਿੱਚ ਸ਼ੁਰੂ ਹੋਇਆ

10

ਐੱਨਐੱਚ-544 ਡੀ ਦੀ ਅਨੰਤਪੁਰ- ਗੁੰਟੂਰ ਸੜਕ ਦੇ ਕਿਲੋਮੀਟਰ 0 ਤੋਂ 5/4 ਤੱਕ ਦੋ ਤੋਂ ਚਾਰ ਮਾਰਗੀ ਤੱਕ ਰੀਹੈਬਲੀਟੇਸ਼ਨ ਅਤੇ ਅਪਗ੍ਰੇਡੇਸ਼ਨ

5.40

96.63

ਕੰਮ ਹਾਲ ਹੀ ਵਿੱਚ ਸ਼ੁਰੂ ਹੋਇਆ

11

ਐੱਨਐੱਚ-67 ਦੇ ਨੇਲੋਰ ਜ਼ਿਲ੍ਹੇ ਵਿੱਚ ਕਿਲੋਮੀਟਰ 742/600 ਮੁਥੁਕੁਰ ਸੜਕ ਜੰਕਸ਼ਨ ਵਿਖੇ 4-ਲੇਨ ਫਲਾਈ ਓਵਰ ਦਾ ਨਿਰਮਾਣ

0.81

41.88

ਐੱਲਓਏ ਨੂੰ 16-06-22020 ਨੂੰ ਜਾਰੀ ਕੀਤਾ ਗਿਆ ਮਿਤੀ ਨਿਰਧਾਰਿਤ ਕੀਤੀ ਜਾ ਰਹੀ ਹੈ

12

ਐੱਨਐੱਚ-42 ਦੇ ਕਿਲੋਮੀਟਰ 0/0 ਤੋਂ 11/078 ਕਿਲੋਮੀਟਰ ਅਤੇ  0/0 ਤੋਂ  1/500 ਤੱਕ ਕਾਦਰੀ ਬਾਈਪਾਸ ਨਮੇਰਿਆਂ ਸਣੇ 2-ਲੇਨ ਦਾ ਨਿਰਮਾਣ

12.58

220.66

ਪ੍ਰੋਜੈਕਟ ਪ੍ਰਵਾਨ

ਬੋਲੀ ਮਿਤੀ 27.08.2020 ਤੱਕ ਸੱਦੀ ਗਈ ਸੀ

13

ਐੱਨਐੱਚ-26 (ਸਲੂਰੂ ਤੋਂ ਗਾਜਾਪਤਿਨਾਗ੍ਰਾਮ ਸੈਕਸ਼ਨ) ਦੇ ਕਿਲੋਮੀਟਰ 491/000 ਤੋਂ ਕਿਲੋਮੀਟਰ 525/200 ਤੱਕ ਨਮੇਰਿਆਂ ਸਣੇ ਦੋ-ਲੇਨ ਦਾ ਨਿਰਮਾਣ

32.03

221.40

ਪ੍ਰੋਜੈਕਟ ਪ੍ਰਵਾਨ ਕੰਮ ਦੇਣ ਲਈ ਬੋਲੀਆਂ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ

14

ਐੱਨਐੱਚ-516 ਈ ਬੋਵਡਰਾ ਤੋਂ ਵਿਜੈਨਗਰਮ ਸੈਕਸ਼ਨ ਦਾ ਨਮੇਰਿਆਂ ਸਣੇ ਦੋ-ਲੇਨ ਦਾ ਨਿਰਮਾਣ

26.94

159.51

ਪ੍ਰੋਜੈਕਟ ਪ੍ਰਵਾਨਬੋਲੀ ਨੂੰ ਅੰਤਿਮ ਰੂਪ ਦਿੱਤਾ ਗਿਆਐੱਲਓਏ ਜਾਰੀ ਕੀਤਾ

15

ਐੱਨਐੱਚ-516 ਈ ਦੇ ਪਾਡੇਰੁ ਤੋਂ ਗੁੰਡੀਗੂੜਾ ਤੋਂ ਅਰਾਕੂ ਸੈਕਸ਼ਨ ਦਾ ਨਮੇਰਿਆਂ ਸਣੇ ਦੋ-ਲੇਨ ਦਾ ਨਿਰਮਾਣ

49.37

571.77

ਪ੍ਰੋਜੈਕਟ ਪ੍ਰਵਾਨ ਕੰਮ ਦੇਣ ਦੇ ਲਈ ਬੋਲੀਆਂ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ

16

ਸੀਆਰਆਈਐੱਫ਼ ਯੋਜਨਾ ਅਧੀਨ ਰਾਜ ਦੀਆਂ ਸੜਕਾਂ ’ਤੇ 36 ਨੰਬਰਾਂ ਦੇ ਸਟ੍ਰੈਚ ਦਾ ਸੁਧਾਰ

613.52

741.54

14 ਕੰਮ ਅਵਾਰਡ ਕੀਤੇ ਅਤੇ ਸਮਝੌਤੇ ਪੂਰੇ ਹੋਏ  ਅਤੇ 22 ਕੰਮ ਹਾਲ ਹੀ ਸ਼ੁਰੂ ਕੀਤੇ ਹਨ

 

ਉਪ-ਜੋੜ

771

2435

 

 

ਕੁੱਲ

878

7585

 

 

 

*****

 

ਆਰਸੀਜੇ / ਐੱਮਐੱਸ


(Release ID: 1664982)