ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਰਲ ਵਿੱਚ ਰਾਸ਼ਟਰੀ ਰਾਜਮਾਰਗਾਂ ਦਾ ਵਿਕਾਸ

Posted On: 13 OCT 2020 3:30PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਕੇਰਲਵਿੱਚ19800 ਕਰੋੜ ਰੁਪਏ ਦੀ ਲਾਗਤਵਾਲੇ ਐੱਨਐੱਚ ਕੰਮਾਂ ਨੂੰ ਸ਼ੁਰੂ ਕੀਤਾ ਹੈ, ਅਤੇ ਇਨ੍ਹਾਂ ਦਾ 2024 ਤੱਕ ਮੁਕੰਮਲ ਹੋਣ ਦਾ ਟੀਚਾ ਹੈ। 5327 ਕਰੋੜ ਰੁਪਏਦੇ 30 ਪ੍ਰੋਜੈਕਟ ਜਿਨ੍ਹਾਂ ਦੀ ਕੁੱਲ ਲੰਬਾਈ 549 ਕਿਲੋਮੀਟਰ ਹੈ, ਚਾਲੂ ਹੋ ਚੁੱਕੇ ਹਨ

 

ਕੇਰਲ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਪ੍ਰਦਾਨ ਕੀਤੇ ਗਏ ਐੱਨਐੱਚ ਪ੍ਰੋਜੈਕਟਾਂ ਦਾ ਸਾਰ:

ਲੜੀ ਨੰਬਰ

ਏਜੰਸੀ

ਪ੍ਰੋਜੈਕਟਾਂ ਦੀ ਗਿਣਤੀ

ਲੰਬਾਈ (ਕਿਮੀ)

ਲਾਗਤ (ਰੁਪਏ ਕਰੋੜਾਂ ਵਿੱਚ)

1

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਰਾਜ ਪੀਡਬਲਿਊਡੀ ਦੁਆਰਾ)

43

732.26

2393.89

2

ਐੱਨਐੱਚਏਆਈ

7

96.1

5638.55

ਕੁੱਲ

50

828.36 ਕਿਮੀ

8032.44 ਰੁਪਏ

 

 

 

 

 

 

ਮੌਜੂਦਾ ਵਿੱਤਵਰ੍ਹੇ (2020-21) ਦੌਰਾਨ ਪੂਰਾ ਹੋਣ ਵਾਲੇ ਪ੍ਰੋਜੈਕਟਾਂ ਦੀ ਸੰਭਾਵਨਾ:

ਲੜੀ ਨੰਬਰ

ਐੱਨਐੱਚ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਮੀ)

ਪ੍ਰਵਾਨਗੀ ਦੀ ਲਾਗਤ (ਰੁਪਏ ਕਰੋੜਾਂ ਵਿੱਚ)

ਫਿਜ਼ੀਕਲ ਪ੍ਰੋਗਰੈਸ

ਮੁਕੰਮਲ ਹੋਣ ਦੀ ਮਿਤੀ

1

66

ਕੇਰਲ ਰਾਜ ਦੇ ਅਲਾਪੁਜ੍ਹਾ ਬਾਈਪਾਸ ’ਤੇ 6.80 ਕਿਲੋਮੀਟਰ 2 ਲੇਨ ਦਾ ਨਿਰਮਾਣ ਅਤੇ ਕੋਮੱਡੀ ਤੋਂ ਕਲਾਰਕੋਡ ਤੱਕ ਨਵੇਂ ਐੱਨਐੱਚ 66ਦਾ ਨਿਰਮਾਣ,ਇਸ ਪ੍ਰੋਜੈਕਟ ਨੂੰ ਈਪੀਸੀ ਦੇ ਅਧਾਰ’ਤੇ ਕੇਰਲ ਰਾਜ ਅਤੇ ਭਾਰਤ ਸਰਕਾਰ (ਐੱਮਓਆਰਟੀਐੱਚ) ਵਿਚਕਾਰ 50:50 ਸਾਂਝੇ ਖ਼ਰਚੇ ਨਾਲ ਬਣਾਇਆ ਜਾਵੇਗਾ

6.80

348.43

98.6%

 

30.11.2020

2

183

ਸਲਾਨਾ ਯੋਜਨਾ 2018-19 ਦੇ ਤਹਿਤ ਕੇਰਲ ਰਾਜ ਵਿੱਚ ਏਰੂਮੇਲੀ ਤੋਂ ਮੁੰਡੱਕੈਅਮ ਤੱਕ ਐੱਨਐੱਚ 183 ਏ ਨੂੰ ਮਜ਼ਬੂਤ ਕਰਨਾ

13.60

18.98

 

92%

 

30.10.2020

3

744

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਐੱਨਐੱਚ744 (ਪੁਰਾਣੀਐੱਨਐੱਚ -208) ਦੇ ਪੁਨਾਲੂਰ ਤੋਂ ਕੋਟਾਵਸਲ (ਕੇਰਲ-ਤਮਿਲਨਾਡੂ ਦੀ ਸਰਹੱਦ) ਤੱਕ ਦੀ ਮਜ਼ਬੂਤੀ ਅਤੇ ਜਿਓਮੈਟਰਿਕ ਸੁਧਾਰ ਕਰਨਾ

36.25

45.96

90%

 

06.11.2020

4

766

ਐੱਨਐੱਚ 766 ਨੂੰ ਕਲਪੇਟਾ ਤੋਂ ਮੁਥੰਗਾ (ਕੇਰਲ-ਕਰਨਾਟਕ ਸਰਹੱਦ) ਤੱਕ ਮਜ਼ਬੂਤ ਕਰਨਾ

41.60

55.3808

45%

27.02.2021

5

85

ਈਪੀਸੀ ਅਧਾਰ ’ਤੇ ਪੱਕੇ ਨਮੇਰਿਆਂ ਨਾਲ ਬੋਦੀਮੇਟੂ (ਕੇਰਲ-ਤਮਿਲਨਾਡੂ ਸਰਹੱਦ) ਤੋਂ ਮੁੰਨਾਰ ਤੱਕ ਐੱਨਐੱਚ-85 (ਪੁਰਾਣਾ ਐੱਨਐੱਚ49) 2 ਲੇਨ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ

41.78

380.76

70%

31.12.2020

6

85

ਐੱਨਐੱਚ 85 (ਪੁਰਾਣਾ ਐੱਨਐੱਚ 49) ਨੂੰ ਇਰੂਮਪਲੱਮਤੋਂ ਕੱਕਾਦਾਸੇਰੀ ਤੱਕ ਮਜ਼ਬੂਤ ਕਰਨਾ

46.53

82.13

78%

31.12.2020

7

183

ਕੇਰਲ ਰਾਜ ਵਿੱਚ ਐੱਨਐੱਚ183 (ਪੁਰਾਣੇ ਐੱਨਐੱਚ -220) ਦੇ ਮਨਕਮਕੁਝ਼ੀ ਤੋਂ ਅੰਜੀਲੀਮੂਦੂ ਤੱਕ ਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ ਕਰਨਾ

10.10

15.72

45%

26.02.2021

8

85

ਕੇਰਲ ਰਾਜ ਵਿੱਚਐੱਨਐੱਚ 85 (ਪੁਰਾਣੇ ਐੱਨਐੱਚ-49) ਨੂੰ ਮੱਟਕੁਜ਼ੈ ਤੋਂ ਕੁੰਦਨੂਰ ਤੱਕ ਮਜ਼ਬੂਤ ਅਤੇ ਜਿਓਮੈਟ੍ਰਿਕ ਸੁਧਾਰ ਕਰਨਾ

12.61

17.73

45%

08.12.2020

 

 

ਕੁੱਲ 8 ਪ੍ਰੋਜੈਕਟ

209.27 ਕਿਮੀ

965.09 ਕਰੋੜ ਰੁਪਏ

 

 

 

ਮੌਜੂਦਾ ਵਿੱਤਵਰ੍ਹੇ (2020-21) ਦੌਰਾਨ ਪ੍ਰੋਜੈਕਟ ਦਿੱਤੇਜਾਣਗੇ

ਐੱਨਐੱਚਏਆਈ ਪ੍ਰੋਜੈਕਟ

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਮੀ)

ਲਾਗਤ

(ਕਰੋੜਾਂ ਵਿੱਚ)

ਸਥਿਤੀ

1

ਕੇਰਲ ਰਾਜ ਵਿੱਚ ਭਾਰਤਮਾਲਾ ਪਰਿਯੋਜਨਾਤਹਿਤ ਹਾਈਬ੍ਰਿਡ ਐਨੂਅਟੀ ਅਧਾਰ ’ਤੇ ਥਲਾਪਡੀ ਤੋਂ ਚੇਂਗਲਾ ਤੱਕ ਐੱਨਐੱਚ-17 ਸੈਕਸ਼ਨ ਦੀ ਛੇ ਲਾਈਨਿੰਗ

39.00

1981.07

ਵਿੱਤੀ ਬੋਲੀ ਖੁੱਲ੍ਹ ਗਈ ਹੈ

 

2

ਕੇਰਲ ਰਾਜ ਵਿੱਚ ਭਾਰਤਮਾਲਾ ਪਰਿਯੋਜਨਾਤਹਿਤ ਹਾਈਬ੍ਰਿਡ ਐਨੂਅਟੀ ਅਧਾਰ ’ਤੇ ਚੇਂਗਲਾ ਤੋਂ ਨੀਲੇਸ਼ਵਰਮ ਤੱਕ ਐੱਨਐੱਚ-17 (ਨਵਾਂ ਐੱਨਐੱਚ-66) ਸੈਕਸ਼ਨ ਦੀ ਛੇ ਲਾਈਨਿੰਗ, ਕੁੱਲ ਲੰਬਾਈ 37.268 ਕਿਲੋਮੀਟਰ

37.27

1746.45

ਵਿੱਤੀ ਬੋਲੀ ਖੁੱਲ੍ਹ ਗਈ ਹੈ

3

ਕੇਰਲ ਰਾਜ ਵਿੱਚ ਭਾਰਤਮਾਲਾ ਪਰਿਯੋਜਨਾਤਹਿਤ ਹਾਈਬ੍ਰਿਡ ਐਨੂਅਟੀ ਅਧਾਰ ’ਤੇ ਨੀਲਾਸ਼ਵਰਮ ਤੋਂ ਥਾਲੀਪਰਾਂਭਾ ਤੱਕ (ਕੁੱਲ ਲੰਬਾਈ 40.11 ਕਿਲੋਮੀਟਰ)ਸੈਕਸ਼ਨ ਦੀ ਛੇ ਲਾਈਨਿੰਗ

40.11

3041.65

ਵਿੱਤੀ ਬੋਲੀ ਖੁੱਲ੍ਹ ਗਈ ਹੈ

 

4

ਕੇਰਲ ਰਾਜ ਵਿੱਚ ਭਾਰਤਮਾਲਾ ਪਰਿਯੋਜਨਾਤਹਿਤ ਹਾਈਬ੍ਰਿਡ ਐਨੂਅਟੀ ਅਧਾਰ ’ਤੇ ਥਾਲੀਪਰਾਂਭਾ ਤੋਂ ਮੁਜ਼ਾਪਿਲੰਗਡ ਤੱਕ ਐੱਨਐੱਚ-17 (ਨਵਾਂ ਐੱਨਐੱਚ-66)(ਪ੍ਰੋਜੈਕਟ ਲੰਬਾਈ 29.948 ਕਿਲੋਮੀਟਰ) ਸੈਕਸ਼ਨ ਦੀ ਛੇ ਲਾਈਨਿੰਗ

29.95

2714.6

ਵਿੱਤੀ ਬੋਲੀ ਖੁੱਲ੍ਹ ਗਈ

 

5

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਸਰਵਿਸ ਰੋਡ ਦੇ ਨਾਲ 6 ਲੇਨ ਮਾਈਨਰ ਬ੍ਰਿਜ (ਪਲੋਲੀ ​​ਪਾਲਮ), ਮੇਜਰ ਬ੍ਰਿਜ (ਮੁਰਾਦ) ਅਤੇ ਨਾਲ ਜੁੜੇ ਕੰਮ ਜਿਵੇਂ  ਕਿ6 ਲੇਨ ਵਾਲਾ ਮੇਨ ਕੈਰੇਜਵੇਅ

2.10

210.21

ਕੰਮ ਨੂੰ ਪੂਰਾ ਕੀਤਾ ਗਿਆ ਹੈ

6

ਕੇਰਲ ਰਾਜ ਵਿੱਚ ਭਾਰਤਮਾਲਾ ਪਰਿਯੋਜਨਾਤਹਿਤ ਹਾਈਬ੍ਰਿਡ ਐਨੂਅਟੀ ਅਧਾਰ ’ਤੇ ਅਜ਼ੀਯੂਰ ਤੋਂ ਵੇਂਗਾਲਮ ਤੱਕ ਸੈਕਸ਼ਨ ਦੀ ਛੇ ਲਾਈਨਿੰਗ।

40.80

1276.24

ਬੋਲੀਆਂ ਲਈਆਂ ਗਈਆਂ ਹਨ

7

ਐੱਨਐੱਚ-17 (ਨਵਾਂ ਐੱਨਐੱਚ-66) ਦੀ ਰਾਮਨਤੁਕੁਰਾ ਤੋਂ ਵਾਲੈਂਚਰੀ ਨੂੰ 4/6–ਲਾਈਨਿੰਗ

39.68

1795.08

ਅੰਤਮ ਪੜਾਅ ਵਿੱਚ ਡੀਪੀਆਰ ਇਸ ਵਿੱਤਵਰ੍ਹੇ ਵਿੱਚ ਪੂਰਾ ਕਰਨ ਦਾ ਪ੍ਰਸਤਾਵ ਦਿੱਤਾ ਹੈ

8

ਵਾਲੈਂਚਰੀਤੋਂ ਕਾੱਪੀਰੀੱਕਡ ਤੱਕ 4/6– ਲਾਈਨਿੰਗ

22.9 ਕਿਮੀ

1276.5 ਰੁਪਏ

ਅੰਤਮ ਪੜਾਅ ਵਿੱਚ ਡੀਪੀਆਰ ਇਸ ਵਿੱਤ ਵਰ੍ਹੇ ਵਿੱਚ ਪੂਰਾ ਕਰਨ ਦਾ ਪ੍ਰਸਤਾਵ ਦਿੱਤਾ ਹੈ

 

ਕੁੱਲ

266 ਕਿਲੋਮੀਟਰ

12765 ਰੁਪਏ

 

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇਦੁਆਰਾ ਪੀਡਬਲਿਊਡੀ ਦੇ ਕੰਮ

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਮੀ)

ਲਾਗਤ

(ਰੁਪਏ ਕਰੋੜਾਂ ਵਿੱਚ)

ਸਥਿਤੀ

1

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਸਲਾਨਾ ਯੋਜਨਾ 2019-20 ਦੇ ਤਹਿਤ ਕੜਾਪੁਜਾ ਤੋਂ ਕੋਲਾਕਡਾਯੂ ਤੱਕ ਐੱਨਐੱਚ183 ਦੀ ਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ

28.50

30.05

ਕੰਮ ਨੂੰ 12.05.2020 ਨੂੰ ਪੂਰਾ ਕੀਤਾ ਗਿਆ ਹੈ

 

2

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਸਲਾਨਾ ਯੋਜਨਾ 2019-20 ਦੇ ਤਹਿਤ ਚੁੰਡੇਲ ਤੋਂ ਕਲਪੇਟਾ ਤੱਕ ਐੱਨਐੱਚ766 (ਪੁਰਾਣਾ ਐੱਨਐੱਚ-212) ਦੀ ਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ

9.6

16.72

ਕੰਮ ਨੂੰ 30.06.2020 ਨੂੰ ਪੂਰਾ ਕੀਤਾ ਗਿਆ ਹੈ

3

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਸਲਾਨਾ ਯੋਜਨਾ 2019-20 ਦੇ ਤਹਿਤ ਮੰਨੀਲਕਡਾਯੂ ਤੋਂ ਆਦੀਵਰਮ ਤੱਕ ਐੱਨਐੱਚ 766 (ਪੁਰਾਣਾ ਐੱਨਐੱਚ-212) ਦੀ ਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ

20

35.42

ਕੰਮ ਨੂੰ 30.06.2020 ਨੂੰ ਪੂਰਾ ਕੀਤਾ ਗਿਆ ਹੈ

4

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਸਲਾਨਾ ਯੋਜਨਾ 2019-20 ਦੇ ਤਹਿਤ ਪੌਲੀਟੈਕਨਿਕ ਜੰਕਸ਼ਨ ਤੋਂ ਪਿੰਡ ਪੱਦੀ ਤੱਕ ਐੱਨਐੱਚ 183 (ਪੁਰਾਣਾ ਐੱਨਐੱਚ-220) ਦੀ ਮਜ਼ਬੂਤੀ

5.72

8.10

ਕੰਮ ਨੂੰ 23.07.2020 ਨੂੰ ਪੂਰਾ ਕੀਤਾ ਗਿਆ ਹੈ

5

ਕੇਰਲ ਰਾਜ ਵਿੱਚ ਚੱਤੂਪਾਰਾ ਤੋਂ ਇਰੂਮਪੁਪਾਲਮ ਤੱਕ ਐੱਨਐੱਚ 85 ਦੀ ਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ

8

13.93

ਕੰਮ ਨੂੰ 23.07.2020 ਨੂੰ ਪੂਰਾ ਕੀਤਾ ਗਿਆ ਹੈ

6

ਕੇਰਲ ਰਾਜ ਵਿੱਚ ਈਪੀਸੀ ਅਧਾਰ ’ਤੇ ਚੈਰਥੋਨੀ ਨਦੀ ਉੱਤੇ ਐੱਨਐੱਚ185 ’ਤੇ 32/500 ਉੱਚ ਪੱਧਰੀ ਬ੍ਰਿਜ ਦਾ ਨਿਰਮਾਣ

 

23.83

ਕੰਮ ਨੂੰ 23.07.2020 ਨੂੰ ਪੂਰਾ ਕੀਤਾ ਗਿਆ ਹੈ

7

ਐੱਨਐੱਚ-185 ਦੇ ਐਡੀਮਾਲੀ ਤੋਂ ਕੇਰਿਥੋਡੂ ਤੱਕ ਕੈਰੇਜਵੇਅ ਨੂੰ ਮਜ਼ਬੂਤ ਕਰਨਾ ਅਤੇ ਦੀਵਾਰ ਨੂੰ ਬਣਾਈ ਰੱਖਣ ਲਈ ਨਿਰਮਾਣ ਕਰਨਾ

16.0

50.00

ਸਲਾਨਾ ਯੋਜਨਾ 2020-21 ਵਿੱਚ ਕੰਮ ਨੂੰ ਸ਼ਾਮਲ ਕੀਤਾ ਗਿਆ ਹੈ

8

ਐੱਨਐੱਚ-183ਏ ਦੀਮੰਨਾਰਕੁਲਾਂਜੀ ਤੋਂ ਪੱਲਾਪੇਲੀ ਤੱਕ ਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ

32.5

50.0

ਸਲਾਨਾ ਯੋਜਨਾ 2020-21 ਵਿੱਚ ਕੰਮ ਨੂੰ ਸ਼ਾਮਲ ਕੀਤਾ ਗਿਆ ਹੈ

9

ਐੱਨਐੱਚ-183ਦੀ ਕੋਟੇਯਾਮ ਤੋਂ ਚੇਨਕਲੇਪੱਲੀ ਤੱਕਮਜ਼ਬੂਤੀ ਅਤੇ ਜਿਓਮੈਟ੍ਰਿਕ ਸੁਧਾਰ

29.9

50.0

ਸਲਾਨਾ ਯੋਜਨਾ 2020-21 ਵਿੱਚ ਕੰਮ ਨੂੰ ਸ਼ਾਮਲ ਕੀਤਾ ਗਿਆ ਹੈ

 

ਕੁੱਲ (ਪੀਡਬਲਿਊਡੀ)

150 ਕਿਮੀ

278 ਕਰੋੜ

 

 

ਕੁੱਲ ਜੋੜ (ਐੱਨਐੱਚਏਆਈ + ਪੀਡਬਲਿਊਡੀ)

416 ਕਿਮੀ

13043 ਕਰੋੜ ਰੁਪਏ

 

 

ਕੇਰਲ ਵਿੱਚ ਡੀਪੀਆਰ ਪ੍ਰੋਜੈਕਟ

ਐੱਨਐੱਚਏਆਈ

  • ਐੱਨਐੱਚ-66 ਦੇ 09 ਪ੍ਰੋਜੈਕਟ ਡੀਪੀਆਰ ਅਡਵਾਂਸ ਪੜਾਅ ਵਿੱਚ ਹਨ ਜਿਨ੍ਹਾਂ ਦੀ ਲੰਬਾਈ 372.96 ਕਿਲੋਮੀਟਰ ਹੈ ਅਤੇ ਅਨੁਮਾਨਤ ਸਿਵਲ ਲਾਗਤ 14260.46 ਕਰੋੜ ਰੁਪਏ ਹੈ
  • ਜਿਨ੍ਹਾਂ ਵਿੱਚੋਂ 117.83 ਕਿਲੋਮੀਟਰ ਦੀ ਲੰਬਾਈ ਵਾਲੇ ਅਤੇ 4671.18 ਕਰੋੜ ਰੁਪਏ ਦੀ ਲਾਗਤਵਾਲੇ 3 ਪ੍ਰੋਜੈਕਟਾਂ ਨੂੰ ਇਸ ਵਿੱਤ ਵਰ੍ਹੇ ਵਿੱਚ ਪੂਰੇ ਕਰਨ ਦੀ ਯੋਜਨਾ ਬਣਾਈ ਗਈ ਹੈ
  • ਇਸ ਤੋਂ ਇਲਾਵਾ, 847.44 ਕਿਲੋਮੀਟਰਦੀ ਲੰਬਾਈਵਾਲੇ 07 ਪ੍ਰੋਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸਾਰੇ ਡੀਪੀਆਰ ਕੇਰਲ ਰਾਜ ਵਿੱਚ ਆਰੰਭਕ ਅਵਸਥਾ ਵਿੱਚ ਹਨ
  • 13 ਕਿਲੋਮੀਟਰ ਦੀ ਲੰਬਾਈ ਵਾਲਾ (ਮੌਜੂਦਾ 4 - ਲੇਨ ਸੜਕ) ਐੱਨਐੱਚ-66 ਦੇ01 ਪ੍ਰੋਜੈਕਟ ਨੂੰ ਅਰੂਰ ਤੋਂ ਥੁਰਾਵੂਰ ਠੇਕੂ ਤੱਕ 6-ਲੇਨ ਦੇ ਐਲੀਵੇਟਿਡ ਹਾਈਵੇ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ

 

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਮੀ)

ਅਸਥਾਈ ਸਿਵਲ ਲਾਗਤ (ਰੁਪਏ ਕਰੋੜਾਂ ਵਿੱਚ)

ਟਿੱਪਣੀਆਂ

1.

ਅਜ਼ੀਯੂਰ ਤੋਂ ਵੈਂਗਾਲਮ ਐੱਨਐੱਚ-66 (ਪੁਰਾਣਾ ਐੱਨਐੱਚ-17)

40.80

1276.24

 

ਬੋਲੀਆਂ ਲਈਆਂ ਗਈਆਂ ਹਨ

2.

ਰਾਮਾਨਤੁਕਾਰਾ ਤੋਂ ਸ਼ੁਰੂ ਹੋ ਕੇ ਵਾਲੈਂਚਰੀ ਬਾਈਪਾਸ ਐੱਨਐੱਚ -66 (ਪੁਰਾਣਾ ਐੱਨਐੱਚ -17)

39.68

 

1795.08

 

ਅੰਤਮ ਪੜਾਅ ਵਿੱਚ ਡੀਪੀਆਰ ਇਸ ਵਿੱਤ ਵਰ੍ਹੇ ਵਿੱਚ ਪੂਰਾ ਕਰਨ ਦਾ ਪ੍ਰਸਤਾਵ ਹੈ

3.

ਵਾਲੈਂਚਰੀ ਬਾਈਪਾਸ ਤੋਂ ਸ਼ੁਰੂ ਹੋ ਕੇ ਕਾਪੀਰਿਕੱਡ ਤੱਕ ਐੱਨਐੱਚ -66 (ਪੁਰਾਣਾ ਐੱਨਐੱਚ -17)

37.35

1599.86

ਅੰਤਮ ਪੜਾਅ ਵਿੱਚ ਡੀਪੀਆਰ ਇਸ ਵਿੱਤ ਵਰ੍ਹੇ ਵਿੱਚ ਪੂਰਾ ਕਰਨ ਦਾ ਪ੍ਰਸਤਾਵ ਹੈ

4.

ਕਾੱਪੀਰਿਕੱਡ ਤੋਂ ਏਡਾਪੱਲੀ 66 (ਪੁਰਾਣਾ ਐੱਨਐੱਚ-17 ਅਤੇ 47)

87.15

3938.28

ਅੰਤਮ ਪੜਾਅ ਵਿੱਚ ਡੀਪੀਆਰ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਜਾਰੀ ਹੈ

5.

ਥੁਰਾਵੂਰ ਥੇਕੂ - ਪੈਰਾਵੂਰ ਐੱਨਐੱਚ -66 (ਪੁਰਾਣਾ ਐੱਨਐੱਚ-47)

37.90

1275

 

ਅੰਤਮ ਪੜਾਅ ਵਿੱਚ ਡੀਪੀਆਰ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਜਾਰੀ ਹੈ

6.

ਪੈਰਾਵੂਰ ਤੋਂ ਕੋਟਨਕੂਲੰਗਾਰਾ ਐੱਨਐੱਚ-66 (ਪੁਰਾਣਾ ਐੱਨਐੱਚ-47)

37.50

1192

ਅੰਤਮ ਪੜਾਅ ਵਿੱਚ ਡੀਪੀਆਰ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਜਾਰੀ ਹੈ

 

7.

ਕੋਲੈਮ ਬਾਈਪਾਸ ਤੋਂ ਸ਼ੁਰੂ ਹੋ ਕੇਕੋਟਨਕੂਲੰਗਾਰਾ ਤੱਕ ਐੱਨਐੱਚ-66 (ਪੁਰਾਣਾ ਐੱਨਐੱਚ-47)

31.50

969

 

ਅੰਤਮ ਪੜਾਅ ਵਿੱਚ ਡੀਪੀਆਰ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਜਾਰੀ ਹੈ

 

8.

ਕੋਲੱਮ ਬਾਈਪਾਸ ਤੋਂ ਸ਼ੁਰੂ ਹੋ ਕੇ ਕੱਦਮਬੱਤੁਕੋਣਮਤੱਕ ਐੱਨਐੱਚ-66(ਪੁਰਾਣਾ ਐੱਨਐੱਚ -47) ਦਾ4 ਲੇਨ

31.25

1300

 

ਅੰਤਮ ਪੜਾਅ ਵਿੱਚ ਡੀਪੀਆਰ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਜਾਰੀ ਹੈ

9.

ਕੱਦਮਬੱਤੁਕੋਣਮ ਤੋਂ ਕਾਜ਼ਾਕੁਟੱਮ ਜੰਕਸ਼ਨਤੱਕ ਐੱਨਐੱਚ-66 (ਪੁਰਾਣਾ ਐੱਨਐੱਚ-47)

29.83

915

 

ਅੰਤਮ ਪੜਾਅ ਵਿੱਚ ਡੀਪੀਆਰ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਜਾਰੀ ਹੈ

10.

ਐੱਨਐੱਚ-744 ਦਾ ਕੌਲਾਮ - ਸੇਨਗੋਤਾਈ ਸੈਕਸ਼ਨ

70.7

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

11.

ਕਰਨਾਟਕ/ ਕੇਰਲ ਸਰਹੱਦ (ਕੁੱਟਾ) ਤੋਂ ਐੱਸਐੱਚ-28 ਦੇ ਮਾਲਾਪੁਰਮ ਤੱਕ

126.3

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

12.

ਐੱਨਐੱਚ-85 ਦਾ ਕੋਚੀ-ਮੁੰਨਾਰ-ਥੇਨੀ

163

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

13.

ਐੱਨਐੱਚ-966 ਦਾ ਪਲੱਕਡ- ਮਾਲਾਪੁਰਮ – ਕੋਜ਼ੀਕੋਡ

133

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

14.

ਐੱਨਐੱਚ-544 ਦਾਐਡਾਪੱਲੀ - ਤ੍ਰਿਸੂਰ (ਮੌਜੂਦਾ 4-ਲੇਨ ਤੋਂ 6-ਲੇਨ)

64.94

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

15.

ਐੱਨਐੱਚ-544 ਦਾਵਲਾਯਾਰ- ਵਡੱਕਾਂਚੇਰੀ (ਮੌਜੂਦਾ 4-ਲੇਨ ਤੋਂ 6-ਲੇਨ ਤੱਕ)

53.5

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

16.

ਤਿਰੁਵਨੰਤਪੁਰਮ-ਕੋਟਾਰਕਾਰਾ- ਕੋਟਯਾਮ- ਅੰਗਾਮੈਲੀ

ਐੱਸਐੱਚ 1 ਅਤੇ ਐੱਨਐੱਚ183 ਮੁੱਖ ਕੇਂਦਰੀ ਸੜਕ

236.00

ਮੁੱਲਾਂਕਣ ਕੀਤਾ ਜਾਵੇਗਾ

ਸ਼ੁਰੂਆਤੀ ਪੜਾਅ

17.

ਅਰੂਰ ਤੋਂ ਥੁਰਾਵੂਰ ਠੇਕੂ ਤੱਕ ਐਲੀਵੇਟਿਡ ਹਾਈਵੇ ਦੀ 6-ਲੇਨ

13.00

ਮੁੱਲਾਂਕਣ ਕੀਤਾ ਜਾਵੇਗਾ

ਡੀਪੀਆਰ ਸਲਾਹਕਾਰ ਨੂੰ ਸ਼ਾਮਲ ਕਰਨ ਲਈ ਬੋਲੀ ਦਾ ਸੱਦਾ

ਕੁੱਲ

1233 ਕਿਲੋਮੀਟਰ

 

 

 

ਐੱਨਐੱਚ-85, ਐੱਨਐੱਚ-744 ਅਤੇ ਐੱਨਐੱਚ-966 ਦੇ ਡੀਪੀਆਰ ਅਧੀਨ ਪ੍ਰੋਜੈਕਟਾਂ ਦਾ ਲਾਭ

  • ਪ੍ਰੋਜੈਕਟ ਫਿਲਹਾਲ ਡੀਪੀਆਰ ਦੀ ਤਿਆਰੀ ਅਧੀਨ ਹਨ ਪ੍ਰੋਜੈਕਟ ਅਗਲੇ ਵਿੱਤ ਵਰ੍ਹੇ ਵਿੱਚ ਪੂਰੇ ਕਰਨ ਦੀ ਯੋਜਨਾ ਬਣਾਈ ਗਈ ਹੈ
  • ਉਪਰੋਕਤ ਪ੍ਰੋਜੈਕਟ ਕੇਰਲ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਹ ਕੇਰਲ ਰਾਜ ਵਿੱਚ ਪੂਰਬੀ-ਪੱਛਮੀ ਸੰਪਰਕ ਪ੍ਰਦਾਨ ਕਰਨਗੇ
  • ਐੱਨਐੱਚ-85 ਏਰਨਾਕੂਲਮ, ਮੁਵਾਤੁਪੁਜਾ, ਕੋਥਾਮੰਗਲਮ-ਮੁੰਨਾਰ- ਦੇਵੀਕੂਲਮ-ਥੇਨੀ ਆਦਿ ਨੂੰ ਜੋੜਦਾ ਹੈ
  • ਐੱਨਐੱਚ- 744 ਕੋਲਾਮ - ਕੁੰਦਾਰਾ-ਕੋਟਾਰਕਰਾ-ਪੁਨਾਲੂਰ-ਥੇਨਮਾਲਾ-ਸ਼ੈਗੋਟੀ ਆਦਿ ਨੂੰ ਜੋੜਦਾ ਹੈ
  • ਐੱਨਐੱਚ -966 ਕੋਜ਼ੀਕੋਡ-ਕੌਂਡੋਤੀ- ਮਾਲਾਪੁਰਮ-ਪੇਰੀਨਥਾਲਮੰਨਾ-ਮੰਨਾਰਕੱਡ-ਪਲਾਕਾ ਆਦਿ ਨੂੰ ਜੋੜਦਾ ਹੈ
  • ਇਹ ਪ੍ਰੋਜੈਕਟ ਵੱਖ-ਵੱਖ ਬੰਦਰਗਾਹਾਂ/ ਤੱਟਵਰਤੀ ਖੇਤਰਾਂ ਤੋਂ ਤਮਿਲਨਾਡੂ ਅਤੇ ਕਰਨਾਟਕ ਰਾਜਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨਗੇ

ਕੇਰਲ ਰਾਜ ਵਿੱਚ ਐੱਨਐੱਚਏਆਈ ਦੁਆਰਾ ਡੀਪੀਆਰ ਲਈ ਪੋਰਟ ਕਨੈਕਟੀਵਿਟੀ ਪ੍ਰੋਜੈਕਟ

ਕੇਰਲ ਰਾਜ ਵਿੱਚ 119 ਕਿਲੋਮੀਟਰ ਦੀ ਲੰਬਾਈ ਵਾਲੇ 11 ਪੋਰਟ ਕਨੈਕਟੀਵਿਟੀ ਪ੍ਰੋਜੈਕਟ ਭਾਰਤਮਾਲਾ ਅਧੀਨ ਚੌੜਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਅਨੁਸਾਰ, ਡੀਪੀਆਰ ਸਲਾਹਕਾਰ ਨੂੰ ਸ਼ਾਮਲ ਕਰਨ ਲਈ ਬੋਲੀ ਮੰਗੀ ਗਈ ਸੀ

ਲੜੀ ਨੰਬਰ

ਪ੍ਰੋਜੈਕਟ

 

ਲੰਬਾਈ (ਕਿਮੀ)

 

ਸਥਾਨ / ਪੋਰਟ

 

ਜ਼ਿਲ੍ਹਾ

 

ਪੈਕੇਜ

1

ਅਜ਼ੀਕਲ ਬੰਦਰਗਾਹ - ਪ੍ਰਸਤਾਵਿਤ ਐੱਨਐੱਚ - ਬਾਈਪਾਸ ਅਤੇ 2 ਕਿਲੋਮੀਟਰ ਤੱਕ ਚੌੜਾ ਕਰਨਾ

13

ਅਜ਼ੀਕਲ

ਕਨੂਰ

81 ਕਿਲੋਮੀਟਰਦੇ ਪੈਕੇਜ ਨੰ. 1 ਲਈ ਬੋਲੀਆਂ ਸੱਦੀਆਂਗਈ ਹੈ

2

ਅਜ਼ੀਕਲ ਤੋਂ ਪੁਥੁਵਾਲਾਪੂ ਤੱਕ ਸੜਕ

14

ਅਜ਼ੀਕਲ

ਕਨੂਰ

3

ਪਯਾਮਬਲਾਮ ਤੋਂ ਅਜ਼ੀਕਲ ਤੱਕ ਸੜਕ

12

ਅਜ਼ੀਕਲ

ਕਨੂਰ

4

ਬੇਯਪੋਰ ਬੰਦਰਗਾਹ ਤੱਕ ਨਦੀ ਵਾਲੇ ਪਾਸੇ ਬੰਦਰਗਾਹ ਸੜਕ ਦਾ ਵਿਕਾਸ

2

ਬੇਯਪੋਰ

ਕੋਜ਼ੀਕੋਡ

5

ਮੁਧੀਯਾਮ ਬੀਚ ਤੋਂ ਮਧੁਰਾ ਬਾਜ਼ਾਰ ਤੱਕ ਸੜਕ

12

ਬੇਯਪੋਰ

ਕੋਜ਼ੀਕੋਡ

6

ਮਧੁਰਾ ਬਾਜ਼ਾਰ ਤੋਂ ਚੁਲੀਕੜ ਤੱਕ ਸੜਕ

10

ਬੇਯਪੋਰ

ਕੋਜ਼ੀਕੋਡ

7

ਬੀਚ ਦੇ ਜ਼ਰੀਏ ਬੇਯਪੋਰ ਪੋਰਟ ਨੂੰ ਮਲਾਪਰੇਮਬ ਨਾਲ ਜੋੜਨਾ

18

ਬੇਯਪੋਰ

ਕੋਜ਼ੀਕੋਡ

8

ਪਾਈਕੂਲੰਗਰਾ ਤੋਂ ਅਲਾਪੂਝਾ ਬਾਈਪਾਸ ਤੱਕ ਸੜਕ

14

ਅਲਾਪੂਝਾ

ਅਲਾਪੂਝਾ

38ਕਿਲੋਮੀਟਰਦੇ ਪੈਕੇਜ ਨੰ. 2ਲਈ ਬੋਲੀਆਂ ਸੱਦੀਆਂਗਈ ਹੈ

9

ਐੱਸਐੱਚ-ਅਲਾਪੂਝਾ ਬਾਈਪਾਸ ਲਾਂਘੇ ਤੋਂ ਸੜਕ

12

ਅਲਾਪੂਝਾ

ਅਲਾਪੂਝਾ

10

ਕਿਲ੍ਹਾ ਵਾਈਪਿਨ ਤੋਂ ਮੈਤਸਿਆਫੇਡ ਟੂਰਿਸਟ ਦਫ਼ਤਰ ਤੱਕ ਸੜਕ

9

ਕੋਚੀ

ਏਰਨਾਕੁਲਮ

11

ਕੋਲਾਮ ਬੰਦਰਗਾਹ ਤੋਂ ਐੱਨਐੱਚ ਨੂੰ ਜੋੜਨ ਵਾਲੀ ਸੜਕ ਨੂੰ ਚੌੜਾ ਕਰਨਾ

3

ਕੋਲਾਮ

ਕੋਲਾਮ

 

ਕੁੱਲ

119 ਕਿਲੋਮੀਟਰ

 

 

 

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇਦੁਆਰਾ ਪੀਡਬਲਿਊਡੀ ਡੀਪੀਆਰ ਕੰਮ

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਮੀ)

ਅਸਥਾਈਖ਼ਰਚਾ (ਰੁਪਏ ਕਰੋੜਾਂ ਵਿੱਚ)

ਸਥਿਤੀ

1.

ਨਮੇਰਿਆਂ ਸਮੇਤ ਐੱਨਐੱਚ-183 (ਪੁਰਾਣਾ ਐੱਨਐੱਚ-220)0/000 ਤੋਂ 62/100 ਕਿਲੋਮੀਟਰ (ਕੋਲਾਮ - ਅੰਜੀਲੀਮੂਦੂ) ਨੂੰ 2 ਲੇਨ ਬਣਾਉਣ ਅਤੇ ਸਮਰੱਥਾ ਵਾਧੇ ਦੇ ਲਈਸੰਭਾਵਤਤਾ ਰਿਪੋਰਟ ਤਿਆਰ ਕਰਨ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਲਈ ਸਲਾਹ-ਮਸ਼ਵਰਾ ਸੇਵਾਵਾਂ

62.10

500.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈ

2

ਨਮੇਰਿਆਂ ਸਮੇਤ ਐੱਨਐੱਚ-183 (ਪੁਰਾਣਾ ਐੱਨਐੱਚ-220) ਦੇ ਐੱਨਐੱਚਕੌਰੀਡੋਰ 106/700 ਤੋਂ 137/000 ਕਿਲੋਮੀਟਰ (ਕੋਟਾਯਾਮ - ਮੁੰਡਕਾਯਮ) ਨੂੰ 2 ਲੇਨ ਬਣਾਉਣ ਅਤੇ ਸਮਰੱਥਾ ਵਾਧੇ ਦੇ ਲਈ ਸੰਭਾਵਤਤਾ ਰਿਪੋਰਟ ਤਿਆਰ ਕਰਨ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਲਈ ਸਲਾਹ-ਮਸ਼ਵਰਾ ਸੇਵਾਵਾਂ

30.30

245.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈ

3

ਨਮੇਰਿਆਂ ਸਮੇਤ ਐੱਨਐੱਚ-183 (ਪੁਰਾਣਾ ਐੱਨਐੱਚ-220) ਦੇ ਐੱਨਐੱਚਕੌਰੀਡੋਰ160/300 ਤੋਂ 215/450 ਕਿਲੋਮੀਟਰ(ਮੁੰਡਕਾਯਮ - ਕੁਮਿਲੀ) ਨੂੰ 2 ਲੇਨ ਬਣਾਉਣ ਅਤੇ ਸਮਰੱਥਾ ਵਾਧੇ ਦੇ ਲਈ ਸੰਭਾਵਤਤਾ ਰਿਪੋਰਟ ਤਿਆਰ ਕਰਨ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਲਈ ਸਲਾਹ-ਮਸ਼ਵਰਾ ਸੇਵਾਵਾਂ

55.15

445.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈ

4

ਕੇਰਲ ਰਾਜ ਵਿੱਚ ਨਮੇਰਿਆਂ ਸਮੇਤ ਐੱਨਐੱਚ-766 (ਪੁਰਾਣਾ ਐੱਨਐੱਚ-212) ਦੇ ਐੱਨਐੱਚਕੌਰੀਡੋਰਦੇ ਮਾਲਾਪ੍ਰੰਬਾ ਦੇ 5/000 ਕਿਲੋਮੀਟਰ ਤੋਂ ਪੁਥੁਪਾਡੀ ਦੇ 40/000 ਕਿਲੋਮੀਟਰ ਤੱਕ ਨੂੰ 2 ਲੇਨ ਬਣਾਉਣ ਅਤੇ ਸਮਰੱਥਾ ਵਾਧੇ ਦੇ ਲਈ ਸੰਭਾਵਤਤਾ ਰਿਪੋਰਟ ਤਿਆਰ ਕਰਨ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਲਈ ਸਲਾਹ-ਮਸ਼ਵਰਾ ਸੇਵਾਵਾਂ

35.00

280.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈਸੰਭਾਵਨਾ ਦਾ ਅਧਿਐਨ ਜਾਰੀ ਹੈ

5

ਕੇਰਲ ਰਾਜ ਵਿੱਚ ਨਮੇਰਿਆਂ ਸਮੇਤ ਐੱਨਐੱਚ-766 (ਪੁਰਾਣਾ ਐੱਨਐੱਚ-212) ਦੇ ਐੱਨਐੱਚਕੌਰੀਡੋਰ ਦੇ ਪੁਥੁਪਾਡੀ ਦੇ 40/000 ਕਿਲੋਮੀਟਰ ਤੋਂ ਮੁਥਾਂਗਾ ਦੇ 117/600 ਕਿਲੋਮੀਟਰ ਤੱਕ ਨੂੰ 2 ਲੇਨ ਬਣਾਉਣ ਅਤੇ ਸਮਰੱਥਾ ਵਾਧੇ ਦੇ ਲਈ ਸੰਭਾਵਤਤਾ ਰਿਪੋਰਟ ਤਿਆਰ ਕਰਨ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਲਈ ਸਲਾਹ-ਮਸ਼ਵਰਾ ਸੇਵਾਵਾਂ

77.60

620.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈ

6

ਕੇਰਲ ਰਾਜ ਵਿੱਚ ਰਾਜਮਾਰਗ (ਐੱਨਐੱਚ 183ਏ)ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਸਲਾਹ ਮਸ਼ਵਰਾ ਸੇਵਾਵਾਂ, ਜੋ ਐੱਨਐੱਚ ਨੰਬਰ 183ਦੇ ਅਦੂਰ ਨੇੜਿਓਂਜੰਕਸ਼ਨ ਤੋਂ ਤੋਂ ਸ਼ੁਰੂ ਹੋ ਕੇ ਐੱਨਐੱਚ-183ਦੇ ਵੰਦੀਪੈਰੀਆਰ ਜੰਕਸ਼ਨ ਤੱਕ ਜਾਵੇਗਾ, ਇਹ ਨਮੇਰਿਆਂ ਸਮੇਤ ਦੋ/ਚਾਰ ਲੇਨ ਮਾਰਗ ਹੋਵੇਗਾ

117.00

930.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈ

7

ਕੇਰਲ ਰਾਜ ਵਿੱਚ ਰਾਜਮਾਰਗ (ਐੱਨਐੱਚ 185)ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਸਲਾਹ ਮਸ਼ਵਰਾ ਸੇਵਾਵਾਂ, ਜੋ ਐੱਨਐੱਚ ਨੰਬਰ 85 ਦੇ ਆਦੀਮਾਲੀ ਨੇੜਿਓਂਜੰਕਸ਼ਨ ਤੋਂ ਤੋਂ ਸ਼ੁਰੂ ਹੋ ਕੇ ਐੱਨਐੱਚ-183ਦੇ ਕੁਮਿਲੀ ਜੰਕਸ਼ਨ ਤੱਕ ਜਾਵੇਗਾ, ਇਹ ਨਮੇਰਿਆਂ ਸਮੇਤ ਦੋ/ਚਾਰ ਲੇਨ ਮਾਰਗ ਹੋਵੇਗਾ

96.00

760.00

ਸ਼ੁਰੂਆਤੀ ਰਿਪੋਰਟ ਨੇ ਅੰਤਿਮ ਰੂਪ ਦੇ ਤਹਿਤ ਸੇਧ ਸੌਂਪ ਦਿੱਤੀ ਹੈ

 

ਕੁੱਲ ਜੋੜ (ਪੀਡਬਲਿਊਡੀ)

473 ਕਿਲੋਮੀਟਰ

3780 ਕਰੋੜ ਰੁਪਏ

 

 

***

ਆਰਸੀਜੇ / ਐੱਮਐੱਸ


(Release ID: 1664186) Visitor Counter : 167