ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਅਗਸਤ, 2020 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਸੂਚਕ ਅੰਕਅਤੇ ਵਰਤੋਂ ਅਧਾਰਿਤਸੂਚਕ ਅੰਕ ਦਾ ਤਤਕਾਲ ਅੰਦਾਜ਼ਾ (ਅਧਾਰ2011-12 = 100)
Posted On:
12 OCT 2020 5:30PM by PIB Chandigarh
ਉਦਯੋਗਿਕ ਉਤਪਾਦਨ ਦੇ ਸੂਚਕ ਅੰਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ ਹਰ ਮਹੀਨੇ ਦੀ 12 ਤਰੀਕ (ਜਾਂ ਪਿਛਲੇ ਕਾਰਜਕਾਰੀ ਦਿਨ ਜੇ 12 ਦੀ ਛੁੱਟੀ ਹੈ ਤਾਂ) ਨੂੰ ਛੇ ਹਫ਼ਤਿਆਂ ਦੇ ਅੰਤਰਾਲ ਨਾਲ ਜਾਰੀ ਕੀਤਾ ਜਾਂਦਾ ਹੈਅਤੇ ਇਸਨੂੰ ਸਰੋਤ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਸੰਕਲਿਤ ਕੀਤਾ ਜਾਂਦਾ ਹੈ, ਜੋ ਉਤਪਾਦਕ ਫੈਕਟਰੀਆਂ/ਸੰਸਥਾਵਾਂਤੋਂ ਅੰਕੜਾ ਪ੍ਰਾਪਤ ਕਰਦੇਹਨ। ਪਾਬੰਦੀਆਂ ਦੇ ਹੌਲ਼ੀ-ਹੌਲ਼ੀਹਟਣ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਆਰਥਿਕ ਗਤੀਵਿਧੀਆਂ ਵਿੱਚ ਅਤੇ ਅੰਕੜਾ ਰਿਪੋਰਟਿੰਗ ਵਿੱਚ ਤੁਲਨਾਤਮਕ ਸੁਧਾਰ ਹੋਇਆ ਹੈ।
2. ਅਧਾਰ2011-12 ਵਿੱਚਅਗਸਤ 2020 ਦੇ ਮਹੀਨੇ ਲਈ, ਉਦਯੋਗਿਕ ਉਤਪਾਦਨ ਦੇਸੂਚਕ ਅੰਕ(ਆਈਆਈਪੀ) ਦਾ ਤਤਕਾਲ ਅੰਦਾਜ਼ਾ116.1 ਹੈ। ਮਾਈਨਿੰਗ, ਮੈਨੂਫੈਕਚਰਿੰਗ ਅਤੇ ਇਲੈਕਟ੍ਰੀਸਿਟੀ ਖੇਤਰ ਦੇ ਲਈ ਅਗਸਤ 2020 ਦੇ ਉਦਯੋਗਿਕ ਉਤਪਾਦਨ ਦੇ ਸੂਚਕ ਅੰਕਕ੍ਰਮਵਾਰ 83.0, 117.4 ਅਤੇ 162.7 ਰਹੇ ਹਨ। ਆਈਆਈਪੀ ਦੀ ਸੰਸ਼ੋਧਨ ਨੀਤੀ ਦੇ ਅਨੁਸਾਰਇਨ੍ਹਾਂ ਤਤਕਾਲ ਅਨੁਮਾਨਾਂ ਵਿੱਚ ਬਾਅਦ ਦੀਆਂ ਰੀਲੀਜ਼ਾਂ ਵਿੱਚ ਸੋਧ ਹੋਵੇਗੀ।
3. ਵਰਤੋਂ-ਅਧਾਰਿਤ ਵਰਗੀਕਰਨ ਦੇਅਨੁਸਾਰਅਗਸਤ 2020 ਦੇ ਲਈਸੂਚਕ ਅੰਕ ਇਸ ਤਰ੍ਹਾਂ ਰਹੇ - ਪ੍ਰਾਇਮਰੀ ਵਸਤੂਆਂ ਦੇ ਲਈ 108.4, ਪੂੰਜੀਗਤ ਵਸਤੂਆਂ ਦੇ ਲਈ 75.0 ਰਹੇ, ਇੰਟਰਮੀਡੀਏਟ ਵਸਤੂਆਂ ਦੇ ਲਈ 126.6 ਅਤੇ ਬੁਨਿਆਦੀ ਢਾਂਚੇ/ ਨਿਰਮਾਣ ਵਸਤੂਆਂ ਦੇ ਲਈ 127.7 ਰਹੇ। ਇਸਤੋਂ ਇਲਾਵਾ, ਅਗਸਤ 2020 ਦੇ ਲਈ ਖ਼ਪਤਕਾਰ ਟਿਕਾਊ ਅਤੇ ਖ਼ਪਤਕਾਰ ਗੈਰ-ਟਿਕਾਊਦੇ ਲਈ ਸੂਚਕ ਅੰਕਕ੍ਰਮਵਾਰ 109.4 ਅਤੇ 139.6 ਰਹੇ ਹਨ।
4. ਸੈਕਟੋਰਲ ਅਨੁਸਾਰ ਅਗਸਤ 2020 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਦੇ ਸੂਚਕ ਅੰਕ ਦੇ ਤਤਕਾਲ ਅੰਦਾਜ਼ੇ ਦਾ ਵੇਰਵਾ, ਰਾਸ਼ਟਰੀ ਉਦਯੋਗਿਕ ਵਰਗੀਕਰਣ (ਐੱਨਆਈਸੀ -2008) ਦੇ 2-ਅੰਕਾਂ ਦੇ ਪੱਧਰ ਅਤੇ ਵਰਤੋਂ-ਅਧਾਰਿਤ ਵਰਗੀਕਰਣ ਕ੍ਰਮਵਾਰ ਸਟੇਟਮੈਂਟ I, II ਅਤੇ III ਵਿੱਚ ਦਿੱਤੇ ਗਏ ਹਨ। ਉਦਯੋਗਿਕ ਖੇਤਰ ਵਿੱਚ ਤਬਦੀਲੀਆਂ ਦੀ ਸ਼ਲਾਘਾ ਕਰਨ ਲਈ, ਸਟੇਟਮੈਂਟ IV ਅਪ੍ਰੈਲ 2020 ਤੋਂ ਉਦਯੋਗ ਸਮੂਹਾਂ (ਐੱਨਆਈਸੀ -2008 ਦੇ 2-ਅੰਕ ਪੱਧਰ ਦੇ ਅਨੁਸਾਰ) ਅਤੇ ਸੈਕਟਰਾਂ ਦੁਆਰਾ ਮਹੀਨਾਵਾਰ ਸੂਚਕ ਅੰਕਪ੍ਰਦਾਨ ਕਰਦੀ ਹੈ।
5. ਅਗਸਤ 2020 ਦੇ ਮਹੀਨੇ ਦੇ ਆਈਆਈਪੀ ਦੇ ਤਤਕਾਲ ਅਨੁਮਾਨਾਂ ਦੇ ਨਾਲ, ਜੁਲਾਈ 2020 ਦੇ ਸੂਚਕ ਅੰਕਵਿੱਚ ਪਹਿਲਾਂ ਸੋਧ ਕੀਤੀ ਹੈ ਅਤੇ ਸਰੋਤ ਏਜੰਸੀਆਂ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਦੀ ਰੌਸ਼ਨੀ ਵਿੱਚ ਮਈ 2020 ਦੇਅੰਕੜਿਆਂ ਵਿੱਚ ਅੰਤਮ ਸੋਧ ਕੀਤੀ ਗਈ ਹੈ। ਅਗਸਤ 2020 ਦਾ ਤਤਕਾਲ ਅੰਦਾਜ਼ਾ, ਜੁਲਾਈ 2020 ਲਈ ਪਹਿਲਾ ਸੰਸ਼ੋਧਨ ਅਤੇ ਮਈ 2020 ਲਈ ਅੰਤਮ ਸੰਸ਼ੋਧਨ ਕ੍ਰਮਵਾਰ 88 ਫ਼ੀਸਦੀ, 91 ਫ਼ੀਸਦੀ ਅਤੇ 94 ਫ਼ੀਸਦੀ ਦੇ ਵੇਟਡਰਿਸਪਾਂਸ ਦਰਾਂ ’ਤੇ ਸੰਕਲਿਤ ਕੀਤੇ ਗਏ ਹਨ।
6. ਸਤੰਬਰ 2020 ਲਈ ਸੂਚਕ ਅੰਕ ਨੂੰ ਵੀਰਵਾਰ, 12 ਨਵੰਬਰ 2020 ਨੂੰ ਜਾਰੀ ਕੀਤਾ ਜਾਵੇਗਾ।
ਨੋਟ: -
- ਇਹ ਪ੍ਰੈੱਸ ਰਿਲੀਜ਼ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ - http://www.mospi.nic.in’ਤੇ ਵੀ ਉਪਲਬਧ ਹੈ।
- ਹਿੰਦੀ ਵਿੱਚ ਪ੍ਰੈੱਸ ਰੀਲਿਜ਼ ਹੇਠ ਦਿੱਤੀ ਗਈ ਹੈ ਅਤੇ http://mospi.nic.in/hi ’ਤੇ ਉਪਲਬਧ ਹੋਵੇਗੀ।
ਸਟੇਟਮੈਂਟ I: ਸੈਕਟੋਰਲ-ਉਦਯੋਗਿਕ ਉਤਪਾਦਨ ਦਾ ਸੂਚਕ ਅੰਕ
|
(ਅਧਾਰ: 2011-12 = 100)
|
ਮਹੀਨਾ
|
ਮਾਈਨਿੰਗ
|
ਨਿਰਮਾਣ
|
ਬਿਜਲੀ
|
ਜਨਰਲ
|
(14.372472)
|
(77.63321)
|
(7.994318)
|
(100)
|
2019-20
|
2020-21
|
2019-20
|
2020-21
|
2019-20
|
2020-21
|
2019-20
|
2020-21
|
ਅਪ੍ਰੈਲ #
|
107.8
|
78.8
|
126.2
|
42.1
|
162.9
|
125.6
|
126.5
|
54.0
|
ਮਈ #
|
110.1
|
87.6
|
135.8
|
84.4
|
176.9
|
150.6
|
135.4
|
90.2
|
ਜੂਨ #
|
106.5
|
85.6
|
129.0
|
108.4
|
173.6
|
156.2
|
129.3
|
108.9
|
ਜੁਲਾਈ #
|
100.2
|
87.4
|
133.7
|
118.2
|
170.5
|
166.3
|
131.8
|
117.6
|
ਅਗਸਤ # *
|
92.0
|
83.0
|
128.4
|
117.4
|
165.7
|
162.7
|
126.2
|
116.1
|
ਸਤੰਬਰ
|
86.4
|
|
126.0
|
|
158.7
|
|
122.9
|
|
ਅਕਤੂਬਰ
|
99.5
|
|
126.3
|
|
145.8
|
|
124.0
|
|
ਨਵੰਬਰ
|
112.7
|
|
130.6
|
|
139.9
|
|
128.8
|
|
ਦਸੰਬਰ
|
120.9
|
|
135.4
|
|
150.3
|
|
134.5
|
|
ਜਨਵਰੀ
|
124.3
|
|
137.9
|
|
155.6
|
|
137.4
|
|
ਫ਼ਰਵਰੀ
|
123.3
|
|
134.2
|
|
153.7
|
|
134.2
|
|
ਮਾਰਚ
|
131.0
|
|
111.6
|
|
146.9
|
|
117.2
|
|
ਔਸਤ
|
|
|
|
|
|
|
|
|
|
|
|
|
|
|
|
|
|
ਅਪ੍ਰੈਲ-ਅਗਸਤ
|
103.3
|
84.5
|
130.6
|
94.1
|
169.9
|
152.3
|
129.8
|
97.4
|
|
|
|
|
|
|
|
|
|
ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ
|
|
|
|
|
|
|
|
|
|
|
|
|
|
ਅਗਸਤ # *
|
0.0
|
-9.8
|
-1.7
|
-8.6
|
-0.9
|
-1.8
|
-1.4
|
-8.0
|
|
|
|
|
|
|
|
|
|
ਅਪ੍ਰੈਲ-ਅਗਸਤ
|
8.8
|
-18.2
|
2.0
|
-27.9
|
5.2
|
-10.4
|
2.4
|
-25.0
|
|
|
|
|
|
|
|
|
|
* ਅਗਸਤ 2020 ਦੇ ਅੰਕੜੇ ਤਤਕਾਲ ਅਨੁਮਾਨ ਹਨ।
|
|
|
|
|
|
# ਮਹਾਂਮਾਰੀ ਤੋਂ ਬਾਅਦ ਦੇ ਮਹੀਨਿਆਂ ਵਿੱਚ ਆਈਆਈਪੀ ਦੀ ਤੁਲਨਾ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮਹੀਨਿਆਂ ਲਈ ਆਈਆਈਪੀ ਨਾਲ ਕਰਨਾ ਉਚਿਤ ਨਹੀਂ ਹੋ ਸਕਦਾ
|
ਨੋਟ: ਮਈ 20 ਅਤੇ ਜੁਲਾਈ 20 ਦੇ ਮਹੀਨਿਆਂ ਦੇ ਸੂਚਕ ਅੰਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
|
ਸਟੇਟਮੈਂਟ II: ਉਦਯੋਗਿਕ ਉਤਪਾਦਨ ਦਾ ਸੂਚਕ ਅੰਕ- (2-ਡਿਜੀਟ ਲੇਵਲ)
|
(ਅਧਾਰ: 2011-12 = 100)
|
ਉਦਯੋਗ
|
ਵੇਰਵਾ
|
ਵਜ਼ਨ
|
ਸੂਚਕ ਅੰਕ
|
ਕੁੱਲ ਸੂਚਕ ਅੰਕ
|
ਪ੍ਰਤੀਸ਼ਤ ਵਿਕਾਸ #
|
ਕੋਡ
|
|
|
ਅਗਸਤ 19
|
ਅਗਸਤ ’20 # *
|
ਅਪ੍ਰੈਲ-ਅਗਸਤ # *
|
ਅਗਸਤ 20 *
|
ਅਪ੍ਰੈਲ-ਅਗਸਤ *
|
|
|
|
|
|
2019-20
|
2020-21
|
|
2020-21
|
10
|
ਭੋਜਨ ਉਤਪਾਦਾਂ ਦਾ ਨਿਰਮਾਣ
|
5.3025
|
110.6
|
107.4
|
115.4
|
103.8
|
-2.9
|
-10.1
|
11
|
ਬਿਵ੍ਰੇਜਿਜ਼ ਦਾ ਨਿਰਮਾਣ
|
1.0354
|
96.9
|
80.3
|
117.3
|
59.6
|
-17.1
|
-49.2
|
12
|
ਤੰਬਾਕੂ ਉਤਪਾਦਾਂ ਦਾ ਨਿਰਮਾਣ
|
0.7985
|
87.1
|
89.6
|
92.3
|
64.7
|
2.9
|
-29.9
|
13
|
ਕੱਪੜਿਆਂ ਦਾ ਨਿਰਮਾਣ
|
3.2913
|
115.0
|
95.9
|
114.9
|
58.9
|
-16.6
|
-48.7
|
14
|
ਵਿਅਰਿੰਗ ਅਪਾਰਲ ਦਾ ਨਿਰਮਾਣ
|
1.3225
|
158.6
|
120.5
|
164.3
|
83.1
|
-24.0
|
-49.4
|
15
|
ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ
|
0.5021
|
117.6
|
105.5
|
127.5
|
73.9
|
-10.3
|
-42.0
|
16
|
ਫ਼ਰਨੀਚਰ ਨੂੰ ਛੱਡ ਕੇ,ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ
|
0.1930.
|
123.8
|
83.6
|
116.0
|
56.8
|
-32.5
|
-51.0
|
17
|
ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ
|
0.8724
|
93.8
|
55.1
|
93.7
|
48.8
|
-41.3
|
-47.9
|
18
|
ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ
|
0.6798
|
84.4
|
65.4
|
94.3
|
56.7
|
-22.5
|
-39.9
|
19
|
ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ
|
11.7749
|
128.0
|
100.6
|
126.1
|
99.6
|
-21.4
|
-21.0
|
20
|
ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ
|
7.8730
|
120.3
|
117.6
|
119.2
|
100.6
|
-2.2
|
-15.6
|
21
|
ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ
|
4.9810
|
226.6
|
224.0
|
214.6
|
213.4
|
-1.1
|
-0.6
|
22
|
ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ
|
2.4222
|
101.6
|
98.2
|
104.0
|
77.8
|
-3.3
|
-25.2
|
23
|
ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ
|
4.853
|
110.0
|
97.1
|
121.5
|
84.8
|
-11.7
|
-30.2
|
24
|
ਮੁੱਢਲੀਆਂ ਧਾਤਾਂ ਦਾ ਨਿਰਮਾਣ
|
12.8043
|
156.9
|
157.1
|
158.0
|
116.3
|
0.1
|
-26.4
|
25
|
ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ
|
2.6549
|
87.7
|
83.8
|
94.0
|
56.0
|
-4.4
|
-40.4
|
26
|
ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ
|
1.5704
|
164.9
|
146.6
|
173.4
|
96.8
|
-11.1
|
-44.2
|
27
|
ਬਿਜਲੀ ਉਪਕਰਣਾਂ ਦਾ ਨਿਰਮਾਣ
|
2.9983
|
107.4
|
92.7
|
103.4
|
54.6
|
-13.7
|
-47.2
|
28
|
ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀਦਾ ਨਿਰਮਾਣ
|
4.7653
|
100.3
|
88.1
|
108.4
|
60.9
|
-12.2
|
-43.8
|
29
|
ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ
|
4.858573
|
96.0
|
82.9
|
109.2
|
47.2
|
-13.6
|
-56.8
|
30
|
ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ
|
1.7763
|
139.1
|
141.5
|
143.2
|
69.4
|
1.7
|
-51.5
|
31
|
ਫ਼ਰਨੀਚਰ ਦਾ ਨਿਰਮਾਣ
|
0.1311
|
218.7
|
170.5
|
203.1
|
105.8
|
-22.0
|
-47.9
|
32
|
ਹੋਰ ਨਿਰਮਾਣ
|
0.9415
|
83.1
|
58.8
|
86.5
|
40.4
|
-29.2
|
-53.3
|
|
|
|
|
|
|
|
|
|
05
|
ਮਾਈਨਿੰਗ
|
14.3725
|
92.0
|
83.0
|
103.3
|
84.5
|
-9.8
|
-18.2
|
10-32
|
ਨਿਰਮਾਣ
|
77.6332
|
128.4
|
117.4
|
130.6
|
94.1
|
-8.6
|
-27.9
|
35
|
ਬਿਜਲੀ
|
7.9943
|
165.7
|
162.7
|
169.9
|
152.3
|
-1.8
|
-10.4
|
|
|
|
|
|
|
|
|
|
|
ਜਨਰਲ ਇੰਡੈਕਸ
|
100.00
|
126.2
|
116.1
|
129.8
|
97.4
|
-8.0
|
-25.0
|
* ਅਗਸਤ 2020 ਦੇ ਅੰਕੜੇ ਤਤਕਾਲ ਅਨੁਮਾਨ ਹਨ।
|
|
|
|
|
|
|
|
# ਮਹਾਂਮਾਰੀ ਦੇ ਬਾਅਦ ਦੇ ਮਹੀਨਿਆਂ ਵਿੱਚ ਆਈਆਈਪੀ ਦੀ ਤੁਲਨਾ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮਹੀਨਿਆਂ ਲਈ ਆਈਆਈਪੀ ਨਾਲ ਕਰਨਾ ਉਚਿਤ ਨਹੀਂ ਹੋ ਸਕਦਾ।
|
|
ਸਟੇਟਮੈਂਟ III: ਉਦਯੋਗਿਕ ਉਤਪਾਦਨ ਦਾ ਸੂਚਕ ਅੰਕ- ਵਰਤੋਂ ਅਧਾਰਿਤ
|
|
|
(ਅਧਾਰ: 2011-12 = 100)
|
|
|
|
ਪ੍ਰਾਇਮਰੀ ਵਸਤੂਆਂ
|
ਪੂੰਜੀਗਤਵਸਤੂਆਂ
|
ਇੰਟਰਮੀਡੀਏਟਵਸਤੂਆਂ
|
ਬੁਨਿਆਦੀ ਢਾਂਚਾ/ ਨਿਰਮਾਣ ਵਸਤੂਆਂ
|
ਕੰਜਿਊਮਰ ਡਿਉਰੇਬਲਜ਼
|
ਕੰਜਿਊਮਰ ਨਾਨ-ਡਿਉਰੇਬਲਜ਼
|
|
|
ਮਹੀਨਾ
|
(34.048612)
|
(8.223043)
|
(17.221487)
|
(12.338363)
|
(12.839296)
|
(15.329199)
|
|
|
|
2019-20
|
2020-21
|
2019-20
|
2020-21
|
2019-20
|
2020-21
|
2019-20
|
2020-21
|
2019-20
|
2020-21
|
2019-20
|
2020-21
|
|
|
ਅਪ੍ਰੈਲ #
|
125.8
|
92.4
|
96.2
|
7.0
|
123.7
|
44.6
|
135.0
|
20.3
|
127.1
|
5.5
|
140.0
|
72.7
|
|
|
ਮਈ #
|
131.9
|
106.0
|
103.9
|
35.4
|
138.8
|
83.7
|
145.0
|
88.4
|
133.8
|
39.7
|
149.8
|
135.3
|
|
|
ਜੂਨ #
|
127.8
|
109.3
|
101.9
|
63.8
|
136.5
|
105.1
|
140.6
|
114.2
|
120.0
|
78.9
|
138.0
|
157.8
|
|
|
ਜੁਲਾਈ #
|
128.1
|
114.3
|
91.8
|
70.9
|
140.4
|
124.0
|
140.1
|
128.0
|
130.3
|
100.3
|
146.6
|
149.2
|
|
|
ਅਗਸਤ # *
|
121.9
|
108.4
|
88.7
|
75.0
|
135.9
|
126.6
|
130.7
|
127.7
|
122.0
|
109.4
|
144.4
|
139.6
|
|
|
ਸਤੰਬਰ
|
113.8
|
|
91.4
|
|
134.1
|
|
127.6
|
|
122.5
|
|
144.0
|
|
|
|
ਅਕਤੂਬਰ
|
121.7
|
|
88.5
|
|
136.4
|
|
129.9
|
|
113.3
|
|
138.6
|
|
|
|
ਨਵੰਬਰ
|
124.5
|
|
91.1
|
|
140.9
|
|
134.5
|
|
116.7
|
|
150.2
|
|
|
|
ਦਸੰਬਰ
|
129.6
|
|
93.7
|
|
146.9
|
|
146.4
|
|
117.3
|
|
158.1
|
|
|
|
ਜਨ
|
133.4
|
|
102.4
|
|
146.8
|
|
146.7
|
|
124.0
|
|
158.3
|
|
|
|
ਫ਼ਰਵਰੀ
|
131.0
|
|
97.4
|
|
145.8
|
|
145.0
|
|
117.3
|
|
153.4
|
|
|
|
ਮਾਰਚ
|
134.4
|
|
72.6
|
|
125.7
|
|
117.6
|
|
83.2
|
|
121.7
|
|
|
|
ਔਸਤ
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
ਅਪ੍ਰੈਲ-ਅਗਸਤ
|
127.1
|
106.1
|
96.5
|
50.4
|
135.1
|
96.8
|
138.3
|
95.7
|
126.6
|
66.8
|
143.8
|
130.9
|
|
|
|
|
|
|
|
|
|
|
|
|
|
|
|
|
|
ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ
|
|
|
|
|
|
|
|
|
|
|
|
|
|
|
|
|
|
|
|
|
|
|
|
|
|
ਅਗਸਤ # *
|
1.0
|
-11.1
|
-20.9
|
-15.4
|
7.3
|
-6.8
|
-5.7
|
-2.3
|
-9.7
|
-10.3
|
3.1
|
-3.3
|
|
|
|
|
|
|
|
|
|
|
|
|
|
|
|
|
|
ਅਪ੍ਰੈਲ-ਅਗਸਤ
|
2.5
|
-16.5
|
-7.9
|
-47.8
|
10.1
|
-28.3
|
-0.4
|
-30.8
|
-4.1
|
-47.2
|
6.5
|
-9.0
|
|
|
|
|
|
|
|
|
|
|
|
|
|
|
|
|
|
* ਅਗਸਤ 2020 ਦੇ ਅੰਕੜੇ ਤਤਕਾਲ ਅਨੁਮਾਨ ਹਨ।
|
|
|
|
|
|
|
|
|
|
|
# ਮਹਾਮਾਰੀ ਦੇ ਬਾਅਦ ਦੇ ਮਹੀਨਿਆਂ ਵਿੱਚ ਆਈਆਈਪੀ ਦੀ ਤੁਲਨਾ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮਹੀਨਿਆਂ ਲਈ ਆਈਆਈਪੀ ਨਾਲ ਕਰਨਾ ਉਚਿਤ ਨਹੀਂ ਹੋ ਸਕਦਾ।
|
|
|
|
ਨੋਟ: ਮਈ 20 ਅਤੇ ਜੁਲਾਈ 20 ਦੇ ਮਹੀਨਿਆਂ ਦੇ ਸੂਚਕ ਅੰਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
ਸਟੇਟਮੈਂਟ IV: ਉਦਯੋਗਿਕ ਉਤਪਾਦਨ ਦਾ ਮਹੀਨਾਵਾਰ ਸੂਚਕ ਅੰਕ(2-ਡਿਜਿਟ ਲੇਵਲ)
|
(ਅਧਾਰ: 2011-12 = 100)
|
ਸੂਚਕ ਅੰਕ
|
ਵੇਰਵਾ
|
ਵਜ਼ਨ
|
ਅਪ੍ਰੈਲ 20
|
ਮਈ 20 #
|
ਜੂਨ 20
|
ਜੁਲਾਈ 20
|
ਅਗਸਤ 20
|
ਕੋਡ
|
|
|
|
|
|
|
|
10
|
ਭੋਜਨ ਉਤਪਾਦਾਂ ਦਾ ਨਿਰਮਾਣ
|
5.3025
|
94.3
|
98.0
|
107.5
|
111.6
|
107.4
|
11
|
ਬਿਵ੍ਰੇਜਿਜ਼ ਦਾ ਨਿਰਮਾਣ
|
1.0354
|
7.2
|
54.9
|
77.2
|
78.3
|
80.3
|
12
|
ਤੰਬਾਕੂ ਉਤਪਾਦਾਂ ਦਾ ਨਿਰਮਾਣ
|
0.7985
|
0.3
|
40.7
|
91.2
|
101.7
|
89.6
|
13
|
ਕੱਪੜੇ ਦਾ ਨਿਰਮਾਣ
|
3.2913
|
11.0
|
40.2
|
52.7
|
94.8
|
95.9
|
14
|
ਵਿਅਰਿੰਗ ਅਪਾਰਲ ਦਾ ਨਿਰਮਾਣ
|
1.3225
|
9.7
|
62.6
|
104.0
|
118.9
|
120.5
|
15
|
ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ
|
0.5021
|
1.7
|
52.4
|
99.5
|
110.3
|
105.5
|
16
|
ਫ਼ਰਨੀਚਰ ਨੂੰ ਛੱਡ ਕੇ,ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ
|
0.1930
|
4.7
|
39.6
|
74.4
|
81.5
|
83.6
|
17
|
ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ
|
0.8724
|
21.7
|
50.3
|
56.9
|
60.2
|
55.1
|
18
|
ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ
|
0.6798
|
23.1
|
52.6
|
74.2
|
68.3
|
65.4
|
19
|
ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ
|
11.7749
|
87.7
|
95.9
|
104.5
|
109.4
|
100.6
|
20
|
ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ
|
7.8730
|
53.0
|
95.9
|
116.2
|
120.5
|
117.6
|
21
|
ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ
|
4.9810
|
93.6
|
234.3
|
270.9
|
244.0
|
224
|
22
|
ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ
|
2.4222
|
29.4
|
69.5
|
91.5
|
100.2
|
98.2
|
23
|
ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ
|
4.0853
|
16.9
|
91.2
|
112.0
|
106.7
|
97.1
|
24
|
ਮੁੱਢਲੀਆਂ ਧਾਤਾਂ ਦਾ ਨਿਰਮਾਣ
|
12.8043
|
40.3
|
103.2
|
129.7
|
151.1
|
157.1
|
25
|
ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ
|
2.6549
|
3.7
|
44.2
|
66.8
|
81.5
|
83.8
|
26
|
ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ
|
1.5704
|
12.6
|
64.5
|
115.1
|
145.0
|
146.6
|
27
|
ਬਿਜਲੀ ਉਪਕਰਣਾਂ ਦਾ ਨਿਰਮਾਣ
|
2.9983
|
5.6
|
31.6
|
61.6
|
81.6
|
92.7
|
28
|
ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀ ਦਾ ਨਿਰਮਾਣ
|
4.7653
|
9.1
|
44.6
|
77.6
|
84.9
|
88.1
|
29
|
ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ
|
4.8573
|
0.7
|
20.7
|
56.9
|
74.6
|
82.9
|
30
|
ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ
|
1.7763
|
0.2
|
22.8
|
72.4
|
109.9
|
141.5
|
31
|
ਫ਼ਰਨੀਚਰ ਦਾ ਨਿਰਮਾਣ
|
0.1311
|
1.4
|
60.5
|
142.8
|
153.7
|
170.5
|
32
|
ਹੋਰ ਨਿਰਮਾਣ
|
0.9415
|
10.7
|
28.6
|
52.5
|
51.4
|
58.8
|
|
|
|
|
|
|
|
|
05
|
ਮਾਈਨਿੰਗ
|
14.3725
|
78.8
|
87.6
|
85.6
|
87.4
|
83.0
|
10-32
|
ਨਿਰਮਾਣ
|
77.6332
|
42.1
|
84.4
|
108.4
|
118.2
|
117.4
|
35
|
ਬਿਜਲੀ
|
7.9943
|
125.6
|
150.6
|
156.2
|
166.3
|
162.7
|
|
|
|
|
|
|
|
|
|
ਜਨਰਲ ਸੂਚਕ ਅੰਕ
|
100
|
54.0
|
90.2
|
108.9
|
117.6
|
116.1
|
ਨੋਟ: ਜੂਨ 20, ਜੁਲਾਈ 20 ਅਤੇ ਅਗਸਤ20ਦੇ ਅੰਕੜੇ ਆਰਜ਼ੀ ਹਨ।
# ਮਹਾਮਾਰੀ ਦੇ ਬਾਅਦ ਦੇ ਮਹੀਨਿਆਂ ਵਿੱਚ ਆਈਆਈਪੀ ਦੀ ਤੁਲਨਾ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮਹੀਨਿਆਂ ਲਈ ਆਈਆਈਪੀ ਨਾਲ ਕਰਨਾ ਉਚਿਤ ਨਹੀਂ ਹੋ ਸਕਦਾ।
PDF ਦੇਖਣ ਲਈ ਇੱਥੇ ਕਲਿੱਕ ਕਰੋ
***
ਵੀਆਰਆਰਕੇ / ਵੀਜੇ
(Release ID: 1663958)
Visitor Counter : 126