ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਕੇਰਲ ਵਿੱਚ 8 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਰਾਜ ਦੀ ਆਰਥਿਕ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਦੇਣ ਲਈ 200 ਕਿਲੋਮੀਟਰ ਤੋਂ ਜ਼ਿਆਦਾ ਲੰਬੇ ਰਾਜਮਾਰਗਾਂ ਦੀ ਕੀਮਤ 12,692 ਕਰੋੜ ਰੁਪਏ ਹੈ

Posted On: 12 OCT 2020 7:05PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਕੱਲ੍ਹ ਨੂੰ ਕੇਰਲ ਵਿੱਚ 8 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।

 

ਇਸ ਸਮਾਗਮ ਵਿੱਚ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀ ਪਿਨਰਈ ਵਿਜਯਨ ਅਤੇ ਕੇਂਦਰੀ ਐੱਮਓਐੱਸਐੱਸ ਜਨਰਲ (ਸੇਵਾ ਮੁਕਤ) ਡਾ. ਵੀਕੇ ਸਿੰਘ ਅਤੇ ਸ਼੍ਰੀ ਵੀ. ਮੁਰਲੀਧਰਨ, ਰਾਜ ਦੇ ਮੰਤਰੀ, ਸਾਂਸਦ, ਵਿਧਾਇਕ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

 

ਪ੍ਰੋਜੈਕਟਾਂ ਦਾ ਵਿਵਰਣ:

 

ਉਦਘਾਟਨ : ਕਾਜਾਖੁਟਮ ਤੋਂ ਮੁਕੋਲਾ, 27 ਕਿਲੋਮੀਟਰ, 1,121 ਕਰੋੜ ਰੁਪਏ।

ਨੀਂਹ ਪੱਥਰ :

 

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਲੋਮੀਟਰ)

ਕੁੱਲ ਪ੍ਰੋਜੈਕਟ ਲਾਗਤ (ਕਰੋੜ ਰੁਪਇਆਂ ਵਿੱਚ)

1

ਐੱਨਐੱਚ-66 (ਪੁਰਾਣਾ ਐੱਨਐੱਚ-17) ਥਾਲਾਪਾੜੀ ਦਾ ਛੇ ਮਾਰਗੀਕਰਨ, 17.200 ਕਿਲੋਮੀਟਰ ਤੋਂ ਚੰਗਲਾ 57.200 ਕਿਲੋਮੀਟਰ

39

1981.07

2.

ਐੱਨਐੱਚ-66 (ਪੁਰਾਣਾ ਐੱਨਐੱਚ-17) ਚੰਗਲਾ 57.200 ਕਿਲੋਮੀਟਰ ਤੋਂ ਨੇਲੇਸ਼ਵਰਮ 95.650 ਕਿਲੋਮੀਟਰ

37.27

1746.45

3.

ਐੱਨਐੱਚ-66 (ਪੁਰਾਣਾ ਐੱਨਐੱਚ-17) ਨੇਲੇਸ਼ਵਰਮ ਟਾਊਨ ਤੋਂ ਥਾਲੀਪਰੰਬਾ 96.450 ਕਿਲੋਮੀਟਰ ਤੋਂ 137.900 ਕਿਲੋਮੀਟਰ

40.11

3041.65

4.

ਐੱਨਐੱਚ-66 (ਪੁਰਾਣਾ ਐੱਨਐੱਚ-17) ਥਾਲੀਪਾਰੰਬਾ ਤੋਂ ਮੁਜ਼ਾਪਿਲੰਗਡ ਛੇ ਮਾਰਗੀਕਰਨ ਕਿਲੋਮੀਟਰ 137.900 ਤੋਂ 170.600 ਕਿਲੋਮੀਟਰ 

29.95

2714.6

5.

ਪਾਲੋਲੀ ਪਾਲਮ ਅਤੇ ਮੂਡਾਡੀ ਪੁਲ ਦਾ ਛੇ ਮਾਰਗੀਕਰਨ ਅਤੇ ਐੱਨਐੱਚ-66 (ਪੁਰਾਣਾ ਐੱਨਐੱਚ-17)   ਨਾਲ ਸਬੰਧਿਤ ਕਾਰਜ

2.1

210.21

6.

ਐੱਨਐੱਚ-66 (ਪੁਰਾਣਾ ਐੱਨਐੱਚ-17)   ਕੋਝੀਕੋਡ ਬਾਈਪਾਸ ਦਾ ਛੇ ਮਾਰਗੀਕਰਨ 230.400 ਕਿਲੋਮੀਟਰ ਤੋਂ 258.800 ਕਿਲੋਮੀਟਰ

28.4

1853.42

7.

ਐੱਨਐੱਚ-185 ’ਤੇ ਚੇਰੂਥੋਨੀ ਨਦੀਤੇ 32/500 ਕਿਲੋਮੀਟਰ ਉੱਚ ਪੱਧਰੀ ਪੁਲ ਦਾ ਨਿਰਮਾਣ

0.30

23.83

ਕੁੱਲ

177 ਕਿਲੋਮੀਟਰ

11,571 ਕਰੋੜ ਰੁਪਏ

 

 

****

ਆਰਸੀਜੇ/ਐੱਮਐੱਸ
 


(Release ID: 1663889) Visitor Counter : 151