ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਐੱਨਐੱਸਐੱਸ ਰਿਪੋਰਟ: ਭਾਰਤ ਵਿੱਚ ਟਾਈਮ ਯੂਜ਼ - 2019 (ਜਨਵਰੀ - ਦਸੰਬਰ 2019)

Posted On: 29 SEP 2020 4:13PM by PIB Chandigarh

ਏ. ਜਾਣ ਪਹਿਚਾਣ

 

ਟਾਈਮ ਯੂਜ਼ ਸਰਵੇ (ਟੀਯੂਐੱਸ) ਆਬਾਦੀ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਸਮਾਂ ਮਾਪਣ ਦੇ ਵਿਵਹਾਰਾਂ ਨੂੰ ਇੱਕ ਢਾਂਚਾ ਪ੍ਰਦਾਨ ਕਰਦਾ ਹੈਇਹ ਜੋ ਆਬਾਦੀ ਦੁਆਰਾ ਕੀਤੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੀ ਮਿਆਦ ਬਾਰੇ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈਹੋਰ ਘਰੇਲੂ ਸਰਵੇਖਣਾਂ ਤੋਂ ਟਾਈਮ ਯੂਜ਼ ਸਰਵੇ ਦੀ ਇੱਕ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਇਹ ਮਨੁੱਖੀ ਗਤੀਵਿਧੀਆਂ ਦੇ ਵੱਖੋ ਵੱਖਰੇ ਪਹਿਲੂਆਂ ਭੁਗਤਾਨ, ਗ਼ੈਰ-ਭੁਗਤਾਨ ਅਤੇ ਹੋਰ ਗਤੀਵਿਧੀਆਂ ’ਤੇ ਸਮੇਂ ਦੇ ਸੁਭਾਅ ਨੂੰ ਸਮਝ ਸਕਦਾ ਹੈ, ਜੋ ਹੋਰ ਸਰਵੇਖਣਾਂ ਵਿੱਚ ਸੰਭਵ ਨਹੀਂ ਹੈ

 

ਟਾਈਮ ਯੂਜ਼ ਸਰਵੇ (ਟੀਯੂਐੱਸ) ਦਾ ਮੁਢਲਾ ਉਦੇਸ਼ ਤਨਖ਼ਾਹ ਅਤੇ ਗ਼ੈਰ-ਤਨਖ਼ਾਹ ਅਦਾਇਗੀ ਗਤੀਵਿਧੀਆਂ ਵਿੱਚ ਮਰਦ ਅਤੇ ਔਰਤਾਂ ਦੀ ਭਾਗੀਦਾਰੀ ਨੂੰ ਮਾਪਣਾ ਹੈਟੀਯੂਐੱਸ ਬਿਨਾ ਕਿਸੇ ਅਦਾਇਗੀ ਦੇ ਦੇਖਭਾਲ਼ ਦੀਆਂ ਗਤੀਵਿਧੀਆਂ, ਸਵੈ-ਇੱਛਤ ਕੰਮ, ਘਰਾਂ ਦੇ ਮੈਂਬਰਾਂ ਦੀਆਂ ਬਿਨਾ ਕਿਸੇ ਅਦਾਇਗੀ ਦੇ ਘਰੇਲੂ ਸੇਵਾਵਾਂ ਦੀਆਂ ਗਤੀਵਿਧੀਆਂ ਵਿੱਚ ਬਿਤਾਏ ਸਮੇਂ ਬਾਰੇ ਮਹੱਤਵਪੂਰਨ ਸਰੋਤ ਹੈ ਇਹ ਘਰ ਦੇ ਮੈਂਬਰਾਂ ਦੁਆਰਾ ਸਿੱਖਣ, ਸਮਾਜਕ ਵਿਹਾਰ, ਮਨੋਰੰਜਨ ਦੀਆਂ ਗਤੀਵਿਧੀਆਂ, ਸਵੈ-ਦੇਖਭਾਲ਼ ਦੀਆਂ ਗਤੀਵਿਧੀਆਂ, ਆਦਿ ’ਤੇ ਬਿਤਾਏ ਸਮੇਂ ਦੀ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ

 

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਜਨਵਰੀ - ਦਸੰਬਰ 2019 ਦੇ ਦੌਰਾਨ ਭਾਰਤ ਵਿੱਚ ਪਹਿਲੀ ਵਾਰ ਟਾਈਮ ਯੂਜ਼ ਸਰਵੇ ਕੀਤਾ। ਸਰਵੇਖਣ ਭਾਗੀਦਾਰੀ ਦੀਆਂ ਦਰਾਂ ਅਤੇ ਸਮੇਂ ਦਾ ਭੁਗਤਾਨ ਗਤੀਵਿਧੀਆਂ, ਦੇਖਭਾਲ਼ ਦੀਆਂ ਗਤੀਵਿਧੀਆਂ, ਅਦਾਇਗੀ ਗਤੀਵਿਧੀਆਂ, ਆਦਿ ਨੂੰ ਮਾਪਦਾ ਹੈ

 

ਬੀ. ਸਰਵੇਖਣ ਦੀਆਂ ਵਿਸ਼ੇਸ਼ਤਾਵਾਂ

 

1. ਕਵਰੇਜ: ਇਸ ਸਰਵੇਖਣ ਵਿੱਚ 1,38,799 ਪਰਿਵਾਰਾਂ (ਗ੍ਰਾਮੀਣ: 82,897 ਅਤੇ ਸ਼ਹਿਰੀ: 55,902) ਨੂੰ ਕਵਰ ਕੀਤਾ ਗਿਆ ਹੈ ਸਮੇਂ ਦੀ ਵਰਤੋਂ ਦੀ ਜਾਣਕਾਰੀ ਚੁਣੇ ਗਏ ਘਰਾਂ ਵਿੱਚੋਂ 6 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਮੈਂਬਰ ਤੋਂ ਇਕੱਠੀ ਕੀਤੀ ਗਈ ਸੀ ਇਸ ਸਰਵੇਖਣ ਵਿੱਚ 6 ਸਾਲ ਜਾਂ ਇਸਤੋਂ ਵੱਧ ਉਮਰ ਦੇ 4,47,250 ਵਿਅਕਤੀਆਂ (ਗ੍ਰਾਮੀਣ: 2,73,195 ਅਤੇ ਸ਼ਹਿਰੀ: 1,74,055) ਦੀ ਗਿਣਤੀ ਕੀਤੀ ਗਈ ਹੈ।

 

2. ਅੰਕੜਾ ਇਕੱਠਾ ਕਰਨਾ: ਇਸ ਸਰਵੇਖਣ ਵਿੱਚ ਸਮੇਂ ਦੀ ਵਰਤੋਂ ਬਾਰੇ ਅੰਕੜਾ ਨਿਜੀ ਇੰਟਰਵਿਊ ਵਿਧੀ ਦੁਆਰਾ ਇਕੱਠਾ ਕੀਤਾ ਗਿਆ ਸੀਸਮੇਂ ਦੀ ਵਰਤੋਂ ਦੀ ਜਾਣਕਾਰੀ ਇੰਟਰਵਿਊ ਦੀ ਤਾਰੀਖ ਤੋਂ ਸਵੇਰੇ 4:00 ਵਜੇ ਤੋਂ ਅਗਲੇ ਦਿਨ ਸਵੇਰੇ 4:00 ਵਜੇ ਤੱਕ 24 ਘੰਟਿਆਂ ਦੌਰਾਨ ਇੱਕਠੀ ਕੀਤੀ ਗਈ ਸੀ

 

3. ਅਨੁਮਾਨਾਂ ਦੀ ਪੇਸ਼ਕਾਰੀ: ਨਤੀਜੇ ਸਿਰਫ਼ ਇੱਥੇ ਪ੍ਰਮੁੱਖ ਗਤੀਵਿਧੀਆਂ ’ਤੇ ਵਿਚਾਰ ਕਰਨ ਦੀ ਬਜਾਏ ਸਮੇਂ ਦੇ ਸਲਾਟਾਂ ਵਿਚਲੀਆਂ ਸਾਰੀਆਂ ਗਤੀਵਿਧੀਆਂ ’ਤੇ ਵਿਚਾਰ ਕਰਦਿਆਂ ਪੇਸ਼ ਕੀਤੇ ਗਏ ਹਨ ਹਾਲਾਂਕਿ ਭਾਰਤ-2019 ਵਿੱਚ ਸਮੇਂ ਦੀ ਵਰਤੋਂ ਬਾਰੇ ਰਿਪੋਰਟ ਵਿੱਚ ਵੀ ਸਮੇਂ ਦੇ ਸਲਾਟਾਂ ਵਿਚਲੀਆਂ ਵੱਡੀਆਂ ਗਤੀਵਿਧੀਆਂ ’ਤੇ ਵਿਚਾਰ ਕਰਨ ਦੇ ਅਨੁਮਾਨ ਸ਼ਾਮਲ ਹਨਨਤੀਜੇ 6 ਸਾਲ ਜਾਂ ਇਸਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਪੇਸ਼ ਕੀਤੇ ਗਏ ਹਨਟਾਈਮ ਯੂਜ਼ ਸਰਵੇ ਦੇ ਪ੍ਰਮੁੱਖ ਸੰਕੇਤਕ ਹੇਠ ਲਿਖੇ ਅਨੁਸਾਰ ਗਣਨਾ ਕੀਤੇ ਜਾਂਦੇ ਹਨ:

 

  • ਕਿਸੇ ਵੀ ਗਤੀਵਿਧੀ ਵਿੱਚ ਇੱਕ ਦਿਨ ਵਿੱਚ ਪਾਰਟੀਸੀਪੇਸ਼ਨ ਦਰ ਦਿਨ ਦੇ ਦੌਰਾਨ ਉਸ ਗਤੀਵਿਧੀ ਨੂੰ ਕਰਨ ਵਾਲੇ ਵਿਅਕਤੀਆਂ ਦੀ ਪ੍ਰਤੀਸ਼ਤ ਦੇ ਤੌਰ ’ਤੇ ਗਿਣਿਆ ਜਾਂਦਾ ਹੈ

 

  • ਕਿਸੇ ਵੀ ਗਤੀਵਿਧੀ ਲਈ ਪ੍ਰਤੀ ਭਾਗੀਦਾਰ ਪ੍ਰਤੀ ਦਿਨ ਵਿੱਚ ਬਿਤਾਏ ਔਸਤਨ ਸਮੇਂ ਦੀ ਗਣਨਾ ਉਨ੍ਹਾਂ ਲੋਕਾਂ ’ਤੇ ਵਿਚਾਰ ਕਰ ਕੇ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਗਤੀਵਿਧੀ ਵਿੱਚ ਹਿੱਸਾ ਲਿਆ ਸੀ ਵੱਖ-ਵੱਖ ਗਤੀਵਿਧੀਆਂ ਵਿੱਚ ਇੱਕ ਦਿਨ ਦੇ ਔਸਤ ਸਮੇਂ ਦਾ ਅਨੁਮਾਨ ਸਿਰਫ਼ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਨੂੰ ਵਿਚਾਰ ਕੇ ਪ੍ਰਤੀ ਭਾਗੀਦਾਰ ਵਿੱਚ ਇੱਕ ਦਿਨ ਵਿੱਚ ਔਸਤਨ ਸਮਾਂ ਮਾਪਿਆ ਜਾਂਦਾ ਹੈ

 

  • ਕਿਸੇ ਵੀ ਗਤੀਵਿਧੀ ਲਈ ਪ੍ਰਤੀ ਵਿਅਕਤੀ ਇੱਕ ਦਿਨ ਵਿੱਚ ਬਿਤਾਏ ਔਸਤ ਸਮੇਂ ਦੀ ਗਣਨਾ ਸਾਰੇ ਵਿਅਕਤੀਆਂ ’ਤੇ ਵਿਚਾਰ ਕਰ ਕੇ ਕੀਤੀ ਜਾਂਦੀ ਹੈ ਚਾਹੇ ਉਹ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ ਜਾਂ ਨਹੀਂ ਇਸ ਪਹੁੰਚ ਨਾਲ, ਵੱਖ-ਵੱਖ ਗਤੀਵਿਧੀਆਂ ਵਿੱਚ ਪ੍ਰਤੀ ਵਿਅਕਤੀ ਦੇ ਇੱਕ ਦਿਨ ਦੇ 1440 ਮਿੰਟ ਦੇ ਸਮੇਂ ਦੀ ਵੰਡ ਕੀਤੀ ਜਾਂਦੀ ਹੈ

 

  1. ਸਰਵੇਖਣ ਦੀਆਂ ਮੁੱਖ ਖੋਜਾਂ ਉਨ੍ਹਾਂ ਨਾਲ ਜੁੜੇ ਬਿਆਨਾਂ ਵਿੱਚ ਦਿੱਤੀਆਂ ਗਈਆਂ ਹਨ ਜਦੋਂ ਕਿ ਰਿਪੋਰਟ ਅਤੇ ਯੂਨਿਟ ਪੱਧਰੀ ਅੰਕੜੇ ਦੋਵੇਂ https://mospi.gov.in ’ਤੇ ਉਪਲਬਧ ਹਨ

 

ਅਨੁਲਗ

ਸਰਵੇ ਦੀਆਂ ਮੁੱਖ ਖੋਜਾਂ

ਸਾਰਣੀ 1: ਇੱਕ ਦਿਨ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ 6 ਸਾਲ ਜਾਂ ਵੱਧ ਉਮਰ ਦੇ ਵਿਅਕਤੀਆਂ ਦੀ ਪ੍ਰਤੀਸ਼ਤਤਾ

ਆਲ - ਇੰਡੀਆ

ਗਤੀਵਿਧੀ ਦਾ ਵੇਰਵਾ

ਗ੍ਰਾਮੀਣ

ਸ਼ਹਿਰੀ

ਗ੍ਰਾਮੀਣ + ਸ਼ਹਿਰੀ

ਮਰਦ

ਮਹਿਲਾ

ਵਿਅਕਤੀ

ਮਰਦ

ਮਹਿਲਾ

ਵਿਅਕਤੀ

ਮਰਦ

ਮਹਿਲਾ

ਵਿਅਕਤੀ

ਰੋਜ਼ਗਾਰ ਅਤੇ ਸਬੰਧਿਤ ਗਤੀਵਿਧੀਆਂ

56.1

19.2

37.9

59.8

16.7

38.9

57.3

18.4

38.2

ਆਪਣੀ ਅੰਤਿਮ ਵਰਤੋਂ ਲਈ ਚੀਜ਼ਾਂ ਦਾ ਉਤਪਾਦਨ

19.1

25.0

22.0

3.4

8.3

5.8

14.3

20.0

17.1

ਪਰਿਵਾਰਕ ਮੈਂਬਰਾਂ ਲਈ ਬਿਨਾ ਅਦਾਇਗੀ ਦੇ ਘਰੇਲੂ ਸੇਵਾਵਾਂ

27.7

82.1

54.6

22.6

79.2

50.1

26.1

81.2

53.2

ਪਰਿਵਾਰਕ ਮੈਂਬਰਾਂ ਲਈ ਬਿਨਾ ਅਦਾਇਗੀ ਦੇ ਦੇਖਭਾਲ਼ ਸੇਵਾਵਾਂ

14.4

28.2

21.2

13.2

26.3

19.5

14.0

27.6

20.7

ਬਿਨਾ ਅਦਾਇਗੀ ਦੇ ਸਵੈ-ਇੱਛਤ, ਟ੍ਰੇਨੀ ਅਤੇ ਹੋਰ ਬਿਨਾ ਅਦਾਇਗੀ ਦੇ ਕਾਰਜ

2.8

2.0

2.4

2.5

2.2

2.3

2.7

2.0

2.4

ਸਿਖਲਾਈ

24.1

19.4

21.8

23.3

20.7

22.0

23.9

19.8

21.9

ਸਮਾਜਕੀਕਰਨ ਅਤੇ ਸੰਚਾਰ, ਕਮਿਊਨਿਟੀ ਭਾਗੀਦਾਰੀ ਅਤੇ ਧਾਰਮਿਕ ਅਭਿਆਸ

91.7

91.2

91.5

90.6

91.4

91.0

91.4

91.3

91.3

ਸੱਭਿਆਚਾਰ, ਮਨੋਰੰਜਨ, ਮਾਸ -ਮੀਡੀਆ ਅਤੇ ਖੇਡ ਅਭਿਆਸ

87.0

82.2

84.6

92.1

92.7

92.4

88.5

85.3

86.9

ਸਵੈ -ਸੰਭਾਲ਼ ਅਤੇ ਰੱਖ-ਰਖਾਵ

100.0

100.0

100.0

100.0

100.0

100.0

100.0

100.0

100.0

ਨੋਟ: ਅਨੁਮਾਨਾਂ ਦੀ ਗਣਨਾ ਇੱਕ ਸਮੇਂ ਦੇ ਸਲਾਟ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ

 

ਸਾਰਣੀ 2: 6 ਸਾਲ ਅਤੇ ਇਸਤੋਂ ਵੱਧ ਉਮਰ ਦੇ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਬਿਤਾਇਆ ਔਸਤਨ ਸਮਾਂ (ਮਿੰਟਾਂ ਵਿੱਚ)

ਆਲ - ਇੰਡੀਆ

ਗਤੀਵਿਧੀ ਦਾ ਵੇਰਵਾ

ਗ੍ਰਾਮੀਣ

ਸ਼ਹਿਰੀ

ਗ੍ਰਾਮੀਣ + ਸ਼ਹਿਰੀ

ਮਰਦ

ਮਹਿਲਾ

ਵਿਅਕਤੀ

ਮਰਦ

ਮਹਿਲਾ

ਵਿਅਕਤੀ

ਮਰਦ

ਮਹਿਲਾ

ਵਿਅਕਤੀ

ਰੋਜ਼ਗਾਰ ਅਤੇ ਸਬੰਧਿਤ ਗਤੀਵਿਧੀਆਂ

434

317

404

514

375

485

459

333

429

ਆਪਣੀ ਅੰਤਿਮ ਵਰਤੋਂ ਲਈ ਚੀਜ਼ਾਂ ਦਾ ਉਤਪਾਦਨ

203

123

158

134

64

85

198

116

151

ਪਰਿਵਾਰਕ ਮੈਂਬਰਾਂ ਲਈ ਬਿਨਾ ਅਦਾਇਗੀ ਦੇ ਘਰੇਲੂ ਸੇਵਾਵਾਂ

98

301

249

94

293

247

97

299

248

ਪਰਿਵਾਰਕ ਮੈਂਬਰਾਂ ਲਈ ਬਿਨਾ ਅਦਾਇਗੀ ਦੇ ਦੇਖਭਾਲ਼ ਸੇਵਾਵਾਂ

77

132

113

75

138

116

76

134

114

ਬਿਨਾ ਅਦਾਇਗੀ ਦੇ ਸਵੈ-ਇੱਛਤ, ਟ੍ਰੇਨੀ ਅਤੇ ਹੋਰ ਬਿਨਾ ਅਦਾਇਗੀ ਦੇ ਕਾਰਜ

99

98

98

111

101

106

102

99

101

ਸਿਖਲਾਈ

 422

 422

422

435

425

430

 426

423

424

ਸੰਚਾਰ, ਕਮਿਊਨਿਟੀ ਭਾਗੀਦਾਰੀ ਅਤੇ ਧਾਰਮਿਕ ਅਭਿਆਸ

151

139

145

138

138

138

147

139

143

ਸੱਭਿਆਚਾਰ, ਮਨੋਰੰਜਨ, ਮਾਸ -ਮੀਡੀਆ ਅਤੇ ਖੇਡ ਅਭਿਆਸ

162

157

159

171

181

176

164

165

165

ਸਵੈ -ਸੰਭਾਲ਼ ਅਤੇ ਰੱਖ-ਰਖਾਵ

737

724

731

711

720

715

729

723

726

ਨੋਟ: ਅਨੁਮਾਨਾਂ ਦੀ ਗਣਨਾ ਇੱਕ ਸਮੇਂ ਦੇ ਸਲਾਟ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ

 

ਸਾਰਣੀ 3: 6 ਸਾਲ ਜਾਂ ਇਸਤੋਂ ਵੱਧ ਉਮਰ ਦੇ ਪ੍ਰਤੀ ਵਿਅਕਤੀ ਦਾ ਇੱਕ ਦਿਨ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਕੁੱਲ ਸਮੇਂ ਦਾ ਪ੍ਰਤੀਸ਼ਤ ਹਿੱਸਾ

ਆਲ - ਇੰਡੀਆ

ਗਤੀਵਿਧੀ ਦਾ ਵੇਰਵਾ

ਗ੍ਰਾਮੀਣ

ਸ਼ਹਿਰੀ

ਗ੍ਰਾਮੀਣ + ਸ਼ਹਿਰੀ

ਮਰਦ

ਮਹਿਲਾ

ਵਿਅਕਤੀ

 

ਮਰਦ

ਮਹਿਲਾ

ਵਿਅਕਤੀ

 

ਮਰਦ

ਰੋਜ਼ਗਾਰ ਅਤੇ ਸਬੰਧਿਤ ਗਤੀਵਿਧੀਆਂ

16.9

4.2

10.6

21.3

4.3

13.1

18.3

4.2

11.4

ਆਪਣੀ ਅੰਤਿਮ ਵਰਤੋਂ ਲਈ ਚੀਜ਼ਾਂ ਦਾ ਉਤਪਾਦਨ

2.7

2.2

2.4

0.3

0.3

0.3

1.9

1.6

1.8

ਪਰਿਵਾਰਕ ਮੈਂਬਰਾਂ ਲਈ ਬਿਨਾ ਅਦਾਇਗੀ ਦੇ ਘਰੇਲੂ ਸੇਵਾਵਾਂ

1.9

17.2

9.4

1.5

16.1

8.6

1.7

16.9

9.2

ਪਰਿਵਾਰਕ ਮੈਂਬਰਾਂ ਲਈ ਬਿਨਾ ਅਦਾਇਗੀ ਦੇ ਦੇਖਭਾਲ਼ ਸੇਵਾਵਾਂ

0.8

2.6

1.7

0.7

2.5

1.6

0.8

2.6

1.7

ਬਿਨਾ ਅਦਾਇਗੀ ਦੇ ਸਵੈ-ਇੱਛਤ, ਟ੍ਰੇਨੀ ਅਤੇ ਹੋਰ ਬਿਨਾ ਅਦਾਇਗੀ ਦੇ ਕਾਰਜ

0.2

0.1

0.1

0.2

0.1

0.1

0.2

0.1

0.1

ਸਿਖਲਾਈ

7.1

5.7

6.4

7.0

6.1

6.6

7.1

5.8

6.5

ਸੰਚਾਰ, ਕਮਿਊਨਿਟੀ ਭਾਗੀਦਾਰੀ ਅਤੇ ਧਾਰਮਿਕ ਅਭਿਆਸ

9.6

8.8

9.2

8.7

8.8

8.8

9.3

8.8

9.0

ਸੱਭਿਆਚਾਰ, ਮਨੋਰੰਜਨ, ਮਾਸ -ਮੀਡੀਆ ਅਤੇ ਖੇਡ ਅਭਿਆਸ

9.7

9.0

9.4

10.9

11.7

11.3

10.1

9.8

9.9

ਸਵੈ -ਸੰਭਾਲ਼ ਅਤੇ ਰੱਖ-ਰਖਾਵ

51.2

50.3

50.8

49.4

50.0

49.7

50.6

50.2

50.4

ਕੁੱਲ

100.0

100.0

100.0

100.0

100.0

100.0

100.0

100.0

100.0

ਨੋਟ: ਅਨੁਮਾਨਾਂ ਦੀ ਗਣਨਾ ਇੱਕ ਸਮੇਂ ਦੇ ਸਲਾਟ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ

(ii) ਰਾਉਂਡਿੰਗ ਹੋਣ ਕਰਕੇ ਅੰਕੜੇ 100 ਤੱਕ ਨਹੀਂ ਜੋੜ ਸਕਦੇ

 

***

ਵੀਆਰਆਰਕੇ / ਵੀਜੇ


(Release ID: 1660215) Visitor Counter : 320