ਵਿੱਤ ਮੰਤਰਾਲਾ

ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਬੀ.ਵੀ. ਵਿਚ ਆਰਬਿਟਰੇਸ਼ਨ ਕੇਸ ਅਵਾਰਡ ਦਾ ਸਰਕਾਰ ਅਧਿਐਨ ਕਰੇਗੀ

Posted On: 25 SEP 2020 6:21PM by PIB Chandigarh
ਵਿੱਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਇਹ ਹੁਣੇ ਹੀ ਸੂਚਿਤ ਕੀਤਾ ਗਿਆ ਹੈ ਕਿ ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਬੀ ਵੀ ਦੁਆਰਾ ਭਾਰਤ ਸਰਕਾਰ ਵਿਰੁੱਧ ਕੀਤੀ ਗਈ ਆਰਬਿਟਰੇਸ਼ਨ ਕੇਸ ਵਿਚ ਅਵਾਰਡ ਪਾਸ ਕੀਤਾ ਗਿਆ ਹੈ I ਸਰਕਾਰ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਕੇ ਅਵਾਰਡ ਅਤੇ ਇਸਦੇ ਸਾਰੇ ਪਹਿਲੂਆਂ ਦਾ ਧਿਆਨ ਨਾਲ ਅਧਿਐਨ ਕਰੇਗੀ  ਅਜਿਹੇ ਸਲਾਹ-ਮਸ਼ਵਰੇ ਤੋਂ ਬਾਅਦ, ਸਰਕਾਰ ਸਾਰੇ ਵਿਕਲਪਾਂ 'ਤੇ ਵਿਚਾਰ ਕਰੇਗੀ ਅਤੇ ਢੁਕਵੀਂ ਧਾਰਾ ਤੋਂ ਪਹਿਲਾਂ ਕਾਨੂੰਨੀ ਉਪਚਾਰਾਂ ਸਮੇਤ ਅਗਲੇਰੀ ਕਾਰਵਾਈ ਬਾਰੇ ਫੈਸਲਾ ਲਵੇਗੀ I

 

ਆਰ ਐਮ /ਕੇ ਐਮ ਐਨ

 (Release ID: 1659138) Visitor Counter : 148


Read this release in: English , Urdu , Hindi , Telugu