ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਜੁਲਾਈ ਅਤੇ ਅਗਸਤ 2020 ਵਿੱਚ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ

Posted On: 24 SEP 2020 12:46PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੁਆਰਾ ਜੁਲਾਈ ਅਤੇ ਅਗਸਤ 2020 ਦੇ ਦੌਰਾਨ ਨਿਮਨਲਿਖਿਤ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸਿਫਾਰਸ਼ ਕੀਤੇ ਉਮੀਦਵਾਰਾਂ ਨੂੰ ਡਾਕ ਦੁਆਰਾ ਨਿਜੀ ਤੌਰ 'ਤੇ ਸੂਚਿਤ ਕੀਤਾ ਗਿਆ ਹੈ।

 

ਪੂਰੀ ਸੂਚੀ ਦੇਖਣ ਲਈ ਕਲਿੱਕ ਕਰੋ

 

******

 

ਐੱਨਐੱਨਸੀ
 



(Release ID: 1658790) Visitor Counter : 134