ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਉਡਾਣ 4.0 ਤਹਿਤ 78 ਨਵੇਂ ਰੂਟਾਂ ਨੂੰ ਪ੍ਰਵਾਨਗੀ।

ਸਕੀਮ ਤਹਿਤ ਹੁਣ ਤੱਕ 766 ਰੂਟ ਮੰਜ਼ੂਰ।
ਉੱਤਰ ਪੂਰਬ , ਪਹਾੜੀ ਸੂਬਿਆਂ ਤੇ ਟਾਪੂਆਂ ਵਿੱਚ ਸੰਪਰਕਤਾ ਨੂੰ ਵੱਡਾ ਹੁਲਾਰਾ ।
ਨਵੇਂ ਰੂਟ ਲਕਸ਼ਦੀਪ ਵਿੱਚ ਅਗੱਟੀ, ਕਵਾਰੱਟੀ ਤੇ ਮਿਨੀਕੋਯੇ ਟਾਪੂਆਂ ਨੂੰ ਜੋੜਨਗੇ ।

Posted On: 27 AUG 2020 2:41PM by PIB Chandigarh

ਉੜੇ ਦੇਸ਼ ਕਾ ਆਮ ਨਾਗਰਿਕ - ਉਡਾਨ ਨਾਂ ਦੀ ਖੇਤਰੀ ਸੰਪਰਕਤਾ ਸਕੀਮ ਦੇ ਚੌਥੇ ਗੇੜ ਵਾਸਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਬੋਲੀਆਂ ਦੇ ਤਿੰਨ ਗੇੜ ਸਫ਼ਲ ਹੋਣ ਉਪਰੰਤ 78 ਨਵੇਂ ਰੂਟਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਤੇ ਖੇਤਰੀ ਇਲਾਕਿਆਂ ਤੱਕ ਸੰਪਰਕ ਸਹੂਲਤਾਂ ਵਿੱਚ ਹੋਰ ਵਾਧਾ ਹੋਵੇਗਾ ਨਵੇਂ ਰੂਟਾਂ ਦੀ ਪ੍ਰਵਾਨਗੀ ਦੇ ਅਮਲ ਵਿੱਚ ਉੱਤਰ ਪੂਰਬੀ ਖੇਤਰ, ਪਹਾੜੀ ਸੂਬਿਆਂ ਤੇ ਟਾਪੂਆਂ ਨੂੰ ਤਰਜੀਹ ਦਿੱਤੀ ਗਈ ਹੈ
ਗੁਹਾਟੀ ਤੋਂ ਤੇਜ਼ੂ, ਰੁਪਸੀ, ਤੇਜ਼ਪੁਰ , ਪਸੀਘਾਟ, ਮੀਸਾ ਤੇ ਸ਼ਿਲਾਂਗ ਰੂਟਾਂ ਦੀ ਪ੍ਰਵਾਨਗੀ ਨਾਲ ਉੱਤਰ ਪੂਰਬ ਵਿੱਚ ਸੰਪਰਕਤਾ ਨੂੰ ਵਿਸ਼ੇਸ਼ ਹੁਲਾਰਾ ਦਿੱਤਾ ਜਾ ਰਿਹਾ ਹੈ ਉਡਾਨ 4.0 ਰੂਟਾਂ ਤਹਿਤ ਲੋਕ ਹਿਸਾਰ ਤੋਂ ਚੰਡੀਗੜ ਤੇ ਦੇਹਰਾਦੂਨ ਤੋਂ ਧਰਮਸ਼ਾਲਾ ਵਿਚਾਲੇ ਉਡਾਨ ਭਰ ਸਕਣਗੇ ਵਾਰਾਨਸੀ ਤੋਂ ਚਿੱਤਰਕੂਟ ਤੇ ਸ਼ਰਾਵਸਤੀ ਰੂਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਉਡਾਨ 4.0 ਤਹਿਤ ਅਗੱਟੀ, ਕਵਾਰੱਟੀ ਤੇ ਲਕਸ਼ਦੀਪ ਦੇ ਮਿਨੀਕੋਯੇ ਟਾਪੂਆਂ ਨੂੰ ਨਵੇਂ ਰੂਟਾਂ ਨਾਲ ਜੋੜਿਆ ਗਿਆ ਹੈ
ਹੁਣ ਤੱਕ ਉਡਾਨ ਸਕੀਮ ਤਹਿਤ 766 ਰੂਟ ਮੰਜ਼ੂਰ ਕੀਤੇ ਗਏ ਹਨ ਸੇਵਾ ਵਾਲੇ 29, ਬਿਨਾਂ ਸੇਵਾ ਵਾਲੇ 8 ਤੇ 2 ਘੱਟ ਸੇਵਾ ਵਾਲੇ ਏਅਰਪੋਰਟਾਂ ਨੂੰ ਪ੍ਰਵਾਨਤ ਰੂਟਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ
ਉਡਾਨ ਦਾ ਚੌਥਾ ਗੇੜ ਦਸੰਬਰ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਉੱਤਰ ਪੂਰਬੀ ਖੇਤਰਾਂ, ਪਹਾੜੀ ਸੂਬਿਆਂ ਤੇ ਟਾਪੂਆਂ ਉੱਪਰ ਵਧੇਰੇ ਧਿਆਨ ਦਿੱਤਾ ਗਿਆ ਸੀ ਉਡਾਨ 4.0 ਤਹਿਤ ਹੈਲੀਕਾਪਟਰ ਤੇ ਸਮੁੰਦਰੀ ਜਹਾਜ਼ਾਂ ਨੂੰ ਵੀ ਸੇਵਾ ਵਿੱਚ ਸ਼ਾਮਿਲ ਕੀਤਾ ਗਿਆ ਹੈ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ 274 ਉਡਾਨ ਰੂਟਾਂ ਨੂੰ ਚਾਲੂ ਕੀਤਾ ਗਿਆ ਹੈ, ਜਿਨਾ ਰਾਹੀਂ 45 ਹਵਾਈ ਅੱਡਿਆਂ ਤੇ 3 ਹੈਲੀਪੋਰਟਾਂ ਨੂੰ ਜੋੜਿਆ ਗਿਆ ਹੈ

 

The new approved RCS routes are as below:

S.No

RCS Routes

1

Guwahati To Tezu

2

Tezu To Imphal

3

Imphal To Tezu

4

Tezu To Guwahati

5

Guwahati To Rupsi

6

Rupsi To Kolkata

7

Kolkata To Rupsi

8

Rupsi To Guwahati

9

Bilaspur To Bhopal

10

Bhopal To Bilaspur

11

Hissar To Dharamshala

12

Dharamshala To Hissar

13

Hissar To Chandigarh

14

Chandigarh To Hissar

15

Hissar To Dehradun

16

Dehradun To Hissar

17

Kanpur(Chakeri) To Moradabad

18

Moradabad To Kanpur(Chakeri)

19

Kanpur(Chakeri) To Aligarh

20

Aligarh To Kanpur(Chakeri)

21

Kanpur(Chakeri) To Chitrakoot

22

Chitrakoot To Prayagraj/Allahabad

23

Prayagraj/Allahabad To Chitrakoot

24

Chitrakoot To Varanasi

25

Varanasi To Chitrakoot

26

Chitrakoot To Kanpur(Chakeri)

27

Kanpur(Chakeri) To Shravasti

28

Shravasti To Varanasi

29

Varanasi To Shravasti

30

Shravasti To Prayagraj/Allahabad

31

Prayagraj/Allahabad To Shravasti

32

Shravasti To Kanpur(Chakeri)

33

Bareilly To Delhi

34

Delhi To Bareilly

35

Cochin International Airport(CIAL) To Agatti

36

Agatti To Cochin International Airport(CIAL)

37

Aizawl To Tezpur

38

Tezpur To Aizawl

39

Agartala To Dibrugarh

40

Dibrugarh To Agartala

41

Shillong To Passighat

42

Passighat To Guwahati

43

Guwahati To Passighat

44

Passighat To Shillong

45

Guwahati To Tezpur

46

Tezpur To Guwahati

47

Guwahati To Misa(Heliport)

48

Misa(Heliport) To Geleki

49

Geleki To Jorhat

50

Jorhat To Geleki

51

Geleki To Misa(Heliport)

52

Misa(Heliport) To Guwahati

53

Agatti To Minicoy

54

Minicoy To Agatti

55

Agatti To Kavaratti

56

Kavaratti To Agatti

57

Guwahati To Shillong

58

Shillong To Dimapur

59

Dimapur To Shillong

60

Imphal To Silchar

61

Silchar To Imphal

62

Shillong To Guwahati

63

Agartala To Shillong

64

Shillong To Imphal

65

Imphal To Shillong

66

Shillong To Agartala

67

Imphal To Shillong

68

Shillong To Silchar

69

Silchar To Shillong

70

Shillong To Imphal

71

Shillong To Dibrugarh

72

Dibrugarh To Shillong

73

Delhi To Shimla

74

Shimla To Delhi

75

Diu To Surat

76

Surat To Diu

77

Diu To Vadodara

78

Vadodara To Diu

 

List of Unserved airports:

  1. Tezu, Arunachal Pradesh
  2. Rupsi, Assam
  3. Bilaspur, Chattisgarh
  4. Hisar, Haryana
  5. Misa (Heliport), Assam
  6. Geleki (Heliport), Assam
  7. Minicoy, Lakshadweep
  8. Kavaratti (Water aerodrome), Lakshadweep

List of Underserved airports:

  1. Agatti, Lakshadweep
  2. Passighat, Arunachal Pradesh

 

****


ਆਰਜੇ/ਐਨਜੀ


(Release ID: 1648950) Visitor Counter : 240