ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਮੱਧ ਪ੍ਰਦੇਸ਼ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 45 ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਇਹ ਪ੍ਰੋਜੈਕਟ ਬਿਹਤਰ ਸੰਪਰਕ ਦੇ ਨਾਲ ਤੇਜ਼ ਵਿਕਾਸ ਲਈ ਰਾਹ ਪੱਧਰਾ ਕਰਨਗੇ

Posted On: 24 AUG 2020 3:19PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜ ਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਭਲਕੇ ਮੱਧ ਪ੍ਰਦੇਸ਼ ਵਿੱਚ 45 ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਇਸ ਵਰਚੁਅਲ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਕੇਂਦਰੀ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਅਤੇ ਸ਼੍ਰੀ ਨਰੇਂਦਰ ਸਿੰਘ ਤੋਮਰ, ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਜਨਰਲ (ਡਾ.) ਵੀ ਕੇ ਸਿੰਘ (ਰਿਟਾ.), ਰਾਜ ਦੇ ਮੰਤਰੀ, ਕਈ ਸੰਸਦ ਮੈਂਬਰ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

 

ਉਦਘਾਟਨ ਅਤੇ ਨੀਂਹ ਪੱਥਰ ਵਾਲੇ ਪ੍ਰੋਜੈਕਟਾਂ ਤਹਿਤ ਸੜਕ ਦੀ ਕੁੱਲ ਲੰਬਾਈ ਕੁੱਲ ਮਿਲਾ ਕੇ 1361 ਕਿਲੋਮੀਟਰ ਹੈ, ਜਿਸ ਵਿੱਚ 11427 ਕਰੋੜ ਰੁਪਏ ਦਾ ਨਿਰਮਾਣ ਮੁੱਲ ਸ਼ਾਮਲ ਹੈ। ਮੱਧ ਪ੍ਰਦੇਸ਼ ਦੇ ਵਿਕਾਸ ਲਈ ਰਾਹ ਪੱਧਰਾ ਕਰਦੇ ਹੋਏ, ਇਹ ਸੜਕਾਂ ਰਾਜ ਦੇ ਅੰਦਰ ਅਤੇ ਆਸ-ਪਾਸ ਬਿਹਤਰ ਸੰਪਰਕ ਅਤੇ ਸੁਵਿਧਾ ਦੇ ਨਾਲ-ਨਾਲ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨਗੀਆਂ।

ਪ੍ਰੋਜੈਕਟਾਂ ਵਿੱਚ ਹੇਠਲਿਖਤ ਸ਼ਾਮਲ ਹਨ:

ਲੜੀ ਸੰਖਿਆ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਲੋਮੀਟਰ ਵਿੱਚ)

ਪ੍ਰਵਾਨ ਲਾਗਤ (ਕਰੋੜਾਂ ਰੁਪਏ ਵਿੱਚ)

ਭੂਮੀ ਪੂਜਨ ਲਈ ਤਿਆਰ ਪ੍ਰੋਜੈਕਟ

1

ਰਾਸ਼ਟਰੀ ਰਾਜਮਾਰਗ (ਐੱਨਐੱਚ) -934 ਦੇ ਕਟਨੀ-ਬੀਨਾ ਭਾਗ 'ਤੇ 14 + 800 ਕਿਲੋਮੀਟਰ (ਜੇਰਾਈ) 'ਤੇ 4-ਮਾਰਗੀ ਆਰਓਬੀ ਦਾ ਨਿਰਮਾਣ

ਆਰਓਬੀ

77.26

2

ਐੱਨਐੱਚ-934 ਦੇ ਸਾਗਰ-ਖੁਰਾਜ-ਬੀਨਾ ਸੈਕਸ਼ਨ 'ਤੇ 36 + 800 ਕਿਲੋਮੀਟਰ (ਜਰੂਆ) 'ਤੇ 2 ਮਾਰਗੀ ਆਰਓਬੀ ਦਾ ਨਿਰਮਾਣ

ਆਰਓਬੀ

66.49

3

ਐੱਨਐੱਚ-539 ਦੇ 81/2 ਕਿਲੋਮੀਟਰ 'ਤੇ ਬੇਤਵਾ ਨਦੀ (436 ਮੀਟਰ) 'ਤੇ ਪ੍ਰਮੁੱਖ ਪੁਲ਼ ਦਾ ਨਿਰਮਾਣ

ਪੁਲ਼

24.66

4

ਐੱਨਐੱਚ-47 ਦੇ ਇੰਦੌਰ-ਬੈਤੂਲ ਭਾਗ ਦੇ 20/2 ਕਿਲੋਮੀਟਰ ਦੀ ਦੂਰੀ 'ਤੇ ਸ਼ਿਪਰਾ ਨਦੀ 'ਤੇ ਉੱਚ ਪੱਧਰੀ ਪੁਲ਼ ਦਾ ਨਿਰਮਾਣ

ਪੁਲ਼

9.36

5

ਐੱਨਐੱਚ-45 ਵਿਸਤਾਰ ਦੇ ਜਬਲਪੁਰ-ਦੀਨੋਰੀ ਭਾਗ 5 'ਤੇ 6 ਸਬਮਰਸੀਬਲ/ਤੰਗ/ ਘੱਟ ਚੌੜੇ  ਪੁਲ਼ਾਂ ਦੀ ਮੁੜ ਉਸਾਰੀ

ਪੁਲ਼

26.02

6

ਇੰਦੌਰ-ਬੈਤੂਲ ਮਾਰਗ 'ਤੇ 1/550 ਤੋਂ 23 ਕਿ.ਮੀ. ਤੱਕ ਐੱਨਐੱਚ-47 ਨੂੰ ਮਜ਼ਬੂਤ ਕਰਨ ਦਾ ਕੰਮ

22.6

14.03

7

ਐਨਐੱਚ-56 'ਤੇ ਅੰਬੁਆ ਤੋਂ ਦਾਹੋਦ ਭਾਗ ਨੂੰ 32 ਤੋਂ 35 ਕਿ.ਮੀ. ਤੱਕ ਮਜ਼ਬੂਤੀ ਦਾ ਕੰਮ

4

2.58

8

ਐੱਨਐੱਚ-43 ਦੇ ਵਿਸਤਾਰ 'ਤੇ ਗੁਲਗੰਜ-ਅਮਨਗੰਜ-ਪੋਵਈ-ਕਟਨੀ ਸੜਕ 'ਤੇ 41 ਤੋਂ 55 ਕਿਲੋਮੀਟਰ ਤੱਕ ਮਜ਼ਬੂਤ ਕਰਨ ਦਾ ਕੰਮ

15

6.58

9

ਐੱਨਐੱਚ-539 (ਟੀਕਮਗੜ- ਪ੍ਰਿਥਵੀਪੁਰ-ਓਰਛਾ ਰੋਡ) 82 = 1, 101 ਤੋਂ 103 = 3, 106 = 1, 112 = 1, 120 ਤੋਂ 122 = 3, 124 ਤੋਂ 134 = 11, 135 ਤੋਂ 145 = 11, 163 164 = 2, 167 = 1, 182 ਤੋਂ 183 = 2, 188 = 1, ਅਤੇ 220 ਤੋਂ 222.400 = 3.400 ਕਿ.ਮੀ. ਤੱਕ ਮਜ਼ਬੂਤ ਕਰਨ ਦਾ ਕੰਮ

40.4

16.73

10

ਐੱਨਐੱਚ-346 'ਤੇ ਦੀਨਾਰਾ-ਪਿਛੋਰ ਮਾਰਗ 'ਤੇ 1, 2, 5 ਤੋਂ 10, 13,14,18,20,26 ਤੋਂ 33, 77 ਤੋਂ 85, 96 ਤੋਂ 98, 162 ਤੋਂ 195 ਕਿਮੀ ਤੱਕ ਮਜ਼ਬੂਤ ਕਰਨ ਦਾ ਕੰਮ

68

33.27

11

ਐੱਨਐੱਚ-552 ਵਿਸਤਾਰ 'ਤੇ ਸਵਾਈ ਮਾਧੋਪੁਰ-ਸ਼ਿਵਪੁਰ-ਗੋਰਸ-ਸ਼ਿਆਮਪੁਰ ਸੜਕ' ਤੇ 115, 122, 127, 128, 136 ਤੋਂ 148, 159, 182, 183, 188, 201 ਕਿ.ਮੀ. ਤੱਕ ਮਜ਼ਬੂਤ ਕਰਨ ਦਾ ਕੰਮ

22

11.02

12

ਐੱਨਐੱਚ-47 ਦੇ ਇੰਦੌਰ-ਹਰਦਾ ਭਾਗ 'ਤੇ 95.000 ਤੋਂ 142.445 ਕਿ.ਮੀ. ਤੱਕ ਨਾਨਾਸਾ ਤੋਂ ਪਿਡਗਾਓਂ ਤੱਕ ਨੂੰ ਚਾਰ ਮਾਰਗੀ ਬਣਾਉਣਾ

47.445

866.64

13

ਐੱਨਐੱਚ- 47 ਦੇ ਹਰਦਾ-ਬੈਤੂਲ ਸੈਕਸ਼ਨ 'ਤੇ  0.000 ਤੋਂ 30.000 ਕਿਲੋਮੀਟਰ ਤੱਕ 4 ਮਾਰਗੀ ਸੜਕ ਦੀ ਉਸਾਰੀ

30

555

14

ਐੱਨਐੱਚ-47 ਦੇ ਹਰਦਾ-ਬੈਤੂਲ ਸੈਕਸ਼ਨ 'ਤੇ 81.00 ਤੋਂ 121.248 ਕਿ.ਮੀ. ਦਾ ਚਚੋਲੀ ਤੋਂ ਬੈਤੂਲ ਤੱਕ 4 ਮਾਰਗੀ ਨਿਰਮਾਣ

40.25

620.36

15

ਐੱਨਐੱਚ-30 ਦੇ ਕਟਨੀ ਬਾਈਪਾਸ ਸੈਕਸ਼ਨ ਨੂੰ 4-ਮਾਰਗੀ ਬਣਾਉਣਾ

20

194.4

16

ਸੀਆਰਆਈਐੱਫ ਸਕੀਮ ਤਹਿਤ 16 ਬਨਮੋਰ-ਸ਼ਨੀਚਰਾ ਮੰਦਰ ਮਾਰਗ

12.66

19.92

17

ਸੀਆਰਆਈਐੱਫ ਸਕੀਮ ਤਹਿਤ ਸ਼ਨੀ ਚੰਦਰ ਮੰਦਰ -  ਬਾਤੇਸ਼ਵਰ ਪਦਾਵਾਲੀ ਰਿਥੋਰਾ ਰੋਡ

9.8

13.36

18

ਸੀਆਰਆਈਐੱਫ ਸਕੀਮ ਤਹਿਤ ਖੇੜਾ ਅਜਨੌਦਾ ਕੁਟਵਾਰ - ਬਿਚੌਲਾ ਰਿਥੋਰਾ ਰੋਡ

13.76

22.19

19

ਸੀਆਰਆਈਐੱਫ ਸਕੀਮ ਤਹਿਤ ਚੰਦੂ ਪਹਾੜੀ , ਮੰਕਾ , ਕਛੌਹਾ, ਗਦਰੋਲੀ, ਖੁਰਈ, ਜੰਗੀਪੁਰ, ਭੀਤਰਗਵਾਨ, ਮਾਨਪੁਰ ਰੋਡ ਤੋਂ ਹੋ ਕੇ ਪਿਛੌਰ ਦਿਨਾਰਾ ਸੜਕ ਤੋਂ ਗ੍ਰਾਮ ਮਿਜ਼ੌਰ ਤੱਕ ਚੰਦੇਰੀ -ਪਿਛੌਰ ਸੜਕ

23.00

29.62

                                                     ਕੁੱਲ (ਭੂਮੀਪੁਜਨ)

369

2609

ਉਦਘਾਟਨ ਦੇ ਲਈ ਤਿਆਰ ਪ੍ਰੋਜੈਕਟ

20

ਐੱਨਐੱਚ -146 ਦੇ ਸਾਂਚੀ -ਸਾਗਰ ਭਾਗ ਦੇ 81 ਤੋਂ 175 ਕਿਲੋਮੀਟਰ ਤੱਕ 2 ਲੇਨ + ਪੀਐੱਸ (ਵਾਧੂ ਫੁੱਟਪਾਥ)

94.64

287.34

21

ਐੱਨਐੱਚ -146 ਦੇ ਭੋਪਾਲ-ਸਾਂਚੀ-ਸਾਗਰ ਭਾਗ ਦੇ 146 / 8-10 ਕਿਲੋਮੀਟਰ 'ਤੇ ਧਸਾਂ ਨਦੀ 'ਤੇ ਉੱਚ ਪੱਧਰੀ ਪੁਲ਼ ਦਾ ਨਿਰਮਾਣ

ਪੁਲ਼

16.68

22

ਐੱਨਐੱਚ -146 ਦੇ ਭੋਪਾਲ-ਸਾਂਚੀ ਭਾਗ ਦੇ 2 ਲੇਨ + ਪੀਐੱਸ ਦਾ ਬਾਕੀ ਕੰਮ

53.775

304.58

23

ਐੱਨਐੱਚ-34 ਦੇ ਸਾਗਰ- ਛਤਰਪੁਰ-ਐੱਮਪੀ/ਉੱਤਰ ਪ੍ਰਦੇਸ਼ ਸਰਹੱਦੀ ਹਿੱਸੇ 'ਤੇ 3/8 ਤੋਂ 87 ਕਿਲੋਮੀਟਰ ਦੇ ਵਿੱਚਕਾਰ 29 ਪੁਲੀਆਂ ਅਤੇ ਛੋਟੇ ਪੁਲ਼ਾਂ ਦੀ ਮੁੜ ਉਸਾਰੀ

ਪੁਲ਼

39.73

24

ਐੱਨਐੱਚ-34 ਦੇ ਸਾਗਰ-ਛਤਰਪੁਰ ਭਾਗ ਦੇ 131 ਤੋਂ 189/4 ਕਿਲੋਮੀਟਰ ਤੱਕ 2 ਲੇਨ + ਪੀਐੱਸ

57.42

178.23

25

ਐੱਨਐੱਚ -34 ਦੇ ਛਤਰਪੁਰ-ਯੂਪੀ ਸਰਹੱਦੀ ਹਿੱਸੇ 'ਤੇ 188/4 ਕਿਲੋਮੀਟਰ' ਤੇ ਉੱਚ ਪੱਧਰੀ ਪੁਲ਼ਾਂ ਦੀ ਉਸਾਰੀ

ਪੁਲ਼

8.58

26

ਐੱਨਐੱਚ -135B ਦੇ ਰੀਵਾ-ਸਿਰਮੌਰ ਭਾਗ ਦੇ 0.00 ਤੋਂ 36.71 ਕਿਲੋਮੀਟਰ ਤੱਕ 2 ਮਾਰਗੀ + ਪੀਐੱਸ

36.71

162.56

27

ਨਵੇਂ ਐਲਾਨੇ ਐੱਨਐੱਚ-752 ਬੀ 5.500 ਤੋਂ 22.910 ਕਿ.ਮੀ. (ਖਿਲਚੀਪੁਰ ਜੀਰਾਪੁਰ ਭਾਗ) 2 ਲੇਨ + ਪੀਐੱਸ

25.18

101.61

28

ਨਵੇਂ ਐੱਨਐੱਚ-752 ਬੀ 'ਤੇ ਬਾਇਓਰਾ-ਮਕਸੂਦਨਗੜ ਸੜਕ 'ਤੇ 0 ਤੋਂ 3200 ਕਿ.ਮੀ. ਤੱਕ ਮਜ਼ਬੂਤ ਕਰਨ ਦਾ ਕੰਮ

3.2

1.64

29

ਐੱਨਐੱਚ 347 ਬੀ 'ਤੇ ਅੰਜਦ-ਠੀਕਰੀ ਰੋਡ 'ਤੇ 34  34.560 ਤੋਂ 36 ਕਿਮੀ ਤੱਕ ਮਜ਼ਬੂਤ ਕਰਨ ਦਾ ਕੰਮ

1.44

0.91

30

ਐੱਨਐੱਚ-45 ਵਿਸਤਾਰ 'ਤੇ  20 ਤੋਂ 22 ਕਿਲੋਮੀਟਰ ਤੱਕ (ਜਬਲਪੁਰ-ਕੁੰਡੂਮ-ਸ਼ਾਹਪੁਰਾ-ਡਿੰਡੋਰੀ ਸੜਕ) ਅਤੇ ਸਾਗਰ ਟੋਲਾ-ਕਬੀਰ ਚਬੂਤਰਾ ਭਾਗ 'ਤੇ 194, 195,219,220 ਕਿਲੋਮੀਟਰ' ਤੱਕ ਮਜ਼ਬੂਤ ਕਰਨ ਦਾ ਕੰਮ

7.6

3.31

31

ਰੀਵਾ ਤੋਂ ਮਹਿਰ ਸੈਕਸ਼ਨ ਤੱਕ 4 ਮਾਰਗੀ ਉਸਾਰੀ (ਪੈਕੇਜ -1)

69.19

1032.29

32

ਐੱਨਐੱਚ-30 ਦੇ ਮਹਿਰ ਤੋਂ ਕਟਨੀ ਅਤੇ ਕਟਨੀ ਤੋਂ ਸਲਿਨਾਬਾਦ ਸੈਕਸ਼ਨ ਤੱਕ 4 ਮਾਰਗੀ ਬਣਾਉਣਾ (ਪੈਕੇਜ -2)

69.07

1034.11

33

ਐੱਨਐੱਚ-30 ਸਲੇਮਨਾਬਾਦ ਤੋਂ ਜਬਲਪੁਰ ਭਾਗ ਤੱਕ 4 ਲੇਨ ਦਾ ਨਿਰਮਾਣ (ਪੈਕੇਜ -4)

68.26

1035.15

34

ਐੱਨਐੱਚ-30ਅਤੇ ਐੱਨਐੱਚ-34 ਦੇ ਜਬਲਪੁਰ-ਲਖਨਾਦੂਨ ਸੈਕਸ਼ਨ ਨੂੰ 4 ਲੇਨ ਬਣਾਉਣਾ

80.82

1244.43

35

ਐੱਨਐੱਚ-52 ਦੇ ਬਾਇਓਰਾ-ਪਚੌਰ-ਸਾਰੰਗਪੁਰ-ਸ਼ਾਜਾਪੁਰ-ਮਕਸ਼ੀ-ਦੇਵਾਸ ਭਾਗ ਨੂੰ  4 ਮਾਰਗੀ ਬਣਾਉਣਾ

141.26

1583.79

36

ਐੱਨਐੱਚ-46 ਦੇ ਭੋਪਾਲ-ਬਾਇਓਰਾ ਸ਼ੈਕਸ਼ਨ 'ਤੇ ਲਾਲਘਾਟੀ ਤੋਂ ਮੁਬਾਰਕਪੁਰ (ਪੈਕੇਜ -1) ਤੱਕ 4 ਮਾਰਗੀ ਉਸਾਰੀ

8.275

374.4

37

ਐੱਨਐੱਚ-46 ਦੇ ਗਵਾਲੀਅਰ-ਸ਼ਿਵਪੁਰੀ ਭਾਗ ਵਿੱਚ ਨਯਾਗਾਓਂ ਤੋਂ ਸਤਨਵਰਦਾ ਤੱਕ 4 ਮਾਰਗੀ ਬਣਾਉਣਾ

97

1055

38

ਐੱਨਐੱਚ-46 ਦੇ ਗਵਾਲੀਅਰ-ਸ਼ਿਵਪੁਰੀ ਭਾਗ 'ਤੇ 169/6 ਕਿ.ਮੀ. ਤੋਂ 173/6 ਕਿ.ਮੀ. (ਮੋਹਨਾ ਕਸਬਾ ਭਾਗ) ਤੱਕ ਮੌਜੂਦਾ ਸੜਕ ਨੂੰ 4 ਮਾਰਗੀ ਕਰਨਾ

3.2

22.89

39

ਡਬਰਾ ਟਾਊਨ ਵਿੱਚ ਐੱਨਐੱਚ-44 ਦੇ 41/8 ਕਿ ਮੀ 50/10 ਕਿ ਮੀ ਤੱਕ ਸਿਮਰਿਆ ਟੇਕੜੀ ਤੋਂ ਹਰੀਪੁਰਾ ਤਿਰਾਹਾ ਰੋਡ ਤੱਕ ਮੌਜੂਦਾ ਸੜਕ ਅਤੇ ਐੱਨਐੱਚ-44 ਦੇ 22/4 ਕਿ ਮੀ ਤੋਂ 23/6 ਕਿ ਮੀ ਤੱਕ ਜੌਰਸੀ ਮੰਦਰ ਪਹੁੰਚ ਮਾਰਗ ਨੂੰ 4 ਲੇਨ ਕਰਨਾ 

10.3

56.09

40

ਸੀਆਰਆਈਐੱਫ ਸਕੀਮ ਤਹਿਤ ਨਰਸਿੰਹਪੁਰ-ਕਰਪਨੀ-ਸਰਸਾਲਾ ਰੋਡ

18.6

36.00

41

ਸੀਆਰਆਈਐੱਫ ਸਕੀਮ ਤਹਿਤ ਸ਼ਿਵਪੁਰੀ ਲੂਪ ਮਾਰਗ- ਸ਼ੀਤਲਾ ਮਾਤਾ ਚਿਨੋਰ ਰੋਡ

53.2

85.12

42

ਸੀਆਰਆਈਐੱਫ ਸਕੀਮ ਤਹਿਤ ਮਕੋਡਾ-ਛਿਮਕ-ਬਗਵਈ-ਕਰੀਆਵਤੀ-ਸ਼ੰਖਨੀ-ਧੁਮੇਸ਼ਵਰ-ਬਡਗੌਰ ਰੋਡ

44.9

69.00

43

ਸੀਆਰਆਈਐੱਫ ਸਕੀਮ ਤਹਿਤ ਪਗਾਰਾ -ਕਰੌਂਦਾ-ਪਿਰੌਦਾ-ਖੁਦੀ -ਭੂਤਮਾਡੀ-ਰੁਸੱਲਾ-ਖਾਮਖੇੜਾ ਰੋਡ

35.08

29.22

44

ਸੀਆਰਆਈਐੱਫ ਸਕੀਮ ਅਧੀਨ ਬਰਲਾਈ ਜਗੀਰ ਮੁੰਡਲਾ ਹੁਸੈਨ ਧਨਖੇੜੀ ਫਾਟਾ ਤੋਂ ਧਨਖੇੜੀ ਜੈਤਪੁਰ ਧਰਮਪੁਰੀ ਰੋਡ (ਪ੍ਰਮੁੱਖ ਰੋਡ 45-32)

13.06

15.65

45

ਸੀਆਰਆਈਐੱਫ ਸਕੀਮ ਤਹਿਤ ਵਿਦਿਸ਼ਾ ਜ਼ਿਲ੍ਹੇ ਵਿੱਚ ਬੈਤੋਲੀ ਫਾਟਕ ਗੰਜ ਬਸੌਦਾ ਰੇਲਵੇ ਕਰਾਸਿੰਗ ਨੰਬਰ 288 'ਤੇ 2-ਲੇਨ ਵਾਲੇ ਆਰਓਬੀ (ਰੋਡ ਓਵਰ ਬ੍ਰਿਜ) ਦਾ ਨਿਰਮਾਣ

ਆਰਓਬੀ

40.00

ਕੁੱਲ (ਉਦਘਾਟਨ)

992

8818

ਕੁੱਲ

1361

11427

 

                                                ****

ਆਰਸੀਜੇ / ਐੱਮਐੱਸ


(Release ID: 1648385) Visitor Counter : 168