ਰੱਖਿਆ ਮੰਤਰਾਲਾ

ਸੈਨਾ ਕਰਮੀਆਂ ਲਈ ਆਨਰੇਰੀ ਕਮਿਸ਼ਨ

Posted On: 14 AUG 2020 1:15PM by PIB Chandigarh

 

 

74ਵੇਂ ਸੁਤੰਤਰਤਾ ਦਿਵਸ-2020 ਦੇ ਅਵਸਰ ‘ਤੇ ਆਨਰੇਰੀ ਕਮਿਸ਼ਨ ਨਾਲ ਸਨਮਾਨਿਤ ਕੀਤੇ ਗਏ ਸੈਨਾ ਦੇ ਜਵਾਨਾਂ ਦੀ ਸੂਚੀ ਨਾਲ ਨੱਥੀ ਹੈ।

 

ਨੋਟ :- ਸੁਤੰਤਰਤਾ ਦਿਵਸ 2020  ਦੇ ਅਵਸਰ ‘ਤੇ ਸਨਮਾਨਿਤ ਸਾਰੇ ਆਨਰੇਰੀ ਕੈਪਟਨ ਅਤੇ ਆਨਰੇਰੀ ਲੈਫਟੀਨੈਂਟ ਉਮੀਦਵਾਰਾਂ ਨੂੰ ਐਕਟਿਵ ਲਿਸਟ ਵਿੱਚ ਸ਼ਾਮਲ ਕਰਨ ਲਈ ਲਿਸਟ ਤਿਆਰ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।  ਹਾਲਾਂਕਿ,  ਇਸ ਲਿਸਟ ਨੂੰ ਆਨਰੇਰੀ ਕਮਿਸ਼ਨ  ਦੇ ਦਾਅਵੇ ਅਧਿਕਾਰ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ। ਆਨਰੇਰੀ ਕਮਿਸ਼ਨ ਪ੍ਰਦਾਨ ਕਰਨ ਦਾ ਅੰਤਿਮ ਅਧਿਕਾਰ ਭਾਰਤ ਦੀ ਡਰਾਫਟ ਗਜ਼ਟ ਨੋਟੀਫਿਕੇਸ਼ਨ ਹੈ, ਜਿਸ ਨੂੰ ਸਬੰਧਿਤ ਰਿਕਾਰਡ ਦਫਤਰਾਂ ਜਾਂ ਹੈੱਡਕੁਆਰਟਰ ਕਮਾਂਡਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।  

 

Attached file

 

  ********

 

ਕਰਨਲ ਅਮਨ ਆਨੰਦ

ਪੀਆਰਓ (ਆਰਮੀ) 


(Release ID: 1645789) Visitor Counter : 166