ਰੇਲ ਮੰਤਰਾਲਾ
ਭਾਰਤੀ ਰੇਲਵੇ ਨਿਯਮਿਤ ਟਾਈਮ ਟੇਬਲ ਦੇ ਅਧਾਰ ‘ਤੇ ਚਲਣ ਵਾਲੀਆਂ ਟ੍ਰੇਨਾਂ ਲਈ 14 ਅਪ੍ਰੈਲ 2020 ਤੱਕ ਜਾਂ ਉਸ ਤੋਂ ਪਹਿਲਾਂ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਦਾ ਪੂਰਾ ਰਿਫੰਡ ਦੇਵੇਗਾ
Posted On:
23 JUN 2020 6:29PM by PIB Chandigarh
ਰੇਲਵੇ ਮੰਤਰਾਲੇ ਨੇ ਫ਼ੈਸਲਾ ਕੀਤਾ ਹੈ ਕਿ ਨਿਯਮਿਤ ਟਾਈਮ–ਟੇਬਲ ਦੇ ਅਧਾਰ ‘ਤੇ ਚਲਣ ਵਾਲੀਆਂ ਟ੍ਰੇਨਾਂ ਲਈ 14 ਅਪ੍ਰੈਲ 2020 ਤੱਕ ਜਾਂ ਉਸ ਤੋਂ ਪਹਿਲਾਂ ਬੁੱਕ ਕੀਤੀਆਂ ਸਾਰੀਆਂ ਟ੍ਰੇਨ ਟਿਕਟਾਂ ਨੂੰ ਰੱਦ ਕਰ ਦਿੱਤਾ ਚਾਹੀਦਾ ਹੈ ਅਤੇ ਪਹਿਲਾਂ ਜਾਰੀ ਕੀਤੇ ਪੱਤਰਾਂ ਵਿੱਚ ਦਰਜ ਵਿਵਸਥਾਵਾਂ ਅਨੁਸਾਰ ਪੂਰਾ ਰਿਫੰਡ ਦਿੱਤਾ ਜਾਣਾ ਚਾਹੀਦਾ ਹੈ।
*****
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1633758)
Visitor Counter : 131