ਪ੍ਰਿਥਵੀ ਵਿਗਿਆਨ ਮੰਤਰਾਲਾ

21 ਜੂਨ, 2020, ਐਤਵਾਰ- 31 ਜੇਠ, ਸਾਕਾ ਸੰਮਤ 1942- ਨੂੰ ਕੁੰਡਲ ਸੂਰਜ ਗ੍ਰਹਿਣ ਭਾਰਤ ਵਿੱਚ ਦਿਖੇਗਾ

Posted On: 16 JUN 2020 12:05PM by PIB Chandigarh

ਮਿਤੀ 21 ਜੂਨ 2020 (31 ਜੇਠ, ਸਾਕਾ ਸੰਮਤ 1942) ਨੂੰ ਕੁੰਡਲ ਸੂਰਜ ਗ੍ਰਹਿਣ ਲਗੇਗਾ। ਭਾਰਤ ਵਿੱਚ ਦੇਸ਼ ਦੇ ਉੱਤਰੀ ਭਾਗ ਦੇ ਕੁਝ ਸਥਾਨਾਂ (ਰਾਜਸਥਾਨ, ਹਰਿਆਣਾ ਅਤੇ ਉੱਤਰਾਖੰਡ ਦੇ ਹਿੱਸਿਆਂ) ਦੇ ਤੰਗ ਗਲਿਆਰੇ ਵਿੱਚ ਸਵੇਰੇ ਗ੍ਰਹਿਣ ਦਾ ਕੁੰਡਲ ਫੇਜ਼ ਦਿਖਾਈ ਦੇਵੇਗਾ ਜਦਕਿ ਦੇਸ਼ ਦੇ ਬਾਕੀ ਹਿੱਸੇ ਵਿੱਚ ਇਹ ਆਂਸ਼ਿਕ ਸੂਰਜ ਗ੍ਰਹਿਣ ਦੇ ਰੂਪ ਵਿੱਚ ਦਿਖਾਈ ਦੇਵੇਗਾ। ਗ੍ਰਹਿਣ ਦੇ ਤੰਗ ਕੁੰਡਲਦਾਰ ਪਥ ਵਿੱਚ ਸਥਿਤ ਰਹਿਣ ਵਾਲੇ ਕੁਝ ਪ੍ਰਮੁੱਖ ਸਥਾਨ ਹਨ ਦੇਹਰਾਦੂਨ, ਕੁਰੂਕਸ਼ੇਤਰ, ਚਮੋਲੀ, ਜੋਸ਼ੀਮਠ, ਸਿਰਸਾ, ਸੂਰਤਗੜ੍ਹ ਆਦਿ।

 

ਕੁੰਡਲ ਸੂਰਜ ਗ੍ਰਹਿਣ ਦੀ ਅਧਿਕਤਮ ਅਵਸਥਾ ਦੇ ਸਮੇਂ ਭਾਰਤ ਵਿੱਚ ਚੰਦਰਮਾ ਦੁਆਰਾ ਸੂਰਜ ਦਾ ਢਕਣਾ ਲਗਭਗ 98.6% ਹੋਵੇਗਾ। ਆਂਸ਼ਿਕ ਗ੍ਰਹਿਣ ਦੀ ਅਧਿਕਤਮ ਅਵਸਥਾ ਦੇ ਸਮੇਂ ਚੰਦਰਮਾ ਦੁਆਰਾ ਸੂਰਜ ਦਾ ਢਕਣਾ ਦਿੱਲੀ ਵਿੱਚ ਲਗਭਗ 94%ਗੁਵਾਹਾਟੀ ਵਿੱਚ 80%, ਪਟਨਾ ਵਿੱਚ 78%ਸਿਲਚਰ ਵਿੱਚ 75%, ਕੋਲਕਾਤਾ ਵਿੱਚ 66%, ਮੁੰਬਈ ਵਿੱਚ 62% , ਬੰਗਲੌਰ ਵਿੱਚ 37%ਚੇਨਈ ਵਿੱਚ 34%, ਪੋਰਟ ਬਲੇਅਰ ਵਿੱਚ 28%  ਆਦਿ ਹੋਵੇਗਾ।

 

ਜੇਕਰ ਧਰਤੀ ਨੂੰ ਸੰਪੂਰਨ (whole) ਮੰਨਦੇ ਹੋਏ ਗ੍ਰਹਿਣ ਦਾ ਆਂਸ਼ਿਕ ਫੇਜ਼ ਭਾਰਤੀ ਮਿਆਰੀ ਸਮੇਂ  ਅਨੁਸਾਰ 9 ਵਜ ਕੇ 16 ਮਿੰਟ ਤੇ ਸ਼ੁਰੂ ਹੋਵੇਗਾ। ਸੂਰਜ ਗ੍ਰਹਿਣ ਦਾ ਕੁੰਡਲ ਫੇਜ਼ ਭਾਰਤੀ ਮਿਆਰੀ ਸਮੇਂ  ਅਨੁਸਾਰ  10 ਵਜ ਕੇ 19 ਮਿੰਟ ਤੇ ਸ਼ੁਰੂ ਹੋਵੇਗਾ। ਸੂਰਜ ਗ੍ਰਹਿਣ ਦਾ ਕੁੰਡਲ ਫੇਜ਼ ਭਾਰਤੀ ਮਿਆਰੀ ਸਮੇਂ  ਅਨੁਸਾਰ 14 ਵਜ ਕੇ 02 ਮਿੰਟ ਤੇ ਸਮਾਪਤ ਹੋਵੇਗਾ ਅਤੇ ਆਂਸ਼ਿਕ ਫੇਜ਼ ਭਾਰਤੀ ਮਿਆਰੀ ਸਮੇਂ  ਅਨੁਸਾਰ 15 ਵਜ ਕੇ 04 ਮਿੰਟ ਤੇ ਸਮਾਪਤ ਹੋਵੇਗਾ।

 

ਕੁੰਡਲਦਾਰ ਪਥ ਕੌਂਗੋ, ਸੂਡਾਨ, ਇਥੋਪੀਆ, ਯਮਨ, ਸਾਊਦੀ ਅਰਬ, ਓਮਾਨ, ਪਾਕਿਸਤਾਨ ਸਹਿਤ ਭਾਰਤ ਅਤੇ ਚੀਨ ਦੇ ਉੱਤਰੀ ਹਿੱਸਿਆਂ ਤੋਂ ਹੋਕੇ ਨਿਕਲੇਗਾ। ਚੰਦਰਮਾ ਦੇ ਪਰਛਾਵੇਂ ਨਾਲ ਆਂਸ਼ਿਕ ਗ੍ਰਹਿਣ ਹੁੰਦਾ ਹੈ ਜੋ ਕਿ ਅਫਰੀਕਾ (ਪੱਛਮੀ ਅਤੇ ਦੱਖਣੀ ਹਿੱਸੇ ਨੂੰ ਛੱਡ ਕੇ), ਦੱਖਣ ਅਤੇ ਪੂਰਬ ਯੂਰਪਏਸ਼ੀਆ (ਉੱਤਰ ਅਤੇ ਪੂਰਬ ਰੂਸ ਨੂੰ ਛੱਡ ਕੇ) ਅਤੇ ਆਸਟ੍ਰੇਲੀਆ ਦੇ ਉੱਤਰੀ ਹਿੱਸਿਆਂ ਦੇ ਖੇਤਰਾਂ ਵਿੱਚ ਦਿਖਾਈ ਦੇਵੇਗਾ।

 

ਸੂਰਜ ਗ੍ਰਹਿਣ ਮੱਸਿਆ ਦੇ ਦਿਨ ਤਦ ਲਗਦਾ ਹੈ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਅਤੇ ਇਹ ਤਿੰਨੋਂ ਇੱਕ ਹੀ ਸੀਧ ਵਿੱਚ ਹੁੰਦੇ ਹਨ। ਕੁੰਡਲ ਸੂਰਜ ਗ੍ਰਹਿਣ ਉਦੋਂ ਲਗਦਾ ਹੈ ਜਦੋਂ ਚੰਦਰਮਾ ਦਾ ਕੋਣੀ ਵਿਆਸ ਸੂਰਜ ਦੇ ਕੋਣੀ ਵਿਆਸ ਦੇ ਮੁਕਾਬਲੇ ਛੋਟਾ ਹੁੰਦਾ ਹੈ ਜਿਸ ਸਦਕਾ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਹੀਂ ਢਕਦਾ। ਇਸ ਕਰਕੇ ਸੂਰਜ ਦੀ ਡਿਸਕ ਦਾ ਛੱਲਾ ਚੰਦਰਮਾ ਦੇ ਚਾਰੇ-ਪਾਸੇ ਦਿਖਾਈ ਦਿੰਦਾ ਹੈ।

 

ਗ੍ਰਹਿਣ ਲਗੇ ਸੂਰਜ ਨੂੰ ਥੋੜ੍ਹੇ ਸਮੇਂ ਲਈ ਵੀ ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ। ਸੂਰਜ ਦੇ ਅਧਿਕਤਮ ਹਿੱਸੇ ਨੂੰ ਚੰਦਰਮਾ ਢਕ ਲਵੇ ਤਦ ਵੀ ਗ੍ਰਹਿਣ ਲਗੇ ਸੂਰਜ ਨੂੰ ਨਾ ਦੇਖੋ ਨਹੀਂ ਤਾਂ ਇਸ ਨਾਲ ਅੱਖਾਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਅੰਨ੍ਹਾਪਣ ਵੀ ਹੋ ਸਕਦਾ ਹੈ।

 

ਸੂਰਜ ਗ੍ਰਹਿਣ ਦੇਖਣ ਲਈ ਸੁਰੱਖਿਅਤ ਤਕਨੀਕ ਹੈ ਐਲੂਮੀਨੀਅਮ ਕ੍ਰਿਤ ਮਾਇਲਰ, ਕਾਲੇ ਪਾਲੀਮਰ, 14 ਨੰਬਰ ਸ਼ੇਡ ਦੇ ਵੈਲਡਿੰਗ ਗਲਾਸ ਜਿਹੇ ਉਚਿਤ ਫਿਲਟਰ ਦੀ ਵਰਤੋਂ ਕਰਨਾ ਅਤੇ ਟੈਲੀਸਕੋਪ ਜ਼ਰੀਏ ਚਿੱਟੇ ਬੋਰਡ ਤੇ ਸੂਰਜ ਦੇ ਛਾਇਆ ਚਿੱਤਰ ਨੂੰ ਦੇਖਣਾ।

 

ਭਾਰਤ ਵਿੱਚ ਕੁਝ ਸਥਾਨਾਂ ਦੀਆਂ ਸਥਾਨਕ ਪਰਿਸਥਿਤੀਆਂ ਇੱਕ ਸਾਰਣੀ ਵਿੱਚ ਸੁਲਭ ਸੰਦਰਭ ਲਈ ਅਲੱਗ ਤੋਂ ਸੰਲਗਨ ਕੀਤੀਆਂ ਜਾ ਰਹੀਆਂ ਹਨ।

 

THE ANNULAR ECLIPSE OF THE SUN, 21 JUNE, 2020

PHASES OF ECLIPSE VISIBLE FROM CERTAIN PLACES OF INDIA

Places

Partial

Eclipse

Begins

(IST)

Annular

phase

Begins

(IST)

Greatest

Eclipse

(IST)

Magni-

tude

Max-imum.

Obscu-ration

Annular

phase

Ends

(IST)

Partial

Eclipse

Ends

(IST)

Dura-tion

of

Eclipse

 

h m

h m

h m

 

 

h m

h m

h m

Agartala

10 56.0

- -

12 45.1

0.771

71.1%

- -

14 23.6

3 28

Ahmedabad

10 04.0

- -

11 42.2

0.823

77.4%

- -

13 32.2

3 28

Aizawl

11 00.9

- -

12 49.8

0.770

70.9%

- -

14 26.7

3 26

Allahabad

10 27.6

- -

12 13.6

0.831

78.4%

- -

14 00.6

3 33

Amritsar

10 20.0

- -

11 57.7

0.935

91.5%

- -

13 41.6

3 22

Bangalore

10 13.2

- -

11 47.6

0.473

36.5%

- -

13 31.5

3 18

Bhagalpur

10 42.4

- -

12 30.9

0.811

76.0%

- -

14 13.8

3 31

Bhopal

10 14.7

- -

11 57.4

0.789

73.2%

- -

13 47.0

3 32

Bhubaneswar

10 38.3

- -

12 26.1

0.655

57.0%

- -

14 09.7

3 31

*Chamoli

10 27.1

12 08.7

12 09.1

0.997

98.6%

12 09.4

13 53.7

3 27

Chandigarh

10 24.4

- -

12 04.5

0.965

95.4%

- -

13 48.7

3 24

Chennai

10 22.0

- -

11 58.5

0.453

34.4%

- -

13 40.8

3 19

Cochin

10 11.0

- -

11 38.9

0.396

28.4%

- -

13 17.7

3 07

Cooch Behar

10 50.5

- -

12 39.0

0.846

80.3%

- -

14 19.2

3 29

Darjeeling

10 47.2

- -

12 35.2

0.868

83.1%

- -

14 16.3

3 29

*Dehradun

10 24.2

12 05.0

12 05.3

0.996

98.6%

12 05.6

13 50.4

3 26

Delhi

10 20.1

- -

12 01.6

0.952

93.7%

- -

13 48.4

3 28

Dibrugarh

11 07.9

- -

12 54.7

0.896

86.5%

- -

14 29.1

3 21

Dwarka

9 56.6

- -

11 31.1

0.840

79.5%

- -

13 20.1

3 24

Gandhinagar

10 04.3

- -

11 42.6

0.827

77.9%

- -

13 32.6

3 28

Gangtok

10 48.3

- -

12 36.2

0.877

84.2%

- -

14 17.0

3 28

Gaya

10 36.2

- -

12 24.2

0.799

74.4%

- -

14 08.9

3 33

Guwahati

10 57.0

- -

12 45.5

0.842

79.8%

- -

14 23.6

3 27

Haridwar

10 24.9

- -

12 06.0

0.990

98.6%

- -

13 50.8

3 26

Hazaribagh

10 37.2

- -

12 25.4

0.774

71.4%

- -

14 09.9

3 33

Hyderabad

10 15.0

- -

11 55.8

0.602

50.8%

- -

13 43.9

3 29

Imphal

11 04.6

- -

12 53.0

0.804

75.0%

- -

14 28.7

3 24

Itanagar

11 03.5

- -

12 51.1

0.879

84.4%

- -

14 26.9

3 23

Jaipur

10 14.8

- -

11 55.8

0.908

88.1%

- -

13 44.2

3 29

Jalandhar

10 22.7

- -

12 01.0

0.931

91.0%

- -

13 44.5

3 22

Jammu

10 21.7

- -

11 58.5

0.904

87.5%

- -

13 41.2

3 20

*Joshimath

10 27.8

12 09.5

12 09.8

0.997

98.6%

12 10.2

13 54.3

3 27

Kannur

10 06.7

- -

11 37.5

0.461

35.2%

- -

13 20.4

3 14

Kanyakumari

10 17.7

- -

11 41.9

0.329

21.9%

- -

13 15.3

2 58

Kavalur

10 19.2

- -

11 55.1

0.458

34.9%

- -

13 37.9

3 19

Kavaratti

10 00.3

- -

11 28.0

0.460

35.1%

- -

13 09.7

3 09

 

‘ - - ‘ indicates annular phase of eclipse is not visible corresponding to the places where only partial eclipse occurs

‘*’ Places where annular phase of eclipse occurs

THE ANNULAR ECLIPSE OF THE SUN, 21 JUNE, 2020

PHASES OF ECLIPSE VISIBLE FROM CERTAIN PLACES OF INDIA

 

Places

Partial

Eclipse

Begins

(IST)

Annular

phase

Begins

(IST)

Greatest

Eclipse

(IST)

Magni-

tude

Max-imum.

Obscu-ration

Annular

phase

Ends

(IST)

Partial

Eclipse

Ends

(IST)

Dura-tion

of

Eclipse

 

h m

h m

h m

 

 

h m

h m

h m

Kohima

11 05.3

- -

12 53.3

0.835

78.9%

- -

14 28.8

3 23

Kolkata

10 46.4

- -

12 35.5

0.725

65.5%

- -

14 17.0

3 31

Kozikode

10 08.4

- -

11 38.5

0.439

32.9%

- -

13 20.2

3 12

*Kurukshetra

10 21.3

12 01.4

12 01.8

0.997

98.6%

12 02.1

13 47.4

3 26

Lucknow

10 26.8

- -

12 11.8

0.879

84.4%

- -

13 58.5

3 32

Madurai

10 17.6

- -

11 46.5

0.377

26.6%

- -

13 24.3

3 07

Mangalore

10 04.9

- -

11 37.1

0.498

39.1%

- -

13 21.8

3 17

Mount Abu

10 05.9

- -

11 44.3

0.868

83.0%

- -

13 33.8

3 28

Mumbai

10 00.9

- -

11 37.5

0.697

62.1%

- -

13 27.5

3 27

Mysore

10 10.7

- -

11 43.4

0.461

35.2%

- -

13 26.5

3 16

Nagpur

10 17.9

- -

12 01.6

0.711

63.7%

- -

13 50.7

3 33

Nasik

10 03.8

- -

11 42.0

0.720

64.8%

- -

13 32.3

3 29

Panaji

10 03.3

- -

11 38.8

0.589

49.3%

- -

13 26.9

3 24

Patna

10 37.1

- -

12 24.9

0.825

77.7%

- -

14 09.3

3 32

Pondicherry

10 21.7

- -

11 56.0

0.423

31.2%

- -

13 36.7

3 15

Port Blair

11 15.6

- -

12 53.4

0.393

28.1%

- -

14 18.8

3 03

Pune

10 03.0

- -

11 40.5

0.675

59.5%

- -

13 30.3

3 27

Puri

10 38.3

- -

12 26.0

0.641

55.4%

- -

14 09.3

3 31

Raipur

10 25.1

- -

12 10.9

0.699

62.3%

- -

13 58.4

3 33

Rajkot

9 59.6

- -

11 35.8

0.819

77.0%

- -

13 25.5

3 26

Ranchi

10 36.8

- -

12 25.0

0.753

68.8%

- -

14 09.6

3 33

Sambalpur

10 32.2

- -

12 19.6

0.697

62.1%

- -

14 05.3

3 33

Shillong

10 58.0

- -

12 46.6

0.826

77.8%

- -

14 24.5

3 27

Shimla

10 23.5

- -

12 03.4

0.967

95.6%

- -

13 47.9

3 24

Silchar

11 01.0

- -

12 49.7

0.803

74.9%

- -

14 26.6

3 26

Siliguri

10 47.3

- -

12 35.5

0.856

81.6%

- -

14 16.7

3 29

*Sirsa

10 16.9

11 55.9

11 56.1

0.996

98.6%

11 56.6

13 42.3

3 25

Srinagar

10 24.2

- -

11 59.7

0.861

82.2%

- -

13 40.6

3 16

*Suratgarh

10 14.5

11 52.5

11 52.9

0.998

98.6%

11 53.3

13 39.2

3 25

Thiruvanantapuram

10 15.1

- -

11 40.0

0.346

23.5%

- -

13 14.9

3 00

Udaipur

10 07.8

- -

11 47.2

0.858

81.8%

- -

13 36.8

3 29

Ujjain

10 10.9

- -

11 52.1

0.798

74.3%

- -

13 42.2

3 31

Vadodara

10 04.6

- -

11 43.2

0.795

73.9%

- -

13 33.5

3 29

Varanasi

10 31.0

- -

12 17.8

0.821

77.2%

- -

14 04.0

3 33

 

‘ - - ‘ indicates annular phase of eclipse is not visible corresponding to the places where only partial eclipse occurs

‘*’ Places where annular phase of eclipse occurs

ANNULAR SOLAR ECLIPSE, 21 JUNE, 2020

LOCAL CIRCUMSTANCES RELATING TO SOME OF THE PLACES FROM WHERE ANNULAR PHASE IS VISIBLE

Places

Annular

phase

Begins

(IST)

Greatest

Eclipse

(IST)

Max-imum.

Obscu-ration

Annular

phase

Ends

(IST)

Duration of Annularity

 

h m

h m

 

h m

m s

Chamoli

12 08.7

12 09.1

98.6%

12 09.4

0 38

Dehradun

12 05.0

12 05.3

98.6%

12 05.6

0 31

Joshimath

12 09.5

12 09.8

98.6%

12 10.2

0 39

Kurukshetra

12 01.4

12 01.8

98.6%

12 02.1

0 39

Sirsa

11 55.9

11 56.1

98.6%

11 56.4

0 36

Suratgarh

11 52.5

11 52.9

98.6%

11 53.3

0 45

 

*****

ਐੱਨਬੀ/ਕੇਜੀਐੱਸ /(ਆਈਐੱਮਡੀ ਰਿਲੀਜ਼)


(Release ID: 1631945) Visitor Counter : 248