ਵਿੱਤ ਮੰਤਰਾਲਾ

ਐੱਚ1 ਦੀ ਬਾਕੀ ਅਵਧੀ (11 ਮਈ ਤੋਂ 30 ਸਤੰਬਰ, 2020) ਲਈ ਮਾਰਕਿਟੇਬਲ ਡੇਟਡ ਸਕਿਓਰਟੀਜ਼ ਲਈ ਸੋਧਿਆ ਕੈਲੰਡਰ ਜਾਰੀ

Posted On: 08 MAY 2020 6:06PM by PIB Chandigarh

ਕੇਂਦਰ ਸਰਕਾਰ ਦੀ ਨਕਦ ਸਥਿਤੀ ਅਤੇ ਜ਼ਰੂਰਤਾਂ ਦੀ ਸਮੀਖਿਆ ਕਰਨ ਤੋਂ ਬਾਅਦ, ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਕਰਦਿਆਂ ਵਿੱਤੀ ਸਾਲ 2020 – 21 (11 ਮਈ  ਤੋਂ 30 ਸਤੰਬਰ, 2020) ਦੇ ਪਹਿਲੇ ਅੱਧ ਦੇ ਬਾਕੀ ਹਿੱਸੇ ਲਈ ਸਰਕਾਰੀ ਡੇਟਡ ਸਕਿਉਰਿਟੀਆਂ ਜਾਰੀ ਕਰਨ ਲਈ ਸੰਕੇਤਕ ਕੈਲੰਡਰ ਨੂੰ ਸੋਧਣ ਦਾ ਫੈਸਲਾ ਕੀਤਾ ਹੈ ਸੋਧਿਆ ਹੋਇਆ ਜਾਰੀ ਕੈਲੰਡਰ ਹੇਠ ਦਿੱਤੇ ਅਨੁਸਾਰ ਹੈ:

ਭਾਰਤ ਸਰਕਾਰ ਡੇਟਡ ਸਕਿਓਰਟੀਜ਼ ਲਈ ਜਾਰੀ ਕਰਨ ਲਈ ਸੋਧਿਆ ਕੈਲੰਡਰ

(11 ਮਈ, 2020 ਤੋਂ 30 ਸਤੰਬਰ, 2020)

ਲੜੀ ਨੰਬਰ

ਨੀਲਾਮੀ ਦਾ ਹਫ਼ਤਾ

ਰਾਸ਼ੀ

(ਕਰੋੜ ਰੁਪਏ ਵਿੱਚ)

ਸਕਿਉਰਿਟੀ ਵਾਇਜ਼ ਵੰਡ

1

11 ਮਈ ਤੋਂ 15 ਮਈ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

2

18 ਮਈ ਤੋਂ 22 ਮਈ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

3

25 ਮਈ ਤੋਂ 29 ਮਈ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

4

01 ਜੂਨ ਤੋਂ 05 ਜੂਨ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

5

08 ਜੂਨ ਤੋਂ 12 ਜੂਨ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ

6

15 ਜੂਨ ਤੋਂ 19 ਜੂਨ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

7

22 ਜੂਨ ਤੋਂ 26 ਜੂਨ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

8

29 ਜੂਨ ਤੋਂ 03 ਜੁਲਾਈ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

9

06 ਜੁਲਾਈ ਤੋਂ 10 ਜੁਲਾਈ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

10

13 ਜੁਲਾਈ ਤੋਂ 17 ਜੁਲਾਈ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

11

20 ਜੁਲਾਈ ਤੋਂ 24 ਜੁਲਾਈ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

12

27 ਜੁਲਾਈ ਤੋਂ 31 ਜੁਲਾਈ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

13

3 ਅਗਸਤ ਤੋਂ 7 ਅਗਸਤ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

14

10 ਅਗਸਤ ਤੋਂ 14 ਅਗਸਤ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

15

17 ਅਗਸਤ ਤੋਂ 21 ਅਗਸਤ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

16

24 ਅਗਸਤ ਤੋਂ 28 ਅਗਸਤ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

17

31 ਅਗਸਤ ਤੋਂ 04 ਸਤੰਬਰ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

18

07 ਸਤੰਬਰ ਤੋਂ 11 ਸਤੰਬਰ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

19

14 ਸਤੰਬਰ ਤੋਂ 18 ਸਤੰਬਰ, 2020

30,000

  1. 5 ਸਾਲਾਂ ਦੀ ਸਕਿਉਰਿਟੀ ਲਈ 12,000 ਕਰੋੜ ਰੁਪਏ
  1. 14 ਸਾਲਾਂ ਦੀ ਸਕਿਉਰਿਟੀ ਲਈ 11,000 ਕਰੋੜ ਰੁਪਏ
  1. 30 ਸਾਲਾਂ ਦੀ ਸਕਿਉਰਿਟੀ ਲਈ 7,000 ਕਰੋੜ ਰੁਪਏ

20

21 ਸਤੰਬਰ ਤੋਂ 25 ਸਤੰਬਰ, 2020

30,000

  1. 2 ਸਾਲਾਂ ਦੀ ਸਕਿਉਰਿਟੀ ਲਈ 3,000 ਕਰੋੜ ਰੁਪਏ
  1. 10 ਸਾਲਾਂ ਦੀ ਸਕਿਉਰਿਟੀ ਲਈ 18,000 ਕਰੋੜ ਰੁਪਏ
  1. 40 ਸਾਲਾਂ ਦੀ ਸਕਿਉਰਿਟੀ ਲਈ 5,000 ਕਰੋੜ ਰੁਪਏ
  1. ਫਲੋਟਿੰਗ ਰੇਟ ਬੋਂਡਾਂ ਲਈ 4,000 ਕਰੋੜ ਰੁਪਏ

ਕੁੱਲ:

6,00,000

ਹੁਣ ਤੱਕ, ਕੈਲੰਡਰ ਦੁਆਰਾ ਕਵਰ ਕੀਤੀਆਂ ਸਾਰੀਆਂ ਨਿਲਾਮੀਆਂ ਵਿੱਚ ਗ਼ੈਰ-ਪ੍ਰਤੀਯੋਗੀ ਬੋਲੀ ਲਗਾਉਣ ਦੀ ਸਹੂਲਤ ਹੋਵੇਗੀ ਜਿਸ ਦੇ ਤਹਿਤ ਸੂਚਿਤ ਕੀਤੀ ਗਈ ਰਕਮ ਦਾ ਪੰਜ % ਨਿਰਧਾਰਿਤ ਪ੍ਰਚੂਨ ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਜਾਵੇਗਾ

ਪਿਛਲੇ ਸਮੇਂ ਦੀ ਤਰ੍ਹਾਂ, ਰਿਜ਼ਰਵ ਬੈਂਕ, ਭਾਰਤ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ, ਉਪਰੋਕਤ ਕੈਲੰਡਰ ਵਿੱਚ ਨੋਟੀਫਾਈਡ ਰਕਮ, ਜਾਰੀ ਕਰਨ ਦੀ ਮਿਆਦ, ਪਰਿਪੱਕਤਾ ਆਦਿ ਦੇ ਸਬੰਧ ਵਿੱਚ ਤਬਦੀਲੀਆਂ ਲਿਆਉਣ ਅਤੇ ਵੱਖ-ਵੱਖ ਤਰ੍ਹਾਂ ਦੇ ਇੰਸਟਰੂਮੈਂਟ ਜਾਰੀ ਕਰਨ ਵਿੱਚ ਲਚਕਤਾ ਰੱਖਦਾ ਰਹੇਗਾ ਇਸ ਤੋਂ ਇਲਾਵਾ, ਰਿਜ਼ਰਵ ਬੈਂਕ ਭਾਰਤ ਸਰਕਾਰ ਦੀ ਜ਼ਰੂਰਤ ਤੇ ਨਿਰਭਰ ਕਰਦਿਆਂ, ਸੀਪੀਆਈ ਨਾਲ ਜੁੜੀ ਮਹਿੰਗਾਈ ਨਾਲ ਜੁੜੇ ਬਾਂਡਾਂ ਸਮੇਤ, ਗ਼ੈਰ-ਮਿਆਰੀ ਪਰਿਪੱਕਤਾ ਅਤੇ ਫਲੋਟਿੰਗ ਰੇਟ ਬਾਂਡਾਂ (ਐੱਫ਼ਆਰਬੀ) ਵਾਲੇ ਉਪਕਰਣਾਂ ਦੀਆਂ ਕਿਸਮਾਂ ਨੂੰ ਮਾਰਕੀਟ ਦੀਆਂ ਪੈਦਾ ਹੋਈਆਂ ਹਾਲਤਾਂ ਅਤੇ ਹੋਰ ਢੁਕਵੇਂ ਕਾਰਕਾਂ ਨੂੰ ਉਚਿਤ ਨੋਟਿਸ ਦੇਣ ਤੋਂ ਬਾਅਦ ਜਾਰੀ ਕਰਦਾ ਰਹੇਗਾ ਕੈਲੰਡਰ ਬਦਲਿਆ ਜਾ ਸਕਦਾ ਹੈ, ਜੇ ਪ੍ਰਸਥਿਤੀਆਂ ਇਸ ਤਰ੍ਹਾਂ ਦੀਆਂ ਰਹੀਆਂ ਜਿਵੇਂ ਕਿ ਛੁੱਟੀਆਂ ਦੇ ਵਿੱਚ ਆਉਣ ਦੇ ਕਾਰਨ ਵੀ ਇਹ ਬਦਲਿਆ ਜਾ ਸਕਦਾ ਹੈ ਅਜਿਹੀਆਂ ਤਬਦੀਲੀਆਂ ਪ੍ਰੈੱਸ ਰਿਲੀਜ਼ਾਂ ਰਾਹੀਂ ਦੱਸੀਆਂ ਜਾਣਗੀਆਂ

ਰਿਜ਼ਰਵ ਬੈਂਕ, ਭਾਰਤ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ, ਗ੍ਰੀਨ-ਸ਼ੁ ਵਿਕਲਪ ਦੀ ਵਰਤੋਂ ਕਰਨ ਦਾ ਅਧਿਕਾਰ ਰੱਖਦਾ ਹੈ

ਉਪਰੋਕਤ ਦਿੱਤੀ ਕਿਸੇ ਇੱਕ ਜਾਂ ਵਧੇਰੇ ਸਕਿਉਰਿਟੀ ਦੇ ਵਿਰੁੱਧ 2,000 ਕਰੋੜ, ਜੋ ਨਿਲਾਮੀ ਦੇ ਨੋਟੀਫਿਕੇਸ਼ਨ ਵਿੱਚ ਦਰਸਾਏ ਜਾਣਗੇ

ਭਾਰਤੀ ਰਿਜ਼ਰਵ ਬੈਂਕ ਵੀ ਮਹੀਨੇ ਦੇ ਹਰ ਤੀਜੇ ਸੋਮਵਾਰ ਨੂੰ ਨਿਲਾਮੀ ਦੇ ਜ਼ਰੀਏ ਸਕਿਉਰਿਟੀਆਂ ਦੇ ਸਵਿੱਚਿਜ਼ ਦਾ ਆਯੋਜਨ ਕਰੇਗਾ ਜੇ ਤੀਸਰੇ ਸੋਮਵਾਰ ਨੂੰ ਛੁੱਟੀ ਹੁੰਦੀ ਹੈ, ਤਾਂ ਸਵਿਚ ਨੀਲਾਮੀ ਮਹੀਨੇ ਦੇ ਚੌਥੇ ਸੋਮਵਾਰ ਨੂੰ ਕੀਤੀ ਜਾਵੇਗੀ

ਵਿੱਤੀ ਸਾਲ 2020-21 ਵਿੱਚ ਕੁੱਲ ਮਾਰਕੀਟ ਤੋਂ ਉਧਾਰ ਲੈਣ ਦਾ ਅਨੁਮਾਨ 2020-21 ਅਨੁਸਾਰ 7.80 ਲੱਖ ਕਰੋੜ ਦੀ ਥਾਂ ਤੇ 12 ਲੱਖ ਕਰੋੜ ਹੋਵੇਗਾ ਉਧਾਰ ਵਿੱਚ ਉਪਰੋਕਤ ਸੋਧ ਕੋਵਿਡ -19 ਮਹਾਂਮਾਰੀ ਦੇ ਕਾਰਨ ਕੀਤੀ ਗਈ ਹੈ

ਡੇਟਡ ਸਕਿਉਰਿਟੀਆਂ ਦੀ ਨਿਲਾਮੀ ਨੂੰ ਸਮੇਂ-ਸਮੇਂ ਤੇ ਸੋਧ ਅਨੁਸਾਰ, ਭਾਰਤ ਸਰਕਾਰ ਦੁਆਰਾ ਜਾਰੀ 27 ਮਾਰਚ, 2018 ਨੂੰ ਜਾਰੀ ਐੱਫ਼.ਨੰ.4 (2) - ਡਬਲਿਊ ਐਂਡ ਐੱਮ / 2018, ਵਿੱਚ ਨਿਰਧਾਰਿਤ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਵੇਗੀ

****

ਆਰਐੱਮ / ਕੇਐੱਮਐੱਨ

(Release ID: 1622353) Visitor Counter : 139