ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਦੇ ਡੋਰਨੀਅਰ ਏਅਰਕ੍ਰਾਫਟ ਦਾ ਮਾਮੂਲੀ ਹਾਦਸਾ

प्रविष्टि तिथि: 30 APR 2020 7:49PM by PIB Chandigarh

30 ਅਪ੍ਰੈਲ 2020 ਨੂੰ ਭਾਰਤੀ ਵਾਯੂ ਸੈਨਾ ਦੇ ਡੋਰਨੀਅਰ ਏਅਰਕ੍ਰਾਫਟ ਨੇ ਪਾਲਮ ਏਅਰ ਬੇਸ ਤੋਂ ਰੁਟੀਨ ਉਡਾਨ ਭਰਨੀ ਸੀ। ਉਡਾਨ ਭਰਨ ਲੱਗਿਆਂ, ਏਅਰਕ੍ਰਾਫਟ ਦੇ ਟਾਇਰ ਦੀ ਹਵਾ ਨਿਕਲ ਗਈ ਏਅਰਕ੍ਰਾਫਟ ਦੇ ਕੈਪਟਨ ਨੇ ਫੌਰੀ ਤੇ ਸਹੀ ਕਾਰਵਾਈ ਕਰਦਿਆਂ ਉਡਾਨ ਭਰਨਾ ਬੰਦ ਕਰ ਦਿੱਤਾ। ਏਅਰਕ੍ਰਾਫਟ ਅਤੇ ਇਸ `ਤੇ ਸਵਾਰ ਚਾਲਕ ਦਲ ਸੁਰੱਖਿਅਤ ਹਨ ਤੇ ਕਿਸੇ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਭਾਰਤੀ ਵਾਯੂ ਸੈਨਾ ਦੇ ਤਕਨੀਕੀ ਚਾਲਕ ਦਲ ਨੇ ਰਨਵੇ ਤੋਂ ਤੁਰੰਤ ਹੀ ਏਅਰ ਕ੍ਰਾਫਟ ਨੂੰ ਹਟਾ ਲਿਆ

****

 

ਆਈਐੱਨ/ਬੀਐੱਸਕੇ


(रिलीज़ आईडी: 1619763) आगंतुक पटल : 117
इस विज्ञप्ति को इन भाषाओं में पढ़ें: English , Urdu , हिन्दी , Tamil , Telugu