ਵਣਜ ਤੇ ਉਦਯੋਗ ਮੰਤਰਾਲਾ

ਐਂਟੀ-ਡੰਪਿੰਗ ਡਿਊਟੀ ਲਈ ਸਨਸੈੱਟ ਰਿਵਿਊ ਜਾਂਚ ਦੀ ਸਮਾਂ-ਸੀਮਾ `ਚ ਸੰਸ਼ੋਧਨ

Posted On: 21 APR 2020 6:59PM by PIB Chandigarh

ਵਪਾਰ ਇਲਾਜ ਡਾਇਰੈਕਟੋਰੇਟ (ਡੀਜੀਟੀਆਰ), ਵਣਜ ਤੇ ਉਦਯੋਗ ਮੰਤਰਾਲੇ ਨੇ 12 ਦਸੰਬਰ, 2017 ਨੂੰ ਜਾਰੀ ਟ੍ਰੇਡ ਨੋਟਿਸ ਨੰਬਰ 02/2017 ਰਾਹੀਂ ਸੀਮਾ ਡਿਊਟੀ ਅਧਿਨਿਯਮ, 1975 ਅਤੇ ਐਂਟੀ-ਡੰਪਿੰਗ ਨਿਯਮਾਂ ਤਹਿਤ ਸਨਸੈੱਟ ਰਿਵਿਊ ਜਾਂਚ (ਐੱਸਐੱਸਆਰ) ਸ਼ੁਰੂ ਕਰਨ ਲਈ ਪ੍ਰਕਿਰਿਆ ਅਤੇ ਸਮਾਂ-ਸੀਮਾ ਨਿਰਧਾਰਿਤ  ਕਰ ਦਿੱਤੀਆਂ ਹਨਇਸ ਨੋਟਿਸ ਵਿੱਚ ਐੱਸਐੱਸਆਰ ਆਵੇਦਨ ਭਰਨ ਲਈ ਐਂਟੀ-ਡੰਪਿੰਗ ਪੈਮਾਨੇ ਦੇ ਖਤਮ ਹੋਣ ਤੋਂ ਪਹਿਲਾਂ ਘੱਟੋ-ਘੱਟ 270 ਦਿਨ ਦਾ ਸਮਾਂ ਤੈਅ ਕੀਤਾ ਗਿਆ ਹੈ, ਜਿਸ ਨੂੰ ਦੇਰੀ ਦੀ ਉਚਿਤ ਵਜ੍ਹਾ ਦੱਸ ਕੇ 240  ਦਿਨ ਤੱਕ ਕੀਤਾ ਜਾ ਸਕਦਾ ਹੈ

ਦੇਖਣ `ਚ ਆਇਆ ਹੈ ਕਿ ਐੱਸਐੱਸਆਰ ਆਵੇਦਨ ਭਰਨ ਲਈ ਸੁਝਾਈ ਗਈ ਸਮਾਂ-ਸੀਮਾ, ਜਾਂ ਤਾਂ ਸਮਾਂ-ਸੀਮਾ ਖਤਮ ਹੋਣ ਦੇ ਸਮੇਂ ਦੇ ਪੈਮਾਨੇ ਦੇ 270 ਦਿਨ ਪਹਿਲਾਂ ਜਾਂ ਦੇਰੀ ਦੀ ਉਚਿਤ ਵਜ੍ਹਾ ਕਾਰਨ ਸਮਾਂ-ਸੀਮਾ ਖਤਮ ਹੋਣ ਦੇ ਪੈਮਾਨੇ ਤੋਂ 240 ਦਿਨ ਪਹਿਲਾਂ ਦੀ ਪ੍ਰਣਾਲੀ ਨਾਲ ਉਚਿਤ ਅਨੁਸ਼ਾਸਨ ਬਣਿਆ ਹੈ ਅਤੇ ਨਤੀਜੇ ਵਜੋਂ ਸਮਾਂ-ਸੀਮਾ ਖਤਮ ਹੋਣ ਦੇ ਪੈਮਾਨੇ ਤੋਂ ਕਾਫੀ ਸਮਾਂ ਪਹਿਲਾਂ ਐੱਸਐੱਸਆਰ ਆਵੇਦਨ ਭਰੇ ਜਾ ਰਹੇ ਹਨ ਹਾਲਾਂਕਿ ਘਰੇਲੂ ਉਦਯੋਗ ਤੋਂ ਅਕਸਰ ਪ੍ਰਸਤੁਤੀਕਰਨ ਮਿਲੇ ਹਨ ਕਿ ਬੇਮਿਸਾਲ ਪਰਿਸਥਿਤੀਆਂ ਤੋਂ ਬਚਣ ਲਈ ਉਹ ਚੋਣਵੀਆਂ ਸਥਿਤੀਆਂ ਵਿੱਚ ਸਮਾਂ-ਸੀਮਾ ਖਤਮ ਹੋਣ ਦੇ ਪੈਮਾਨੇ ਤੋਂ ਘੱਟੋ-ਘੱਟ 240 ਦਿਨ ਪਹਿਲਾਂ ਤੱਕ ਦੀ ਨਿਰਧਾਰਿਤ ਸਮਾਂ-ਸੀਮਾ ਦੇ ਪਾਲਣ ਵਿੱਚ ਨਾਕਾਮ ਹੋ ਰਹੇ ਹਨ

ਉਦਯੋਗ ਦੀ ਸਮੱਸਿਆ ਦੇ ਹੱਲ ਕਰਨ ਲਈ ਡੀਜੀਟੀਆਰ ਦੁਆਰਾ 20 ਅਪ੍ਰੈਲ, 2020 ਨੂੰ ਜਾਰੀ ਇੱਕ ਟ੍ਰੇਡ ਨੋਟਿਸ ਨੰਬਰ (02/2020) ਨਾਲ ਐੱਸਐੱਸਆਰ ਆਵੇਦਨ ਭਰਨ ਲਈ ਸਮਾਂ-ਸੀਮਾ ਪੈਮਾਨੇ ਦੀ ਮਿਤੀ ਤੋਂ 180 ਦਿਨ ਪਹਿਲਾਂ ਦੀ ਸਮਾਂ-ਸੀਮਾ ਨੂੰ ਲਚੀਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਘਰੇਲੂ ਉਦਯੋਗ ਨੂੰ ਹੋ ਰਹੀ ਦਿੱਕਤਾਂ ਲਈ ਸਮਾਂ-ਸੀਮਾ 270 ਦਿਨ ਕੀਤਾ ਜਾ ਰਿਹਾ ਹੈ ਨਾਮਜ਼ਦ ਵਿਭਾਗ ਅਸਧਾਰਣ ਪਰਿਸਥਿਤੀਆਂ ਵਿੱਚ ਸਮਾਂ ਸੀਮਾ ਦੇ ਖਤਮ ਹੋਣ ਦੇ ਪੈਮਾਨੇ ਤੋਂ 120 ਦਿਨ ਪਹਿਲਾਂ ਦੀ ਸਮਾਂ-ਸੀਮਾ ਨੂੰ ਹੋਰ ਲਚੀਲਾ ਕਰ ਸਕਦਾ ਹੈ

*****

ਵਾਈਬੀ
 



(Release ID: 1617358) Visitor Counter : 153