ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਮਾਰਚ 2020 ਦੇ ਮਹੀਨੇ ਲਈ ਗ੍ਰਾਮੀਣ, ਸ਼ਹਿਰੀ ਤੇ ਸਾਂਝੇ ਲਈ ਬੇਸ ਉੱਤੇ ਖਪਤਕਾਰ ਕੀਮਤ ਸੂਚਕ–ਅੰਕ
Posted On:
13 APR 2020 5:30PM by PIB Chandigarh
ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦਾ ਨੈਸ਼ਨਲ ਸਟੈਟਿਸਟਿਕਲ ਆਫ਼ਿਸ (ਐੱਨਐੱਸਓ – ਰਾਸ਼ਟਰੀ ਅੰਕੜਾ ਦਫ਼਼ਤਰ) ਇਸ ਪ੍ਰੈੱਸ ਨੋਟ ਵਿੱਚ ਮਾਰਚ 2020 (ਆਰਜ਼ੀ) ਅਤੇ ਫ਼ਰਵਰੀ 2020 (ਅੰਤਿਮ) ਦੇ ਮਹੀਨੇ ਲਈ ਬੇਸ 2012=100 ਉੱਤੇ ਸੀਪੀਆਈ (ਗ੍ਰਾਮੀਣ, ਸ਼ਹਿਰੀ, ਸੰਯੁਕਤ) ਜਾਰੀ ਕਰ ਰਿਹਾ ਹੈ। ਇਸ ਤੋਂ ਇਲਾਵਾ, ਸਾਰੇ ਭਾਰਤ ਦੇ ਗ੍ਰਾਮੀਣ, ਸ਼ਹਿਰੀ ਤੇ ਸੰਯੁਕਤ ਲਈ ਸਬੰਧਤ ਖਪਤਕਾਰ ਖੁਰਾਕ ਕੀਮਤ ਸੂਚਕ–ਅੰਕ (ਸੀਐੱਫ਼ਪੀਆਈ) ਵੀ ਜਾਰੀ ਕੀਤੇ ਜਾ ਰਹੇ ਹਨ।
2. ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦਾ ਨੈਸ਼ਨਲ ਸਟੈਟਿਸਟਿਕਲ ਆਫ਼ਿਸ (ਐੱਨਐੱਸਓ – ਰਾਸ਼ਟਰੀ ਅੰਕੜਾ ਦਫ਼਼ਤਰ) ਦਾ ਫ਼ੀਲਡ ਆਪਰੇਸ਼ਨਜ਼ ਡਿਵੀਜ਼ਨ ਵੱਲੋਂ ਇੱਕਸਮਾਨ ਹਫ਼ਤਾਵਾਰੀ ਸੂਚੀ ਵਿੱਚ ਕੀਮਤ ਅੰਕੜੇ ਚੋਣਵੀਆਂ 1114 ਸ਼ਹਿਰੀ ਮੰਡੀਆਂ/ਬਾਜ਼ਾਰਾਂ ਅਤੇ ਚੋਣਵੇਂ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ। ਐੱਨਐੱਸਓ ਵੱਲੋਂ ਚੁੱਕੇ ਗਏ ਰੋਕਥਾਮ ਨਾਲ ਸਬੰਧਤ ਕਦਮਾਂ ਦੇ ਮੱਦੇਨਜ਼ਰ ਅਤੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਪੂਰੇ ਦੇਸ਼ ’ਚ ਕੀਤੇ ਲੌਕਡਾਊਨ ਦੇ ਐਲਾਨ ਕਾਰਨ 19 ਮਾਰਚ, 2020 ਤੋਂ ਖਪਤਕਾਰ ਕੀਮਤ ਸੂਚਕ–ਅੰਕ (ਸੀਪੀਆਈ) ਦਾ ਕੀਮਤਾਂ ਦੇ ਵੇਰਵੇ ਇਕੱਠੇ ਕਰਨ ਦਾ ਖੇਤਰੀ ਕੰਮ ਮੁਲਤਵੀ ਪਿਆ ਸੀ ਤੇ ਲਗਭਗ 66% ਕੀਮਤ ਕੋਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਸਨ। ਬਾਕੀ ਰਹਿੰਦੀਆਂ ਕੀਮਤ ਕੋਟੇਸ਼ਨਾਂ ਦੇ ਕੀਮਤ ਵਿਵਹਾਰ ਦਾ ਮੁੱਲਾਂਕਣ ਕਰਨ ਲਈ ਐੱਨਐੱਸਓ ਪੂਰੀ ਤਰ੍ਹਾਂ ਸਥਾਪਤ ਤੇ ਕੌਮਾਂਤਰੀ ਪੱਧਰ ’ਤੇ ਮਾਨਤਾ–ਪ੍ਰਾਪਤ ਵਿਧੀ–ਵਿਗਿਆਨ ਤੇ ਅਭਿਆਸਾਂ ਦੀ ਪਾਲਣਾ ਕੀਤੀ ਜਾਂਦੀ ਹੈ। ਰਾਸ਼ਟਰੀ ਤੇ ਰਾਜ ਪੱਧਰੀ ਅਤੇ ਸਬ–ਗਰੁੱਪਸ ਲਈ ਸੀਪੀਆਈ, ਸਰਬ ਭਾਰਤੀ ਪੱਧਰ ਉੱਤੇ ਗਰੁੱਪ ਦੇ ਜਨਰਲ ਸੀਪੀਆਈ ਦੇ ਅਨੁਮਾਨਾਂ ਬਾਰੇ ਗ਼ਾਇਬ ਕੀਮਤ ਅੰਕੜੇ ਦਾ ਸਮੁੱਚਾ ਅਸਰ ਪ੍ਰਵਾਨਿਤ ਸੀਮਾਵਾਂ ਦੇ ਅੰਦਰ ਹੈ। ਇਸੇ ਅਨੁਸਾਰ ਸਰਬ ਭਾਰਤੀ ਪੱਧਰ ਤੇ ਰਾਜ–ਕ੍ਰਮ ’ਤੇ ਜਨਰਲ ਸੀਪੀਆਈ (ਆਰ, ਯੂ ਅਤੇ ਸੀ) ਸਬ–ਗਰੁੱਪਸ, ਜਨਰਲ ਸੀਪੀਆਈ (ਆਰ, ਯੂ ਤੇ ਸੀ), ਸੀਐੱਫ਼ਪੀਆਈ (ਆਰ, ਯੂ ਤੇ ਸੀ) ਲਈ ਸੀਪੀਆਈਜ਼ ਜਾਰੀ ਕੀਤੇ ਜਾ ਰਹੇ ਹਨ।
ਸਰਬ ਭਾਰਤੀ ਮੁਦਰਾ ਸਫ਼ੀਤੀ ਦਰਾਂ (ਨੁਕਤੇ ਤੋਂ ਨੁਕਤਾ ਆਧਾਰ ਉੱਤੇ ਭਾਵ ਪਿਛਲੇ ਸਾਲ ਦੇ ਇਸੇ ਮਹੀਨੇ ਉੱਤੇ ਚਾਲੂ ਮਹੀਨਾ ਭਾਵ ਮਾਰਚ 2019 ਉੱਤੇ ਮਾਰਚ 2020), ਜਨਰਲ ਇੰਡਿਸਜ਼ ਤੇ ਸੀਐੱਫ਼ਪੀਆਈਜ਼ ਦੇ ਆਧਾਰ ਉੱਤੇ ਨਿਮਨਲਿਖਤ ਅਨੁਸਾਰ ਦਿੱਤੇ ਜਾਂਦੇ ਹਨ:
ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਆਧਾਰ ਉੱਤੇ ਸਰਬ ਭਾਰਤੀ ਮੁਦਰਾ ਸਫ਼ੀਤੀ ਦਰਾਂ (%)
ਇੰਡਿਸਜ਼
|
ਮਾਰਚ 2020 (ਅਸਥਾਈ)
|
ਫ਼ਰਵਰੀ 2020 (ਅੰਤਿਮ)
|
ਮਾਰਚ 2019
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ.
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ.
|
ਸੀਪੀਆਈ (ਜਨਰਲ)
|
6.09
|
5.66
|
5.91
|
6.67
|
6.57
|
6.58
|
1.80
|
4.10
|
2.86
|
ਸੀਐੱਫ਼ਪੀਆਈ
|
8.88
|
8.59
|
8.76
|
10.37
|
11.51
|
10.81
|
-1.46
|
3.47
|
0.30
|
- ਜਨਰਲ ਇੰਡਿਸਜ਼ ਅਤੇ ਸੀਐੱਫ਼ਪੀਆਈਜ਼ ਵਿੱਚ ਮਾਸਿਕ ਤਬਦੀਲੀਆਂ ਹੇਠਾਂ ਦਿੱਤੀਆਂ ਹਨ :
ਸਰਬ–ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ: ਫ਼ਰਵਰੀ 2020 ਉੱਤੇ ਮਾਰਚ, 2020 ਵਿੱਚ ਮਾਸਿਕ ਤਬਦੀਲੀਆਂ (%)
ਇੰਡਿਸਜ਼
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਇੰਡੈਕਸ ਵੈਲਿਯੂ
|
% Change
|
ਇੰਡੈਕਸ ਵੈਲਿਯੂ
|
% Change
|
ਇੰਡੈਕਸ ਵੈਲਿਯੂ
|
% Change
|
ਮਾਰਚ20
|
ਫ਼ਰਵਰੀ20
|
ਮਾਰਚ20
|
ਫ਼ਰਵਰੀ20
|
ਮਾਰਚ20
|
ਫ਼ਰਵਰੀ20
|
ਸੀਪੀਆਈ (ਜਨਰਲ)
|
149.8
|
150.4
|
-0.40
|
147.4
|
147.7
|
-0.20
|
148.7
|
149.1
|
-0.27
|
ਸੀਪੀਐੱਫ਼ਆਈ
|
147.1
|
149.0
|
-1.28
|
149.1
|
151.1
|
-1.32
|
147.8
|
149.7
|
-1.27
|
ਨੋਟ: ਮਾਰਚ 2020 ਦੇ ਅੰਕੜੇ ਅਸਥਾਈ ਹਨ।
- ਕੀਮਤ ਅੰਕੜੇ ਵੈੱਬ ਪੋਰਟਲਜ਼ ਰਾਹੀਂ ਹਾਸਲ ਕੀਤੇ ਜਾਂਦੇ ਹਨ ਤੇ ਉਨ੍ਹਾਂ ਦਾ ਰੱਖ–ਰਖਾਅ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ ਵੱਲੋਂ ਰੱਖਿਆ ਜਾਂਦਾ ਹੈ। ਅਪ੍ਰੈਲ 2020 ਲਈ ਰਿਲੀਜ਼ ਦੀ ਅਗਲੀ ਮਿਤੀ 12 ਮਈ, 2020 (ਮੰਗਲਵਾਰ) ਲਈ ਅਨੁਸੂਚਿਤ ਹੈ।
ਅੰਤਿਕਾ–ਸੂਚੀ
ਅੰਤਿਕਾ
|
ਸਿਰਲੇਖ
|
I
|
ਸਰਬ–ਭਾਰਤੀ ਜਨਰਲ (ਸਾਰੇ ਸਮੂਹ), ਗਰੁੱਪ ਅਤੇ ਸਬ–ਗਰੁੱਪ ਪੱਧਰ ਸੀਪੀਆਈ ਤੇ ਸੀਐੱਫ਼ਪੀਆਈ ਨੰਬਰ ਫ਼ਰਵਰੀ ਤੇ ਮਾਰਚ 2020 (ਪੀ) ਗ੍ਰਾਮੀਣ, ਸ਼ਹਿਰੀ ਤੇ ਸੰਯੁਕਤ ਲਈ
|
II
|
ਜਨਰਲ (ਸਾਰੇ ਸਮੂਹ), ਗਰੁੱਪ ਅਤੇ ਸਬ–ਗਰੁੱਪ ਪੱਧਰ ਸੀਪੀਆਈ ਤੇ ਸੀਐੱਫ਼ਪੀਆਈ ਨੰਬਰਜ਼ ਫ਼ਰਵਰੀ ਤੇ ਮਾਰਚ 2020 (ਪੀ) ਗ੍ਰਾਮੀਣ, ਸ਼ਹਿਰੀ ਤੇ ਸੰਯੁਕਤ ਲਈ ਸਰਬ–ਭਾਰਤੀ ਮੁਦਰਾ–ਸਫ਼ੀਤੀ ਦਰਾਂ
|
III
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਜਨਰਲ ਸੀਪੀਆਈ ਨੰਬਰਜ਼ ਗ੍ਰਾਮੀਣ, ਸ਼ਹਿਰੀ ਤੇ ਸੰਯੁਕਤ ਲਈ ਫ਼ਰਵਰੀ ਤੇ ਮਾਰਚ 2020 (ਪੀ) ਵਾਸਤੇ
|
IV
|
ਗ੍ਰਾਮੀਣ, ਸ਼ਹਿਰੀ ਤੇ ਸੰਯੁਕਤ ਲਈ ਫ਼ਰਵਰੀ ਤੇ ਮਾਰਚ 2020 (ਪੀ) ਵਾਸਤੇ 2011 ਦੀ ਆਬਾਦੀ ਮਰਦਮੁਸ਼ੁਮਾਰੀ ਅਨੁਸਾਰ 50 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਵੱਡੇ ਰਾਜਾਂ ਦੀਆਂ ਮੁਦਰਾ–ਸਫ਼ੀਤੀ ਦਰਾਂ
|
ਅੰਤਿਕਾ I
ਸਰਬ–ਭਾਰਤੀ ਖਪਤਕਾਰ ਕੀਮਤ ਇੰਡਿਸਜ਼
(ਬੇਸ: 2012=100)
ਗਰੁੱਪ ਕੋਡ
|
ਸਬ–ਗਰੁੱਪ ਕੋਡ
|
ਵਿਵਰਣ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਵਜ਼ਨ
|
ਫ਼ਰਵਰੀ 20 ਇੰਡੈਕਸ
(ਅੰਤਿਮ)
|
ਮਾਰਚ 20 ਇੰਡੈਕਸ
(ਆਰਜ਼ੀ)
|
ਵਜ਼ਨ
|
ਫ਼ਰਵਰੀ 20 ਇੰਡੈਕਸ
(ਅੰਤਿਮ)
|
ਮਾਰਚ 20 ਇੰਡੈਕਸ
(ਆਰਜ਼ੀ)
|
ਵਜ਼ਨ
|
ਫ਼ਰਵਰੀ 20 ਇੰਡੈਕਸ
(ਅੰਤਿਮ)
|
ਮਾਰਚ 20 ਇੰਡੈਕਸ
(ਆਰਜ਼ੀ)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
(12)
|
|
1.1.01
|
ਅਨਾਜ ਤੇ ਉਤਪਾਦ
|
12.35
|
144.2
|
144.4
|
6.59
|
146.2
|
146.5
|
9.67
|
144.8
|
145.1
|
|
1.1.02
|
ਮਾਸ ਤੇ ਮੱਛੀ
|
4.38
|
167.5
|
166.8
|
2.73
|
167.6
|
167.5
|
3.61
|
167.5
|
167.0
|
|
1.1.03
|
ਆਂਡਾ
|
0.49
|
150.9
|
147.6
|
0.36
|
153.1
|
148.9
|
0.43
|
151.8
|
148.1
|
|
1.1.04
|
ਦੁੱਧ ਅਤੇ ਉਤਪਾਦ
|
7.72
|
150.9
|
151.7
|
5.33
|
150.7
|
151.1
|
6.61
|
150.8
|
151.5
|
|
1.1.05
|
ਤੇਲ ਤੇ ਚਿਕਨਾਈ
|
4.21
|
133.7
|
133.3
|
2.81
|
127.4
|
127.5
|
3.56
|
131.4
|
131.2
|
|
1.1.06
|
ਫਲ
|
2.88
|
140.7
|
141.8
|
2.90
|
143.1
|
143.3
|
2.89
|
141.8
|
142.5
|
|
1.1.07
|
ਸਬਜ਼ੀਆਂ
|
7.46
|
165.1
|
152.3
|
4.41
|
181.7
|
167.0
|
6.04
|
170.7
|
157.3
|
|
1.1.08
|
ਦਾਲਾਂ ਤੇ ਉਤਪਾਦ
|
2.95
|
141.8
|
141.8
|
1.73
|
139.6
|
139.7
|
2.38
|
141.1
|
141.1
|
|
1.1.09
|
ਖੰਡ ਤੇ ਮਿਠਾਈਆਂ
|
1.70
|
113.1
|
112.6
|
0.97
|
114.6
|
114.4
|
1.36
|
113.6
|
113.2
|
|
1.1.10
|
ਮਸਾਲੇ
|
3.11
|
152.8
|
154.0
|
1.79
|
150.4
|
151.5
|
2.50
|
152.0
|
153.2
|
|
1.2.11
|
ਗ਼ੈਰ–ਅਲਕੋਹਲਿਕ ਪੇਅ ਪਦਾਰਥ
|
1.37
|
140.1
|
140.1
|
1.13
|
131.5
|
131.9
|
1.26
|
136.5
|
136.7
|
|
1.1.12
|
ਤਿਆਰ ਖਾਣੇ, ਸਨੈਕਸ, ਮਿਠਾਈਆਂ ਆਦਿ
|
5.56
|
159.2
|
160.0
|
5.54
|
159.0
|
159.1
|
5.55
|
159.1
|
159.6
|
1
|
|
ਭੋਜਨ ਤੇ ਪੇਅ–ਪਦਾਰਥ
|
54.18
|
149.8
|
148.2
|
36.29
|
151.7
|
150.1
|
45.86
|
150.5
|
148.9
|
2
|
|
ਪਾਨ, ਤਮਾਕੂ ਤੇ ਨਸ਼ੀਲੇ ਪਦਾਰਥ
|
3.26
|
169.4
|
170.5
|
1.36
|
172.0
|
173.3
|
2.38
|
170.1
|
171.2
|
|
3.1.01
|
ਕੱਪੜੇ
|
6.32
|
153.0
|
153.4
|
4.72
|
147.3
|
147.7
|
5.58
|
150.8
|
151.2
|
|
3.1.02
|
ਜੁੱਤੀਆਂ
|
1.04
|
147.5
|
147.6
|
0.85
|
133.5
|
133.8
|
0.95
|
141.7
|
141.9
|
3
|
|
ਕੱਪੜੇ ਅਤੇ ਜੁੱਤੇ
|
7.36
|
152.3
|
152.5
|
5.57
|
145.2
|
145.6
|
6.53
|
149.5
|
149.8
|
4
|
|
ਹਾਊਸਿੰਗ
|
-
|
-
|
-
|
21.67
|
154.8
|
155.3
|
10.07
|
154.8
|
155.3
|
5
|
|
ਈਂਧਨ ਅਤੇ ਰੌਸ਼ਨੀ
|
7.94
|
152.3
|
153.4
|
5.58
|
138.9
|
141.4
|
6.84
|
147.2
|
148.9
|
|
6.1.01
|
ਘਰੇਲੂ ਵਸਤਾਂ ਤੇ ਸੇਵਾਵਾਂ
|
3.75
|
151.8
|
151.5
|
3.87
|
140.4
|
140.8
|
3.80
|
146.4
|
146.4
|
|
6.1.02
|
ਸਿਹਤ
|
6.83
|
156.2
|
156.7
|
4.81
|
144.4
|
145.0
|
5.89
|
151.7
|
152.3
|
|
6.1.03
|
ਟ੍ਰਾਂਸਪੋਰਟ ਅਤੇ ਸੰਚਾਰ
|
7.60
|
136.0
|
135.8
|
9.73
|
125.2
|
124.6
|
8.59
|
130.3
|
129.9
|
|
6.1.04
|
ਮਨੋਰੰਜਨ –ਰੀਕ੍ਰਏਸ਼ਨ ਅਤੇ ਅਮਿਯੂਜ਼ਮੈਂਟ
|
1.37
|
150.4
|
151.2
|
2.04
|
137.7
|
137.9
|
1.68
|
143.2
|
143.7
|
|
6.1.05
|
ਸਿੱਖਿਆ
|
3.46
|
161.9
|
161.2
|
5.62
|
152.2
|
152.5
|
4.46
|
156.2
|
156.1
|
|
6.1.06
|
ਨਿਜੀ ਦੇਖਭਾਲ ਤੇ ਅਸਰ
|
4.25
|
143.4
|
145.1
|
3.47
|
143.5
|
145.3
|
3.89
|
143.4
|
145.2
|
6
|
|
ਫ਼ੁਟਕਲ
|
27.26
|
148.4
|
148.6
|
29.53
|
138.4
|
138.7
|
28.32
|
143.6
|
143.8
|
ਆਮ ਸੂਚਕ–ਅੰਕ (ਸਾਰੇ ਸਮੂਹ)
|
100.00
|
150.4
|
149.8
|
100.00
|
147.7
|
147.4
|
100.00
|
149.1
|
148.7
|
ਖਪਤਕਾਰ ਖੁਰਾਕ ਕੀਮਤ ਸੂਚਕ–ਅੰਕ (ਸੀਐੱਫ਼ਪੀਆਈ)
|
47.25
|
149.0
|
147.1
|
29.62
|
151.1
|
149.1
|
39.06
|
149.7
|
147.8
|
ਟਿੱਪਣੀਆਂ:
- ਪ੍ਰੋਵ. : ਆਰਜ਼ੀ
- ਸੀਐੱਫ਼ਪੀਆਈ : ‘ਖੁਰਾਕ ਤੇ ਪੇਅ–ਪਦਾਰਥ’ ਦੇ ਗਰੁੱਪ ਵਿੱਚ ਰੱਖੇ 12–ਸਬ–ਗਰੁੱਪਸ ਵਿੱਚੋਂ ਸੀਐੱਫ਼ਪੀਆਈ 10 ਸਬ–ਗਰੁੱਪਸ ਉੱਤੇ ਆਧਾਰਿਤ ਹੈ ਅਤੇ ‘ਗ਼ੈਰ–ਅਲਕੋਹਲਿਕ ਪੇਅ–ਪਦਾਰਥ’ ਅਤੇ ‘ਤਿਆਰ ਭੋਜਨ, ਸਨੈਕਸ, ਮਿਠਾਈਆਂ’ ਆਦਿ ਇਸ ਤੋਂ ਬਾਹਰ ਹਨ।
- - : ਹਾਊਸਿੰਗ ਲਈ ਸੀਪੀਆਈ (ਗ੍ਰਾਮੀਣ) ਦਾ ਸੰਕਲਨ ਨਹੀਂ ਕੀਤਾ ਗਿਆ ਹੈ।
- ਵਜ਼ਨ – ਗਰੁੱਪਸ ਅਤੇ ਸਬ–ਗਰੁੱਪਸ ਦਾ ਮੁਕਾਬਲਤਨ ਮਹੱਤਵ ਦਰਸਾਉਣ ਦੇ ਸੂਚਕ ਹਨ। ਫਿਰ ਵੀ, ਸਰਬ–ਭਾਰਤੀ ਇੰਡਿਸਜ਼ ਦਾ ਸੰਕਲਨ ਰਾਜ ਇੰਡਿਸਜ਼ ਦੀ ਵਜ਼ਨ ਕੀਤੀ ਔਸਤ ਦੇ ਤੌਰ ਉੱਤੇ ਕੀਤਾ ਗਿਆ ਹੈ।
ਅੰਤਿਕਾ II
ਸਰਬ–ਭਾਰਤੀ ਸਾਲ–ਦਰ–ਸਾਲ ਮੁਦਰਾ–ਸਫ਼ੀਤੀ ਦਰਾਂ (%) ਮਾਰਚ 2020 ਲਈ (ਅਸਥਾਈ)
(ਬੇਸ: 2012=100)
ਗਰੁੱਪ ਕੋਡ
|
ਸਬ–ਗਰੁੱਪ ਕੋਡ
|
ਵਿਵਰਣ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
|
ਮਾਰਚ 19 ਸੂਚਕ ਅੰਕ
(ਅੰਤਿਮ)
|
ਮਾਰਚ 20 ਸੂਚਕ ਅੰਕ
(ਆਰਜ਼ੀ)
|
ਮੁਦਰਾ ਸਫ਼ੀਤੀ ਦਰ
(%)
|
ਮਾਰਚ 19 ਸੂਚਕ ਅੰਕ
(ਅੰਤਿਮ)
|
ਮਾਰਚ 20 ਸੂਚਕ ਅੰਕ
(ਅਸਥਾਈ)
|
ਮੁਦਰਾ ਸਫ਼ੀਤੀ ਦਰ
(%)
|
ਮਾਰਚ 19 ਸੂਚਕ ਅੰਕ
(ਅੰਤਿਮ)
|
ਮਾਰਚ 20
ਸੂਚਕ ਅੰਕ
(ਆਰਜ਼ੀ)
|
ਮੁਦਰਾ ਸਫ਼ੀਤੀ ਦਰ
(%)
|
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
(12)
|
|
|
1.1.01
|
ਅਨਾਜ ਤੇ ਉਤਪਾਦ
|
136.9
|
144.4
|
5.48
|
139.7
|
146.5
|
4.87
|
137.8
|
145.1
|
5.30
|
|
|
1.1.02
|
ਮਾਸ ਤੇ ਮੱਛੀ
|
154.1
|
166.8
|
8.24
|
151.1
|
167.5
|
10.85
|
153.0
|
167.0
|
9.15
|
|
|
1.1.03
|
ਆਂਡਾ
|
138.7
|
147.6
|
6.42
|
142.9
|
148.9
|
4.20
|
140.3
|
148.1
|
5.56
|
|
|
1.1.04
|
ਦੁੱਧ ਅਤੇ ਉਤਪਾਦ
|
142.5
|
151.7
|
6.46
|
141.9
|
151.1
|
6.48
|
142.3
|
151.5
|
6.47
|
|
|
1.1.05
|
ਤੇਲ ਤੇ ਚਿਕਨਾਈ
|
124.1
|
133.3
|
7.41
|
118.4
|
127.5
|
7.69
|
122.0
|
131.2
|
7.54
|
|
|
1.1.06
|
ਫਲ
|
136.1
|
141.8
|
4.19
|
139.4
|
143.3
|
2.80
|
137.6
|
142.5
|
3.56
|
|
|
1.1.07
|
ਸਬਜ਼ੀਆਂ
|
128.2
|
152.3
|
18.80
|
141.2
|
167.0
|
18.27
|
132.6
|
157.3
|
18.63
|
|
|
1.1.08
|
ਦਾਲਾਂ ਤੇ ਉਤਪਾਦ
|
122.3
|
141.8
|
15.94
|
120.7
|
139.7
|
15.74
|
121.8
|
141.1
|
15.85
|
|
|
1.1.09
|
ਖੰਡ ਤੇ ਮਿਠਾਈਆਂ
|
108.3
|
112.6
|
3.97
|
110.4
|
114.4
|
3.62
|
109.0
|
113.2
|
3.85
|
|
|
1.1.10
|
ਮਸਾਲੇ
|
138.9
|
154.0
|
10.87
|
140.7
|
151.5
|
7.68
|
139.5
|
153.2
|
9.82
|
|
|
1.2.11
|
ਗ਼ੈਰ–ਅਲਕੋਹਲਿਕ ਪੇਅ ਪਦਾਰਥ
|
137.4
|
140.1
|
1.97
|
128.5
|
131.9
|
2.65
|
133.7
|
136.7
|
2.24
|
|
|
1.1.12
|
ਤਿਆਰ ਖਾਣੇ, ਸਨੈਕਸ, ਮਿਠਾਈਆਂ ਆਦਿ
|
156.4
|
160.0
|
2.30
|
153.9
|
159.1
|
3.38
|
155.2
|
159.6
|
2.84
|
|
1
|
|
ਭੋਜਨ ਤੇ ਪੇਅ–ਪਦਾਰਥ
|
137.3
|
148.2
|
7.94
|
139.6
|
150.1
|
7.52
|
138.1
|
148.9
|
7.82
|
|
2
|
|
ਪਾਨ, ਤਮਾਕੂ ਤੇ ਨਸ਼ੀਲੇ ਪਦਾਰਥ
|
162.9
|
170.5
|
4.67
|
165.3
|
173.3
|
4.84
|
163.5
|
171.2
|
4.71
|
|
|
3.1.01
|
ਕੱਪੜੇ
|
150.8
|
153.4
|
1.72
|
143.5
|
147.7
|
2.93
|
147.9
|
151.2
|
2.23
|
|
|
3.1.02
|
ਜੁੱਤੀਆਂ
|
146.1
|
147.6
|
1.03
|
131.2
|
133.8
|
1.98
|
139.9
|
141.9
|
1.43
|
|
3
|
|
ਕੱਪੜੇ ਅਤੇ ਜੁੱਤੇ
|
150.1
|
152.5
|
1.60
|
141.6
|
145.6
|
2.82
|
146.7
|
149.8
|
2.11
|
|
4
|
|
ਹਾਊਸਿੰਗ
|
-
|
-
|
-
|
149.0
|
155.3
|
4.23
|
149.0
|
155.3
|
4.23
|
|
5
|
|
ਈਂਧਨ ਅਤੇ ਰੌਸ਼ਨੀ
|
146.4
|
153.4
|
4.78
|
128.8
|
141.4
|
9.78
|
139.7
|
148.9
|
6.59
|
|
|
6.1.01
|
ਘਰੇਲੂ ਵਸਤਾਂ ਤੇ ਸੇਵਾਵਾਂ
|
150.0
|
151.5
|
1.00
|
136.8
|
140.8
|
2.92
|
143.8
|
146.4
|
1.81
|
|
|
6.1.02
|
ਸਿਹਤ
|
150.4
|
156.7
|
4.19
|
139.2
|
145.0
|
4.17
|
146.2
|
152.3
|
4.17
|
|
|
6.1.03
|
ਟ੍ਰਾਂਸਪੋਰਟ ਅਤੇ ਸੰਚਾਰ
|
129.9
|
135.8
|
4.54
|
119.9
|
124.6
|
3.92
|
124.6
|
129.9
|
4.25
|
|
|
6.1.04
|
ਮਨੋਰੰਜਨ –ਰੀਕ੍ਰਏਸ਼ਨ ਅਤੇ ਅਮਿਯੂਜ਼ਮੈਂਟ
|
143.8
|
151.2
|
5.15
|
133.0
|
137.9
|
3.68
|
137.7
|
143.7
|
4.36
|
|
|
6.1.05
|
ਸਿੱਖਿਆ
|
155.5
|
161.2
|
3.67
|
146.7
|
152.5
|
3.95
|
150.3
|
156.1
|
3.86
|
|
|
6.1.06
|
ਨਿਜੀ ਦੇਖਭਾਲ ਤੇ ਅਸਰ
|
134.0
|
145.1
|
8.28
|
132.5
|
145.3
|
9.66
|
133.4
|
145.2
|
8.85
|
|
6
|
|
ਫ਼ੁਟਕਲ
|
142.4
|
148.6
|
4.35
|
132.8
|
138.7
|
4.44
|
137.7
|
143.8
|
4.43
|
|
ਆਮ ਸੂਚਕ ਅੰਕ (ਸਾਰੇ ਗਰੁੱਪਸ)
|
141.2
|
149.8
|
6.09
|
139.5
|
147.4
|
5.66
|
140.4
|
148.7
|
5.91
|
|
ਖਪਤਕਾਰ ਖੁਰਾਕ ਕੀਮਤ ਸੂਚਕ–ਅੰਕ
|
135.1
|
147.1
|
8.88
|
137.3
|
149.1
|
8.59
|
135.9
|
147.8
|
8.76
|
|
|
|
|
|
|
|
|
ਟਿੱਪਣੀਆਂ:
- ਪ੍ਰੋਵ. : ਪ੍ਰੋਵਿਜ਼ਨਲ ਭਾਵ ਆਰਜ਼ੀ
- - : ਮਕਾਨ ਉਸਾਰੀ ਲਈ ਸੀਪੀਆਈ (ਗ੍ਰਾਮੀਣ) ਦਾ ਸੰਕਲਨ ਨਹੀਂ ਕੀਤਾ ਗਿਆ।
ਅੰਤਿਕਾ III
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ–ਅਨੁਸਾਰ ਆਮ ਖਪਤਕਾਰ ਕੀਮਤ ਇੰਡਿਸਜ਼
(ਬੇਸ: 2012=100)
ਰਾਜ/ਯੂਟੀ ਕੋਡ
|
ਰਾਜ/ਯੂਟੀ ਦਾ ਨਾਮ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਵਜ਼ਨ
|
ਫ਼ਰਵਰੀ 20 ਸੂਚਕ ਅੰਕ
(ਅੰਤਿਮ)
|
ਮਾਰਚ 20 ਸੂਚਕ ਅੰਕ
(ਆਰਜ਼ੀ)
|
ਵਜ਼ਨ
|
ਫ਼ਰਵਰੀ 20 ਸੂਚਕ ਅੰਕ
(ਅੰਤਿਮ)
|
ਮਾਰਚ 20 ਸੂਚਕ ਅੰਕ
(ਆਰਜ਼ੀ)
|
ਵਜ਼ਨ
|
ਫ਼ਰਵਰੀ 20 ਸੂਚਕ ਅੰਕ
(ਅੰਤਿਮ)
|
ਮਾਰਚ 20 ਸੂਚਕ ਅੰਕ
(ਆਰਜ਼ੀ)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
01
|
ਜੰਮੂ ਤੇ ਕਸ਼ਮੀਰ*
|
1.14
|
157.3
|
157.2
|
0.72
|
154.8
|
152.6
|
0.94
|
156.4
|
155.6
|
02
|
ਹਿਮਾਚਲ ਪ੍ਰਦੇਸ਼
|
1.03
|
143.9
|
144.0
|
0.26
|
146.6
|
147.7
|
0.67
|
144.4
|
144.7
|
03
|
ਪੰਜਾਬ
|
3.31
|
150.7
|
150.6
|
3.09
|
142.5
|
142.5
|
3.21
|
147.0
|
147.0
|
04
|
ਚੰਡੀਗੜ੍ਹ
|
0.02
|
150.4
|
149.4
|
0.34
|
143.0
|
143.2
|
0.17
|
143.4
|
143.6
|
05
|
ਉਤਰਾਖੰਡ
|
1.06
|
146.4
|
147.2
|
0.73
|
142.6
|
143.2
|
0.91
|
145.0
|
145.7
|
06
|
ਹਰਿਆਣਾ
|
3.30
|
146.0
|
145.2
|
3.35
|
142.6
|
142.5
|
3.32
|
144.4
|
143.9
|
07
|
ਦਿੱਲੀ
|
0.28
|
149.9
|
149.7
|
5.64
|
146.3
|
145.7
|
2.77
|
146.5
|
145.9
|
08
|
ਰਾਜਸਥਾਨ
|
6.63
|
151.4
|
150.1
|
4.23
|
148.8
|
147.9
|
5.51
|
150.5
|
149.3
|
09
|
ਉੱਤਰ ਪ੍ਰਦੇਸ਼
|
14.83
|
148.4
|
148.7
|
9.54
|
150.4
|
150.4
|
12.37
|
149.1
|
149.3
|
10
|
ਬਿਹਾਰ
|
8.21
|
147.6
|
146.2
|
1.62
|
145.9
|
146.9
|
5.14
|
147.4
|
146.3
|
11
|
ਸਿੱਕਿਮ
|
0.06
|
158.2
|
162.0
|
0.03
|
152.0
|
151.5
|
0.05
|
156.2
|
158.6
|
12
|
ਅਰੁਣਾਚਲ ਪ੍ਰਦੇਸ਼
|
0.14
|
158.1
|
157.9
|
0.06
|
--
|
--
|
0.10
|
158.1
|
157.9
|
13
|
ਨਾਗਾਲੈਂਡ
|
0.14
|
164.8
|
162.2
|
0.12
|
145.4
|
145.8
|
0.13
|
156.6
|
155.2
|
14
|
ਮਨੀਪੁਰ
|
0.23
|
177.6
|
176.7
|
0.12
|
152.7
|
152.5
|
0.18
|
169.7
|
169.0
|
15
|
ਮਿਜ਼ੋਰਮ
|
0.07
|
149.0
|
150.5
|
0.13
|
140.0
|
141.3
|
0.10
|
143.5
|
144.9
|
16
|
ਤ੍ਰਿਪੁਰਾ
|
0.35
|
158.5
|
158.3
|
0.14
|
153.8
|
153.7
|
0.25
|
157.3
|
157.1
|
17
|
ਮੇਘਾਲਿਆ
|
0.28
|
143.0
|
144.5
|
0.15
|
143.0
|
142.9
|
0.22
|
143.0
|
144.0
|
18
|
ਆਸਾਮ
|
2.63
|
152.6
|
151.3
|
0.79
|
150.4
|
151.1
|
1.77
|
152.1
|
151.3
|
19
|
ਪੱਛਮੀ ਬੰਗਾਲ
|
6.99
|
153.7
|
152.8
|
7.20
|
150.9
|
151.3
|
7.09
|
152.4
|
152.1
|
20
|
ਝਾਰਖੰਡ
|
1.96
|
152.8
|
151.5
|
1.39
|
146.9
|
147.2
|
1.69
|
150.5
|
149.9
|
21
|
ਓੜੀਸ਼ਾ
|
2.93
|
152.1
|
149.7
|
1.31
|
145.8
|
145.0
|
2.18
|
150.3
|
148.4
|
22
|
ਛੱਤੀਸਗੜ੍ਹ
|
1.68
|
144.8
|
144.5
|
1.22
|
145.0
|
144.1
|
1.46
|
144.9
|
144.3
|
23
|
ਮੱਧ ਪ੍ਰਦੇਸ਼
|
4.93
|
145.9
|
145.5
|
3.97
|
147.4
|
147.9
|
4.48
|
146.5
|
146.5
|
24
|
ਗੁਜਰਾਤ
|
4.54
|
144.6
|
144.0
|
6.82
|
140.3
|
140.0
|
5.60
|
142.2
|
141.7
|
25
|
ਦਮਨ ਤੇ ਦੀਊ
|
0.02
|
152.9
|
153.9
|
0.02
|
143.2
|
144.0
|
0.02
|
148.8
|
149.8
|
26
|
ਦਾਦਰਾ ਤੇ ਨਗਰ ਹਵੇਲੀ
|
0.02
|
144.1
|
143.8
|
0.04
|
140.3
|
139.1
|
0.03
|
141.6
|
140.7
|
27
|
ਮਹਾਰਾਸ਼ਟਰ
|
8.25
|
149.6
|
148.9
|
18.86
|
142.6
|
142.2
|
13.18
|
144.9
|
144.4
|
28
|
ਆਂਧਰਾ ਪ੍ਰਦੇਸ਼
|
5.40
|
146.7
|
146.6
|
3.64
|
149.7
|
149.3
|
4.58
|
147.8
|
147.6
|
29
|
ਕਰਨਾਟਕ
|
5.09
|
153.0
|
152.4
|
6.81
|
155.0
|
154.6
|
5.89
|
154.1
|
153.6
|
30
|
ਗੋਆ
|
0.14
|
158.4
|
155.3
|
0.25
|
147.7
|
147.1
|
0.19
|
151.8
|
150.3
|
31
|
ਲਕਸ਼ਦਵੀਪ
|
0.01
|
160.0
|
161.8
|
0.01
|
142.6
|
141.0
|
0.01
|
151.1
|
151.2
|
32
|
ਕੇਰਲ
|
5.50
|
160.0
|
159.7
|
3.46
|
154.5
|
154.5
|
4.55
|
158.1
|
157.9
|
33
|
ਤਾਮਿਲ ਨਾਡੂ
|
5.55
|
155.6
|
154.6
|
9.20
|
152.8
|
152.3
|
7.25
|
153.9
|
153.2
|
34
|
ਪੁੱਦੂਚੇਰੀ
|
0.08
|
154.0
|
152.8
|
0.27
|
152.1
|
151.3
|
0.17
|
152.6
|
151.7
|
35
|
ਅੰਡੇਮਾਨ ਤੇ ਨਿਕੋਬਾਰ ਟਾਪੂ
|
0.05
|
167.4
|
166.9
|
0.07
|
147.1
|
149.5
|
0.06
|
157.1
|
158.1
|
36
|
ਤੇਲੰਗਾਨਾ
|
3.16
|
151.8
|
150.9
|
4.41
|
150.6
|
150.0
|
3.74
|
151.1
|
150.4
|
99
|
ਸਰਬ–ਭਾਰਤੀ
|
100.00
|
150.4
|
149.8
|
100.00
|
147.7
|
147.4
|
100.00
|
149.1
|
148.7
|
ਟਿੱਪਣੀਆਂ:
- ਪ੍ਰੋਵ. : ਪ੍ਰੋਵਿਜ਼ਨਲ ਭਾਵ ਆਰਜ਼ੀ
- -- : ਦਰਸਾਉਂਦਾ ਹੈ ਕਿ ਕੀਮਤ ਅਨੁਸੂਚੀਆਂ ਦੀ ਪ੍ਰਾਪਤੀ ਵੰਡੀਆਂ ਗਈਆਂ ਅਨੁਸੂਚੀਆਂ ਤੋਂ 80% ਤੋਂ ਘੱਟ ਹੈ ਅਤੇ ਇਸ ਲਈ ਇੰਡਿਸਜ਼ ਦਾ ਸੰਕਲਨ ਨਹੀਂ ਕੀਤਾ ਗਿਆ।
- * : ਇਸ ਕਤਾਰ ਦੇ ਅੰਕੜੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲਦਾਖ (ਸਾਬਕਾ ਜੰਮੂ ਤੇ ਕਸ਼ਮੀਰ ਰਾਜ) ਦੇ ਸਾਂਝੀਆਂ ਕੀਮਤਾਂ ਤੇ ਵਜ਼ਨਾਂ ਨੂੰ ਦਰਸਾਉਂਦੇ ਹਨ।
ਅੰਤਿਕਾ IV
ਪ੍ਰਮੁੱਖ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ–ਅਨੁਸਾਰ ਸਾਲ–ਦਰ–ਸਾਲ ਮੁਦਰਾ–ਸਫ਼ੀਤੀ ਦਰਾਂ (%) ਮਾਰਚ 2020 ਲਈ (ਆਰਜ਼ੀ)
(ਬੇਸ: 2012=100)
ਰਾਜ/ਯੂਟੀ ਕੋਡ
|
ਰਾਜ/ਯੂਟੀ ਦਾ ਨਾਮ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਮਾਰਚ 19 ਸੂਚਕ ਅੰਕ
(ਅੰਤਿਮ)
|
ਮਾਰਚ 20
ਸੂਚਕ ਅੰਕ
(ਆਰਜ਼ੀ)
|
ਮੁਦਰਾ ਸਫ਼ੀਤੀ ਦਰ
(%)
|
ਮਾਰਚ 19 ਸੂਚਕ ਅੰਕ
(ਅੰਤਿਮ)
|
ਮਾਰਚ 20
ਸੂਚਕ ਅੰਕ
(ਆਰਜ਼ੀ)
|
ਮੁਦਰਾ ਸਫ਼ੀਤੀ ਦਰ
(%)
|
ਮਾਰਚ 19 ਸੂਚਕ ਅੰਕ
(ਅੰਤਿਮ)
|
ਮਾਰਚ 20
ਸੂਚਕ ਅੰਕ
(ਆਰਜ਼ੀ)
|
ਮੁਦਰਾ ਸਫ਼ੀਤੀ ਦਰ
(%)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
01
|
ਜੰਮੂ ਤੇ ਕਸ਼ਮੀਰ*
|
149.5
|
157.2
|
5.15
|
144.9
|
152.6
|
5.31
|
147.9
|
155.6
|
5.21
|
02
|
ਹਿਮਾਚਲ ਪ੍ਰਦੇਸ਼
|
136.0
|
144.0
|
5.88
|
137.9
|
147.7
|
7.11
|
136.3
|
144.7
|
6.16
|
03
|
ਪੰਜਾਬ
|
140.5
|
150.6
|
7.19
|
133.0
|
142.5
|
7.14
|
137.1
|
147.0
|
7.22#
|
05
|
ਉੱਤਰਾਖੰਡ
|
136.9
|
147.2
|
7.52
|
134.5
|
143.2
|
6.47
|
136.0
|
145.7
|
7.13
|
06
|
ਹਰਿਆਣਾ
|
134.8
|
145.2
|
7.72
|
135.5
|
142.5
|
5.17
|
135.1
|
143.9
|
6.51
|
07
|
ਦਿੱਲੀ
|
145.0
|
149.7
|
3.24
|
142.0
|
145.7
|
2.61
|
142.2
|
145.9
|
2.60#
|
08
|
ਰਾਜਸਥਾਨ
|
141.3
|
150.1
|
6.23
|
140.8
|
147.9
|
5.04
|
141.1
|
149.3
|
5.81
|
09
|
ਉੱਤਰ ਪ੍ਰਦੇਸ਼
|
137.6
|
148.7
|
8.07
|
139.9
|
150.4
|
7.51
|
138.4
|
149.3
|
7.88
|
10
|
ਬਿਹਾਰ
|
140.2
|
146.2
|
4.28
|
137.4
|
146.9
|
6.91
|
139.8
|
146.3
|
4.65
|
18
|
ਆਸਾਮ
|
144.0
|
151.3
|
5.07
|
138.8
|
151.1
|
8.86
|
142.9
|
151.3
|
5.88
|
19
|
ਪੱਛਮੀ ਬੰਗਾਲ
|
143.4
|
152.8
|
6.56
|
141.3
|
151.3
|
7.08
|
142.4
|
152.1
|
6.81
|
20
|
ਝਾਰਖੰਡ
|
143.2
|
151.5
|
5.80
|
140.3
|
147.2
|
4.92
|
142.1
|
149.9
|
5.49
|
21
|
ਓੜੀਸ਼ਾ
|
140.4
|
149.7
|
6.62
|
137.7
|
145.0
|
5.30
|
139.6
|
148.4
|
6.30
|
22
|
ਛੱਤੀਸਗੜ੍ਹ
|
138.5
|
144.5
|
4.33
|
138.5
|
144.1
|
4.04
|
138.5
|
144.3
|
4.19
|
23
|
ਮੱਧ ਪ੍ਰਦੇਸ਼
|
135.7
|
145.5
|
7.22
|
140.6
|
147.9
|
5.19
|
137.7
|
146.5
|
6.39
|
24
|
ਗੁਜਰਾਤ
|
138.8
|
144.0
|
3.75
|
134.2
|
140.0
|
4.32
|
136.2
|
141.7
|
4.04
|
27
|
ਮਹਾਰਾਸ਼ਟਰ
|
141.6
|
148.9
|
5.16
|
135.3
|
142.2
|
5.10
|
137.4
|
144.4
|
5.09#
|
28
|
ਆਂਧਰਾ ਪ੍ਰਦੇਸ਼
|
140.3
|
146.6
|
4.49
|
140.3
|
149.3
|
6.41
|
140.3
|
147.6
|
5.20
|
29
|
ਕਰਨਾਟਕ
|
145.5
|
152.4
|
4.74
|
147.3
|
154.6
|
4.96
|
146.5
|
153.6
|
4.85
|
32
|
ਕੇਰਲ
|
150.7
|
159.7
|
5.97
|
146.6
|
154.5
|
5.39
|
149.3
|
157.9
|
5.76
|
33
|
ਤਾਮਿਲ ਨਾਡੂ
|
145.3
|
154.6
|
6.40
|
143.0
|
152.3
|
6.50
|
143.9
|
153.2
|
6.46
|
36
|
ਤੇਲੰਗਾਨਾ
|
138.2
|
150.9
|
9.19
|
139.8
|
150.0
|
7.30
|
139.1
|
150.4
|
8.12
|
99
|
ਸਰਬ–ਭਾਰਤੀ
|
141.2
|
149.8
|
6.09
|
139.5
|
147.4
|
5.66
|
140.4
|
148.7
|
5.91
|
ਟਿੱਪਣੀਆਂ:
- 1. ਪ੍ਰੋਵ. : ਪ੍ਰੋਵਿਜ਼ਨਲ ਭਾਵ ਆਰਜ਼ੀ
- * : ਇਸ ਕਤਾਰ ਦੇ ਅੰਕੜੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲਦਾਖ (ਸਾਬਕਾ ਜੰਮੂ ਤੇ ਕਸ਼ਮੀਰ ਰਾਜ) ਦੇ ਸਾਂਝੀਆਂ ਕੀਮਤਾਂ ਤੇ ਵਜ਼ਨਾਂ ਨੂੰ ਦਰਸਾਉਂਦੇ ਹਨ।
- # : ਰਾਊਂਡਿੰਗ ਕਾਰਨ ਗ੍ਰਾਮੀਣ ਦੇ ਨਾਲ–ਨਾਲ ਸ਼ਹਿਰੀ ਤੋਂ ਘੱਟ ਜਾਂ ਵੱਧ
ਪੀਡੀਐੱਫ਼ ਫ਼ਾਰਮੈਟ ’ਚ ਡਾਟਾ ਵੇਖਣ ਲਈ ਇੱਥੇ ਕਲਿੱਕ ਕਰੋ
******
ਵੀਆਰਆਰਕੇ/ਵੀਜੇ
(Release ID: 1614548)
Visitor Counter : 136