Posted On:
13 NOV 2026 9:21AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ਵਾਸੀਆਂ ਨੂੰ ਛੱਠ ਮਹਾਪਰਵ ਦੀ ਸ਼ੁਰੂਆਤ 'ਤੇ ਦੇਸ਼ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਤਿਉਹਾਰ ਆਸਥਾ ਅਤੇ ਸੂਰਜ ਪੂਜਾ ਨੂੰ ਸਮਰਪਿਤ ਚਾਰ ਦਿਨਾਂ ਦੀ ਪਵਿੱਤਰ ਰਸਮ ਹੈ।
ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ:
"ਲੋਕ ਆਸਥਾ ਅਤੇ ਸੂਰਜ ਪੂਜਾ ਦੇ ਚਾਰ ਦਿਨਾਂ ਦੀ ਪਵਿੱਤਰ ਰਸਮ ਮਹਾਪਰਵ ਛੱਠ ਦੀ ਸ਼ੁਰੂਆਤ 'ਤੇ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ। ਅੱਜ ਵਰਤ ਰੱਖਣ ਦਾ ਦਿਨ ਹੈ। ਸਾਰੇ ਵਰਤ ਰੱਖਣ ਵਾਲਿਆਂ ਨੂੰ ਮੇਰਾ ਨਮਨ। ਸਾਰਿਆਂ ਨੂੰ ਛਠੀ ਮਈਆ ਦਾ ਅਸ਼ੀਰਵਾਦ ਮਿਲੇ, ਇਹੀ ਕਾਮਨਾ ਹੈ।"
*****
ਐਮਜੇਪੀਐੱਸ/ਐੱਸਐੱਸ/ਪੀਆਰਕੇ