ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦਿਵਸ 'ਤੇ ਤਾਮਿਲਨਾਡੂ ਦੇ ਲੋਕਾਂ ਨੂੰ ਵਧਾਈ ਦਿੱਤੀ

Posted On: 01 NOV 2026 12:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਤਾਮਿਲਨਾਡੂ ਦਿਵਸ' ਦੇ ਮੌਕੇ 'ਤੇ ਤਾਮਿਲਨਾਡੂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਤਾਮਿਲਨਾਡੂ ਦੇ ਮਿਹਨਤੀ ਅਤੇ ਉੱਦਮੀ ਲੋਕਾਂ ਨੇ ਭਾਰਤ ਦੀ ਤਰੱਕੀ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ। ਨਿਰਮਾਣ, ਆਟੋਮੋਬਾਈਲ ਅਤੇ ਟੈਕਸਟਾਈਲ ਉਦਯੋਗ ਤੋਂ ਲੈ ਕੇ ਇਲੈਕਟ੍ਰੋਨਿਕਸ, ਪੁਲਾੜ ਤਕਨਾਲੋਜੀ, ਸਿਹਤ ਸੰਭਾਲ ਅਤੇ ਉੱਭਰਦੇ ਉਦਯੋਗਾਂ ਤੱਕ, ਇਸ ਰਾਜ ਨੇ ਨਵੀਨਤਾ, ਹੁਨਰ ਅਤੇ ਉਦਯੋਗਿਕ ਉੱਤਮਤਾ ਦੇ ਜ਼ਰੀਏ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ।

ਸ਼੍ਰੀ ਮੋਦੀ ਨੇ ਕਿਹਾ, "ਤਾਮਿਲਨਾਡੂ ਦੇ ਲੋਕਾਂ ਨੂੰ ਆਪਣੀ ਸਭਿਆਚਾਰਕ ਪਛਾਣ ਅਤੇ ਪਰੰਪਰਾਵਾਂ 'ਤੇ ਬਹੁਤ ਮਾਣ ਹੈ। ਤਾਮਿਲ ਸੱਭਿਆਚਾਰ ਨੇ ਸਾਡੇ ਦੇਸ਼ ਦੀ ਸਭਿਅਤਾ ਦੀ ਯਾਤਰਾ ਨੂੰ ਅਣਗਿਣਤ ਰੂਪਾਂ ਵਿੱਚ ਅਮੀਰ ਕੀਤਾ ਹੈ।"

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਐੱਕਸ' 'ਤੇ ਪੋਸਟ ਕੀਤਾ:

'ਤਾਮਿਲਨਾਡੂ ਦਿਵਸ' ਦੇ ਵਿਸ਼ੇਸ਼ ਮੌਕੇ 'ਤੇ ਤਾਮਿਲਨਾਡੂ ਦੇ ਲੋਕਾਂ ਨੂੰ ਤਹਿ ਦਿਲੋਂ ਵਧਾਈ!

ਤਾਮਿਲਨਾਡੂ ਦੇ ਮਿਹਨਤੀ ਅਤੇ ਉੱਦਮੀ ਲੋਕਾਂ ਨੇ ਭਾਰਤ ਦੀ ਤਰੱਕੀ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ। ਨਿਰਮਾਣ, ਆਟੋਮੋਬਾਈਲ ਅਤੇ ਟੈਕਸਟਾਈਲ ਉਦਯੋਗ ਤੋਂ ਲੈ ਕੇ ਇਲੈਕਟ੍ਰੋਨਿਕਸ, ਪੁਲਾੜ ਤਕਨਾਲੋਜੀ, ਸਿਹਤ ਸੰਭਾਲ ਅਤੇ ਉੱਭਰਦੇ ਉਦਯੋਗਾਂ ਤੱਕ, ਇਸ ਰਾਜ ਨੇ ਨਵੀਨਤਾ, ਹੁਨਰ ਅਤੇ ਉਦਯੋਗਿਕ ਉੱਤਮਤਾ ਦੇ ਜ਼ਰੀਏ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ।

ਤਾਮਿਲਨਾਡੂ ਦੇ ਲੋਕਾਂ ਨੂੰ ਆਪਣੀ ਸਭਿਆਚਾਰਕ ਪਛਾਣ ਅਤੇ ਪਰੰਪਰਾਵਾਂ 'ਤੇ ਬਹੁਤ ਮਾਣ ਹੈ। ਤਾਮਿਲ ਸੱਭਿਆਚਾਰ ਨੇ ਸਾਡੇ ਦੇਸ਼ ਦੀ ਸਭਿਅਤਾ ਦੀ ਯਾਤਰਾ ਨੂੰ ਅਣਗਿਣਤ ਰੂਪਾਂ ਵਿੱਚ ਅਮੀਰ ਕੀਤਾ ਹੈ।

ਇਹ ਮੌਕਾ ਆਉਣ ਵਾਲੇ ਸਮੇਂ ਵਿੱਚ ਤਾਮਿਲਨਾਡੂ ਦੇ ਹਰੇਕ ਵਿਅਕਤੀ ਦੇ ਜੀਵਨ ਵਿੱਚ ਖ਼ੁਸ਼ੀਆਂ, ਸਫ਼ਲਤਾ ਅਤੇ ਨਵੇਂ ਮੌਕੇ ਲੈ ਕੇ ਆਵੇ।

தமிழ்நாட்டு மக்கள் அனைவருக்கும் இந்த சிறப்பான தமிழ்நாடு தினத்தில் மனம் நிறைந்த  நல்வாழ்த்துகள்!

தொழில்முனைவோடு கடின உழைப்பும் மிக்கவர்களாய் விளங்கும் தமிழ்நாட்டு மக்கள் இந்தியாவின் வளர்ச்சிக்கு மகத்தான பங்களிப்பை வழங்கியுள்ளனர். உற்பத்தித் துறை முதல் வாகனங்கள் மற்றும் ஜவுளித்துறை, மின்னணுவியல், விண்வெளி தொழில்நுட்பம், மருத்துவம் மற்றும் வளர்ந்துவரும் தொழில்துறைகள் வரை, தமிழகம் தனித்துவமிக்க கண்டுபிடிப்பு, திறன் மற்றும் தொழில்துறை சிறப்புகளை தன்னகத்தே கொண்டு சிறந்து விளங்குகிறது.

தமிழ்நாட்டு மக்கள் தங்கள் பண்பாடு, தனித்துவம் மற்றும் பாரம்பரியம் குறித்து பெருமிதம் கொள்கின்றனர். தமிழ் கலாச்சாரம் நம் நாட்டின் நாகரிகப் பயணத்தைப் பல வழிகளில் செழுமையாக்கியுள்ளது.

இந்த நன்னாள் தமிழ்நாட்டில் உள்ள ஒவ்வொருவருக்கும் இன்றும் வரும் காலங்களிலும் மகிழ்ச்சியையும், வெற்றியையும், புதிய வாய்ப்புகளையும் வாரி வழங்கட்டும்.

************

 

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2331402) ਵਿਜ਼ੀਟਰ ਕਾਊਂਟਰ : 10