ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਂ ਨਾਰਾਇਣੀ ਦੀ ਵੰਦਨਾ ਕਰਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ
Posted On:
14 OCT 2026 9:13AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਂ ਨਾਰਾਇਣੀ ਨੂੰ ਨਮਨ ਕਰਦਿਆਂ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ, ਜਿਸ ਵਿੱਚ ਮਾਂ ਨਾਰਾਇਣੀ ਦੀ ਸਰਬਉੱਚ ਮੰਗਲਮਈ, ਕਲਿਆਣ ਸਰੂਪਾ ਅਤੇ ਸਾਰੇ ਪੁਰਸ਼ਾਰਥਾਂ ਤੇ ਮਨੋਰਥਾਂ ਨੂੰ ਪੂਰਾ ਕਰਨ ਵਾਲੀ ਦੇਵੀ ਦੇ ਰੂਪ ਵਿੱਚ ਉਸਤਤ ਕੀਤੀ ਗਈ ਹੈ। ਇਸ ਸਲੋਕ ਵਿੱਚ ਦੇਵੀ ਨੂੰ ਉਨ੍ਹਾਂ ਦੀ ਸ਼ਰਨ ਵਿੱਚ ਆਉਣ ਵਾਲਿਆਂ ਦੀ ਰੱਖਿਆ ਕਰਨ ਵਾਲੀ ਅਤੇ ਦੈਵੀ ਮਾਤਾ ਗੌਰੀ ਦੇ ਰੂਪ ਵਿੱਚ ਵੀ ਨਮਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ਉੱਤੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦਿਆਂ ਲਿਖਿਆ;
“सर्वमङ्गलमाङ्गल्ये शिवे सर्वार्थसाधिके।
शरण्ये त्र्यम्बके गौरि नारायणि नमोऽस्तु ते॥”
****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2323216)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam