ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰਿਆਂ ਦੇ ਕਲਿਆਣ ਅਤੇ ਖ਼ੁਸ਼ਹਾਲੀ ਲਈ ਮਾਂ ਅੰਬਿਕਾ ਅੱਗੇ ਪ੍ਰਾਰਥਨਾ ਕਰਦਿਆਂ ਸੰਸਕ੍ਰਿਤ 'ਸੁਭਾਸ਼ਿਤਮ' ਸਾਂਝਾ ਕੀਤਾ
Posted On:
12 OCT 2026 11:07AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰੇ ਦੇਵਤਿਆਂ ਦੀ ਸਾਂਝੀ ਦੈਵੀ ਸ਼ਕਤੀ ਦੀ ਪ੍ਰਤੀਕ ਮਾਂ ਅੰਬਿਕਾ ਅੱਗੇ ਅਰਦਾਸ ਕਰਦਿਆਂ ਸੰਸਕ੍ਰਿਤ 'ਸੁਭਾਸ਼ਿਤਮ ਸਾਂਝਾ ਕੀਤਾ ਅਤੇ ਸਾਰਿਆਂ ਦੇ ਕਲਿਆਣ ਅਤੇ ਖ਼ੁਸ਼ਹਾਲੀ ਲਈ ਉਨ੍ਹਾਂ ਦਾ ਅਸ਼ੀਰਵਾਦ ਮੰਗਿਆ।"
“देव्या यया ततमिदं जगदात्मशक्त्या निश्शेषदेवगणशक्तिसमूहमूर्त्या।
तामम्बिकामखिलदेवमहर्षिपूज्यां भक्त्या नताः स्म विदधातु शुभानि सा नः॥”
"ਇਸ ਸਲੋਕ ਵਿੱਚ ਸਾਰੇ ਦੇਵਤਿਆਂ ਅਤੇ ਮਹਾਨ ਰਿਸ਼ੀਆਂ ਵੱਲੋਂ ਪੂਜਣਯੋਗ ਮਾਂ ਅੰਬਿਕਾ ਦੀ ਦੈਵੀ ਸ਼ਕਤੀ ਨੂੰ ਧਿਆਇਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਅਸ਼ੀਰਵਾਦ ਸਾਰਿਆਂ ਲਈ ਖ਼ੁਸ਼ਹਾਲੀ ਅਤੇ ਸੁੱਖ ਲਿਆਵੇ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਵਿੱਚ ਕਿਹਾ:"
देव्या यया ततमिदं जगदात्मशक्त्या निश्शेषदेवगणशक्तिसमूहमूर्त्या।
तामम्बिकामखिलदेवमहर्षिपूज्यां भक्त्या नताः स्म विदधातु शुभानि सा नः॥
***********
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2322344)
ਵਿਜ਼ੀਟਰ ਕਾਊਂਟਰ : 4
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam