ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੀ ਨੀਲੀ ਅਰਥ-ਵਿਵਸਥਾ 'ਤੇ ਇੱਕ ਲੇਖ ਸਾਂਝਾ ਕੀਤਾ
Posted On:
08 OCT 2026 6:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਰਾਜ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਇਹ ਲੇਖ ਭਾਰਤ ਦੀ ਨੀਲੀ ਅਰਥ-ਵਿਵਸਥਾ ਨੂੰ ਖ਼ੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਤਾਕਤ ਦੇ ਮਾਰਗ ਦੇ ਰੂਪ ਵਿੱਚ ਉਜਾਗਰ ਕਰਦਾ ਹੈ। ਸਪਤ-ਧਾਰਾ ਵਿਜ਼ਨ ਦੇ ਹਿੱਸੇ ਵਜੋਂ, ਇਹ ਰੋਜ਼ੀ-ਰੋਟੀ, ਭੋਜਨ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਲਈ ਵਿਗਿਆਨ, ਤਕਨਾਲੋਜੀ ਅਤੇ ਉੱਦਮ ਨੂੰ ਇਕੱਠੇ ਲਿਆਉਂਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਲਿਖਿਆ:
“ਕੇਂਦਰੀ ਰਾਜ ਮੰਤਰੀ @DrJitendraSingh ਲਿਖਦੇ ਹਨ, ਭਾਰਤ ਦੀ ਨੀਲੀ ਅਰਥ-ਵਿਵਸਥਾ ਖ਼ੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਤਾਕਤ ਦੇ ਇੱਕ ਸ਼ਕਤੀਸ਼ਾਲੀ ਮਾਰਗ ਵਜੋਂ ਉੱਭਰ ਰਹੀ ਹੈ।
ਸਪਤ-ਧਾਰਾ ਵਿਜ਼ਨ ਦੇ ਹਿੱਸੇ ਵਜੋਂ, ਇਹ ਰੋਜ਼ੀ-ਰੋਟੀ, ਭੋਜਨ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਲਈ ਵਿਗਿਆਨ, ਤਕਨਾਲੋਜੀ ਅਤੇ ਉੱਦਮ ਨੂੰ ਇਕੱਠੇ ਲਿਆਉਂਦਾ ਹੈ।”
****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2321228)
ਵਿਜ਼ੀਟਰ ਕਾਊਂਟਰ : 4
Read this release in:
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam