ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 18 ਸਤੰਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ
Posted On:
17 SEP 2026 4:48PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 18 ਸਤੰਬਰ, 2026 ਨੂੰ ਮਹਾਰਾਸ਼ਟਰ ਵਿੱਚ ਮੁੰਬਈ, ਲੋਨਾਵਾਲਾ ਅਤੇ ਪੁਣੇ ਦਾ ਦੌਰਾ ਕਰਨਗੇ।
ਆਪਣੀ ਫੇਰੀ ਦੌਰਾਨ, ਉਹ ਸਵੇਰੇ ਮੁੰਬਈ ਵਿੱਚ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨਗੇ।
ਦੁਪਹਿਰ ਨੂੰ, ਉਪ-ਰਾਸ਼ਟਰਪਤੀ ਕੈਵਲਿਆਧਾਮਾ ਵਿਖੇ ਸਥਿਤ ਗੋਰਧਨਦਾਸ ਸੇਕਸਰੀਆ ਕਾਲਜ ਆਫ਼ ਯੋਗਾ ਐਂਡ ਕਲਚਰਲ ਸਿੰਥੇਸਿਸ ਦੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਹਿੱਸਾ ਲੈਣ ਲਈ ਲੋਨਾਵਲਾ ਜਾਣਗੇ।
ਅੱਜ ਸ਼ਾਮ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਪੁਣੇ ਦੇ ਨਹਿਰੂ ਸਟੇਡੀਅਮ ਵਿਖੇ ਸਥਿਤ ਸ਼੍ਰੀ ਗਣੇਸ਼ ਕਲਾ ਕ੍ਰਿਦਾ ਰੰਗਮੰਚ ਵਿੱਚ 38ਵੇਂ ਪੁਣੇ ਮਹੋਤਸਵ ਵਿੱਚ ਹਿੱਸਾ ਲੈਣਗੇ।
******
ਪੀਆਰ/ਏਐਸਐਮ/ਵੀਐਮਜੇ
(Release ID: 2312070)
ਵਿਜ਼ੀਟਰ ਕਾਊਂਟਰ : 4