ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਇੰਡੀਆ ਪੋਸਟ ਦੇ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਸੰਸਥਾ ਦੇ ਰੂਪ ਵਿੱਚ ਬਦਲਾਅ ’ਤੇ ਚਾਨਣਾ ਪਾਇਆ


Posted On: 17 SEP 2026 5:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇੰਡੀਆ ਪੋਸਟ ਦੇ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਸੰਸਥਾ ਵਿੱਚ ਬਦਲਾਅ ਨੂੰ ਉਜਾਗਰ ਕੀਤਾ ਗਿਆ ਹੈ। ਲੇਖ ਵਿੱਚ ਦੱਸਿਆ ਗਿਆ ਹੈ ਕਿ ਇੰਡੀਆ ਪੋਸਟ ਲੌਜਿਸਟਿਕਸ, ਵਿੱਤੀ ਸੇਵਾਵਾਂ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੇ ਖੇਤਰ ਵਿੱਚ ਆਪਣੀ ਵਿਸ਼ਾਲ ਪਹੁੰਚ ਨੂੰ ਡਿਜੀਟਲ ਸਮਰੱਥਾਵਾਂ ਨਾਲ ਜੋੜ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

“ਇਸ ਲੇਖ ਵਿੱਚ, ਸ਼੍ਰੀ @JM_Scindia ਨੇ ਇੰਡੀਆ ਪੋਸਟ ਦੇ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਸੰਸਥਾ ਵਿੱਚ ਬਦਲਾਅ ’ਤੇ ਚਾਨਣਾ ਪਾਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੰਡੀਆ ਪੋਸਟ ਲੌਜਿਸਟਿਕਸ, ਵਿੱਤੀ ਸੇਵਾਵਾਂ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੇ ਖੇਤਰ ਵਿੱਚ ਆਪਣੀ ਵਿਸ਼ਾਲ ਪਹੁੰਚ ਨੂੰ ਡਿਜੀਟਲ ਸਮਰੱਥਾਵਾਂ ਨਾਲ ਜੋੜ ਰਿਹਾ ਹੈ। ਨਾਲ ਹੀ, ਇਸ ਨੇ 'ਡਾਕ ਸੇਵਾ, ਜਨ ਸੇਵਾ' ਦੀ ਭਾਵਨਾ ਦੇ ਨਾਲ ਆਪਣੀ ਭਰੋਸੇਯੋਗ ਜਨ-ਸੇਵਾ ਦੀ ਭੂਮਿਕਾ ਨੂੰ ਵੀ ਬਣਾਈ ਰੱਖਿਆ ਹੈ।”

 

************

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2312032) ਵਿਜ਼ੀਟਰ ਕਾਊਂਟਰ : 5