ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਦਭਾਵਨਾ ਅਤੇ ਆਪਸੀ ਸਮਝ 'ਤੇ ਜ਼ੋਰ ਦੇਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 15 SEP 2026 11:10AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਦਭਾਵਨਾ, ਆਪਸੀ ਸਮਝ ਅਤੇ ਪਿਆਰ ਦੇ ਸਦੀਵੀ ਗਿਆਨ 'ਤੇ ਚਾਨਣਾ ਪਾਉਂਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ:

"सहृदयं सांमनस्यमविद्वेषं कृणोमि वः।

अन्यो अन्यमभि हर्यत वत्सं जातमिवाघ्न्या॥"

ਇਸ ਵਿੱਚ ਲੋਕਾਂ ਨੂੰ ਨਫ਼ਰਤ ਤੋਂ ਮੁਕਤ ਹੋ ਕੇ ਇੱਕੋ ਜਿਹਾ ਦਿਲ ਅਤੇ ਸਾਂਝਾ ਦਿਮਾਗ਼ ਵਿਕਸਿਤ ਕਰਨ ਅਤੇ ਉਸੇ ਲਗਾਅ ਤੇ ਕੋਮਲਤਾ ਨਾਲ ਇੱਕ-ਦੂਜੇ ਦੀ ਦੇਖਭਾਲ ਤੇ ਪਿਆਰ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਇੱਕ ਗਾਂ ਆਪਣੇ ਨਵਜੰਮੇ ਵੱਛੇ ਦਾ ਪਾਲਣ-ਪੋਸ਼ਣ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

सहृदयं सांमनस्यमविद्वेषं कृणोमि वः।

अन्यो अन्यमभि हर्यत वत्सं जातमिवाघ्न्या॥

*********

 

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2310416) ਵਿਜ਼ੀਟਰ ਕਾਊਂਟਰ : 2