ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 24 ਅਗਸਤ ਨੂੰ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ

Posted On: 23 AUG 2026 3:58PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 24 ਅਗਸਤ, 2026 ਨੂੰ ਆਂਧਰਾ ਪ੍ਰਦੇਸ਼ ਦੇ ਏਲੂਰੂ ਜ਼ਿਲ੍ਹੇ ਦੇ ਮੁਸੁਨੂਰੂ ਦਾ ਦੌਰਾ ਕਰਨਗੇ।

ਆਪਣੀ ਯਾਤਰਾ ਦੌਰਾਨ ਉਪ-ਰਾਸ਼ਟਰਪਤੀ ਮੁਸੁਨੂਰੂ ਵਿੱਚ ਗੌਰਮੇਟ ਪੌਪਕੌਰਨਿਕਾ ਫੈਕਟਰੀ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਭਾਰਤ ਦਾ ਪਹਿਲਾ ਗੈਰ-ਜੀਐਮਓ ਉੱਚ-ਉਪਜ ਵਾਲਾ ਪੌਪਕੌਰਨ ਮੱਕੀ ਹਾਈਬ੍ਰਿਡ ਬੀਜ ਦਾ ਉਦਘਾਟਨ  ਕਰਨਗੇ, ਕਿਸਾਨਾਂ ਨੂੰ ਸਨਮਾਨਿਤ ਕਰਨਗੇ ਅਤੇ ਖੇਤੀਬਾੜੀ ਹਿੱਸੇਦਾਰਾਂ ਅਤੇ ਹੋਰ ਭਾਗੀਦਾਰਾਂ ਨੂੰ ਸੰਬੋਧਨ ਕਰਨਗੇ।

************

ਪੀਆਰ/ਏਐਸਐਮ/ਵੀਐਮਜੇ


(Release ID: 2302757) ਵਿਜ਼ੀਟਰ ਕਾਊਂਟਰ : 51