ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਜੈਪੁਰ ਵਿੱਚ ‘ਵਿਧਾਈ ਗੌਰਵ ਯਾਤਰਾ’ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ
Posted On:
14 JUL 2026 2:39PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 15 ਜੁਲਾਈ, 2026 ਨੂੰ ਜੈਪੁਰ ਦੇ ਦੌਰੇ ’ਤੇ ਜਾਣਗੇ ।
ਇਸ ਯਾਤਰਾ ਦੌਰਾਨ, ਉਪ-ਰਾਸ਼ਟਰਪਤੀ “ਵਿਧਾਈ ਗੌਰਵ ਯਾਤਰਾ: ਸਾਬਕਾ ਅਤੇ ਮੌਜੂਦਾ ਮੈਂਬਰਾਂ ਦਾ ਸੰਮੇਲਨ” ਦੇ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਹੋਣਗੇ। ਇਹ ਸੰਮੇਲਨ ਰਾਜਸਥਾਨ ਵਿਧਾਨ ਸਭਾ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ।
****
ਪੀਆਰ/ਏਐਸਐਮ/ਵੀਐਮਜੇ
(Release ID: 2286573)
ਵਿਜ਼ੀਟਰ ਕਾਊਂਟਰ : 36