ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਭਾਰਤ ਸਰਕਾਰ ਵਿੱਚ ਵੱਖ-ਵੱਖ ਅਸਾਮੀਆਂ ਲਈ ਸਿੱਧੀ ਭਰਤੀ
Posted On:
27 APR 2026 2:58PM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।
2. ਉਮੀਦਵਾਰਾਂ ਲਈ ਹਦਾਇਤਾਂ ਦੇ ਨਾਲ ਵਿਸਤ੍ਰਿਤ ਇਸ਼ਤਿਹਾਰ ਨੰਬਰ 03/2026, ਕਮਿਸ਼ਨ ਦੀ ਵੈੱਬਸਾਈਟ https://upsc.gov.in ’ਤੇ ਅਪਲੋਡ ਕੀਤਾ ਗਿਆ ਹੈ। ਇਛੁੱਕ ਉਮੀਦਵਾਰ 25 ਅਪ੍ਰੈਲ, 2026 ਤੋਂ 15 ਮਈ, 2026 ਤੱਕ ਔਨਲਾਈਨ ਭਰਤੀ ਐਪਲੀਕੇਸ਼ਨ ਪੋਰਟਲ https://upsconline.nic.in/ora/ ਰਾਹੀਂ ਅਰਜ਼ੀ ਦੇ ਸਕਦੇ ਹਨ।
3. ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵਿਗਿਆਪਨ ਵਿੱਚ ਦਿੱਤੇ ਗਏ ਵਿਸਤ੍ਰਿਤ ਨਿਰਦੇਸ਼ਾਂ ਦੀ ਪਾਲਣਾ ਕਰਨ।
*****
ਐੱਨਕੇਆਰ/ਏਵੀ
(Release ID: 2256196)
ਵਿਜ਼ੀਟਰ ਕਾਊਂਟਰ : 5