ਪ੍ਰਧਾਨ ਮੰਤਰੀ ਦਫਤਰ
ਨਾਗਾਲੈਂਡ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
24 MAR 2026 2:09PM by PIB Chandigarh
ਨਾਗਾਲੈਂਡ ਦੇ ਰਾਜਪਾਲ ਸ਼੍ਰੀ ਨੰਦ ਕਿਸ਼ੋਰ ਯਾਦਵ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਪੋਸਟ ਵਿੱਚ ਕਿਹਾ;
“ਨਾਗਾਲੈਂਡ ਦੇ ਰਾਜਪਾਲ, ਸ਼੍ਰੀ @nkishoreyadav ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।
@ LokBhavanKohima
************
ਐੱਮਜੇਪੀਐੱਸ /ਐੱਸਟੀ /ਏਕੇ
(Release ID: 2244450)
ਵਿਜ਼ੀਟਰ ਕਾਊਂਟਰ : 4