ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਾਰਬਨ ਕੈਪਚਰ ਕਿਵੇਂ ਭਾਰਤ ਦੀ ਅਗਲੀ ਸਟੀਲ ਕ੍ਰਾਂਤੀ ਨੂੰ ਸ਼ਕਤੀ ਪ੍ਰਦਾਨ ਕਰ ਸਕਦਾ ਹੈ


प्रविष्टि तिथि: 11 FEB 2026 1:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਾਰਬਨ ਕੈਪਚਰ ਤਕਨੀਕ ਭਾਰਤ ਦੀ ਅਗਲੀ ਸਟੀਲ ਕ੍ਰਾਂਤੀ ਨੂੰ ਕਿਵੇਂ ਸ਼ਕਤੀ ਪ੍ਰਦਾਨ ਕਰ ਸਕਦੀ ਹੈ। ਸ਼੍ਰੀ ਮੋਦੀ ਨੇ ਕਿਹਾ, "ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਲਿਖਦੇ ਹਨ ਕਿ ਨੈੱਟ ਜ਼ੀਰੋ 2070 ਦੇ ਟੀਚੇ, ਰਣਨੀਤਕ ਨਿਵੇਸ਼, ਹਾਈਡ੍ਰੋਜਨ ਪਹਿਲਕਦਮੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਾਡੇ ਨਿਰਦੇਸ਼ਿਤ ਯਤਨ ਵਿਕਾਸ, ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਅਤੇ ਵਿਕਸਤ ਭਾਰਤ ਦੇ ਰਾਹ ਨੂੰ ਤੇਜ਼ ਕਰਨਗੇ।”

ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਦੇ ਲੇਖ 'ਤੇ ਰਾਏ ਦਿੰਦਿਆਂ ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ:

"ਕਾਰਬਨ ਕੈਪਚਰ ਭਾਰਤ ਦੀ ਅਗਲੀ ਸਟੀਲ ਕ੍ਰਾਂਤੀ ਨੂੰ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਕੇਂਦਰੀ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ ਲਿਖਦੇ ਹਨ ਕਿ ਨੈੱਟ ਜ਼ੀਰੋ 2070 ਵਚਨਬੱਧਤਾ, ਰਣਨੀਤਕ ਨਿਵੇਸ਼, ਹਾਈਡ੍ਰੋਜਨ ਪਹਿਲਕਦਮੀਆਂ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਾਡੇ ਨਿਰਦੇਸ਼ਿਤ ਯਤਨ ਵਿਕਾਸ, ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣਗੇ ਅਤੇ ਇੱਕ ਵਿਕਸਤ ਭਾਰਤ ਦੀ ਰਾਹ ਦਿਖਾਉਣਗੇ!

ਵਧੇਰੇ ਜਾਣਕਾਰੀ ਲਈ ਲੇਖ ਜ਼ਰੂਰ ਪੜ੍ਹੋ..."

************

ਐੱਮਜੇਪੀਐੱਸ/ਵੀਜੇ


(रिलीज़ आईडी: 2226490) आगंतुक पटल : 56
इस विज्ञप्ति को इन भाषाओं में पढ़ें: Odia , English , Urdu , Marathi , हिन्दी , Bengali , Bengali-TR , Assamese , Manipuri , Gujarati , Tamil , Telugu , Kannada , Malayalam