ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਰਾਫੇਲ ਵਿੱਚ ਉਡਾਨ ਭਰਨਗੇ
प्रविष्टि तिथि:
28 OCT 2025 5:16PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (29 ਅਕਤੂਬਰ, 2025) ਹਰਿਆਣਾ ਦੇ ਅੰਬਾਲਾ ਦਾ ਦੌਰਾ ਕਰਨਗੇ, ਜਿੱਥੇ ਉਹ ਰਾਫੇਲ ਵਿੱਚ ਉਡਾਨ ਭਰਨਗੇ।
ਇਸ ਤੋਂ ਪਹਿਲਾਂ 8 ਅਪ੍ਰੈਲ, 2023 ਨੂੰ ਰਾਸ਼ਟਰਪਤੀ ਨੇ ਅਸਾਮ ਦੇ ਤੇਜ਼ਪੁਰ ਹਵਾਈ ਸੈਨਾ ਕੇਂਦਰ ’ਤੇ ਸੁਖੋਈ 30 ਐੱਮਕੇਆਈ ਲੜਾਕੂ ਜਹਾਜ਼ ਵਿੱਚ ਉਡਾਨ ਭਰੀ ਸੀ।
************
ਐੱਮਜੇਪੀਐੱਸ
(रिलीज़ आईडी: 2183769)
आगंतुक पटल : 11