ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਪ੍ਰੈੱਸ ਰਿਲੀਜ਼
Posted On:
31 AUG 2025 6:19PM by PIB Chandigarh
ਗਣੇਸ਼ ਉਤਸਵ ਮਨਾਉਣ ਲਈ - ਮਹਾਰਾਸ਼ਟਰ ਪੋਸਟਲ ਸਰਕਲ ਨੇ 30.08.2025 ਨੂੰ ਜੀਐੱਸਬੀ ਸੇਵਾ ਮੰਡਲ ਵਿਖੇ ਪਦਮ ਸ਼੍ਰੀ ਪੁਰਸਕਾਰ ਵਿਜੇਤਾ ਸ਼੍ਰੀ ਅਚਯੁਤ ਪਲਵ ਜੀ (Shri Achyut Palav ji) ਦੁਆਰਾ ਡਿਜ਼ਾਈਨ ਕੀਤੇ ਗਏ 2 ਤਸਵੀਰ ਵਾਲੇ ਪੋਸਟਕਾਰਡ ਇੱਕ ਸਪੈਸ਼ਲ ਕੈਨਸਲੇਸ਼ਨ ਦੇ ਨਾਲ ਜਾਰੀ ਕੀਤੇ।
ਮੁੰਬਈ ਜੀਪੀਓ ਦੀ ਡਾਇਰੈਕਟਰ - ਸ਼੍ਰੀਮਤੀ ਰੇਖਾ ਰਿਜ਼ਵੀ ਨੇ ਸਪੈਸ਼ਲ ਕੈਨਸਲੇਸ਼ਨ ਦੇ ਨਾਲ ਤਸਵੀਰ ਪੋਸਟ ਕਾਰਡ ਜਾਰੀ ਕੀਤੇ ਅਤੇ ਪਹਿਲਾ ਐਲਬਮ ਜੀਐੱਸਬੀ ਸੇਵਾ ਮੰਡਲ ਦੇ ਟ੍ਰਸਟੀ ਅਤੇ ਚੇਅਰਮੈਨ ਸ਼੍ਰੀ ਆਰ ਜੀ ਭੱਟ ਨੂੰ ਸੌਂਪਿਆ।
ਸਹਾਇਕ ਪੋਸਟ ਮਾਸਟਰ ਜਨਰਲ (ਬੀਡੀ) - ਡਾ. ਸੁਧੀਰ ਜਾਖੇਰੇ, ਸਹਾਇਕ ਡਾਇਰੈਕਟਰ (ਪੀਐੱਸਆਰ) - ਸ਼੍ਰੀ ਯਾਦਗਿਰੀ ਨਿਆਲਾਪੇਲੀ, ਸਹਾਇਕ ਨਿਰਦੇਸ਼ਕ- ਸ਼੍ਰੀਮਤੀ ਸ਼ਿਆਮਲਾ ਸ਼੍ਰੀਨਿਵਾਸਨ, ਏਐੱਸਪੀ (ਫਿਲੇਟਲੀ)- ਸ਼੍ਰੀ ਮਧੁਕਰ ਗਵਾਰੀ, ਡਾ: ਭੁਜੰਗ ਪਾਈ ਕਨਵੀਨਰ-ਜੀਐੱਸਬੀ ਸੇਵਾ ਮੰਡਲ, ਸ਼੍ਰੀਮਤੀ ਸ਼੍ਰੀਦੇਵੀ ਸ਼ੇਨੌਏ ਅਤੇ ਫਿਲੇਟਲਿਸਟ ਸ਼੍ਰੀਮਤੀ ਅਸ਼ਵਿਨੀ ਮੰਜੂਰੇ, ਡਾਇਸ 'ਤੇ ਮੌਜੂਦ ਸਨ।
************
ਨਿਕਿਤਾ ਜੋਸ਼ੀ/ਪਰਸ਼ੂਰਾਮ ਕੋਰ
(Release ID: 2162501)
Visitor Counter : 2