ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
26 AUG 2025 8:23PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਸ਼੍ਰੀ ਬਿਰਲਾ ਨੇ ਕਿਹਾ
“ਸ਼੍ਰੀ ਗਣੇਸ਼ ਚਤੁਰਥੀ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਮੰਗਲਕਾਮਨਾਵਾਂ। ਸਾਰੀਆਂ ਸਿੱਧੀਆਂ ਦੇ ਪ੍ਰਦਾਤਾ, ਪ੍ਰਥਮ ਪੂਜਯ ਭਗਵਾਨ ਸ਼੍ਰੀ ਗਣੇਸ਼ ਜੀ ਦੇ ਅਸ਼ੀਰਵਾਦ ਨਾਲ ਹਰੇਕ ਜੀਵਨ ਵਿੱਚ ਸ਼ੁਭ-ਲਾਭ ਦਾ ਸੰਚਾਰ ਹੋਵੇ, ਸਾਡਾ ਰਾਸ਼ਟਰ ਨਿਰੰਤਰ ਉੱਨਤੀ ਦੇ ਮਾਰਗ ‘ਤੇ ਅੱਗੇ ਵਧਦਾ ਰਹੇ, ਭਗਵਾਨ ਸ਼੍ਰੀ ਗਣੇਸ਼ ਜੀ ਨੂੰ ਇਹ ਪ੍ਰਾਰਥਨਾ ਹੈ।
ਓਮ ਗਣ ਗਣਪਤੇ ਨਮਹ।"
(ॐ गं गणपतये नमः।“)
************
ਏਐੱਮ
(रिलीज़ आईडी: 2161072)
आगंतुक पटल : 27