ਰੱਖਿਆ ਮੰਤਰਾਲਾ
ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਲ ‘ਅਗਨੀ-5’ ਦਾ ਸਫ਼ਲ ਪ੍ਰੀਖਣ
Posted On:
20 AUG 2025 7:13PM by PIB Chandigarh
ਓਡੀਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ ਨਾਲ 20 ਅਗਸਤ 2025 ਨੂੰ ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਨ ‘ਅਗਨੀ-5’ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਸ ਲਾਂਚ ਨੇ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕੀਤਾ। ਪ੍ਰੀਖਣ ਸਟ੍ਰੈਟੇਜਿਕ ਫੋਰਸਿਜ਼ ਕਮਾਂਡ ਦੀ ਅਗਵਾਈ ਹੇਠ ਕੀਤਾ ਗਿਆ।
****
ਐੱਸਆਰ/ਸੈਵੀ
(Release ID: 2159101)
Visitor Counter : 4