ਭਾਰਤ ਚੋਣ ਕਮਿਸ਼ਨ
azadi ka amrit mahotsav

ਬਿਹਾਰ ਐੱਸਆਈਆਰ 2025: ਰੋਜ਼ਾਨਾ ਬੁਲੇਟਿਨ 1 ਅਗਸਤ (ਦੁਪਹਿਰ 3 ਵਜੇ) ਤੋਂ 8 ਅਗਸਤ (ਸਵੇਰੇ 9 ਵਜੇ) ਤੱਕ

Posted On: 08 AUG 2025 10:56AM by PIB Chandigarh

 

ਡ੍ਰਾਫਟ ਰੋਲ ਦੇ ਸਬੰਧ ਵਿੱਚ ਸ਼ਾਮਲ ਕਰਨ ਅਤੇ ਬਾਹਰ ਕੱਢਣ ਲਈ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼

ਲੜੀ ਨੰ.

ਰਾਜਨੀਤਕ ਦਲ (ਨਾਂ)

ਬੀਐੱਲਏ ਦੀ ਸੰਖਿਆ

ਪ੍ਰਾਪਤ

7 ਦਿਨਾਂ ਦੇ ਬਾਅਦ ਨਿਪਟਾਨ

ਰਾਸ਼ਟਰੀ ਦਲ

1

ਆਮ ਆਦਮੀ ਪਾਰਟੀ

1

0

0

2

ਬਹੁਜਨ ਸਮਾਜ ਪਾਰਟੀ

74

0

0

3

ਭਾਰਤੀਯ ਜਨਤਾ ਪਾਰਟੀ

53,338

0

0

4

ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਸਵਾਦੀ)

899

0

0

5

ਇੰਡੀਅਨ ਨੈਸ਼ਨਲ ਕਾਂਗਰਸ

17,549

0

0

6

ਨੈਸ਼ਨਲ ਪੀਪਲਸ ਪਾਰਟੀ

7

0

0

ਰਾਜ ਪਾਰਟੀਆਂ

1

ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਸਿਸਟ-ਲੈਨੀਨਿਸਟ) (ਲਿਬਰੇਸ਼ਨ)

1,496

0

0

2

ਜਨਤਾ ਦਲ (ਯੂਨਾਇਟੇਡ)

36,550

0

0

3

ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ)

1,210

0

0

4

ਰਾਸ਼ਟਰੀਯ ਜਨਤਾ ਦਲ

47,506

0

0

5

ਰਾਸ਼ਟਰੀਯ ਲੋਕ ਜਨਸ਼ਕਤੀ ਪਾਰਟੀ

1,913

0

0

6

ਰਾਸ਼ਟਰੀਯ ਲੋਕ ਸਮਤਾ ਪਾਰਟੀ

270

0

0

 

ਕੁੱਲ

1,60,813

0

0

 

ਡ੍ਰਾਫਟ ਵੋਟਰ ਸੂਚੀ ਦੇ ਸਬੰਧ ਵਿੱਚ ਵੋਟਰਾਂ ਤੋਂ ਸਿੱਧੇ ਤੌਰ 'ਤੇ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼

ਯੋਗ ਵੋਟਰਾਂ ਨੂੰ ਸ਼ਾਮਲ ਕਰਨਾ ਅਤੇ ਅਯੋਗ ਵੋਟਰਾਂ ਨੂੰ ਬਾਹਰ ਕੱਢਣਾ

ਪ੍ਰਾਪਤ

7 ਦਿਨਾਂ ਬਾਅਦ ਨਿਪਟਾਨ

6,257

0

 

 

 

 

 

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ 'ਤੇ ਨਵੇਂ ਵੋਟਰਾਂ ਤੋਂ ਪ੍ਰਾਪਤ ਕੀਤੇ ਗਏ ਫਾਰਮ

 

ਫਾਰਮ 6 + ਐਲਾਨ

ਪ੍ਰਾਪਤ

7 ਦਿਨਾਂ ਬਾਅਦ ਨਿਪਟਾਨ

36,060

0

 

 

 

 

 

  • ਨਿਯਮਾਂ ਅਨੁਸਾਰ, ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਤ ਈਆਰਓ/ਏਈਆਰਓ ਦੁਆਰਾ 7 ਦਿਨਾਂ ਦੀ ਮਿਆਦ ਪੁੱਗਣ ਤੋਂ ਬਾਅਦ ਕੀਤਾ ਜਾਣਾ ਹੈ।

 

ਐੱਸਆਈਆਰ ਦੇ ਹੁਕਮਾਂ ਅਨੁਸਾਰ, 1 ਅਗਸਤ 2025 ਨੂੰ ਪ੍ਰਕਾਸ਼ਿਤ ਡ੍ਰਾਫਟ ਸੂਚੀ ਵਿੱਚੋਂ ਕੋਈ ਵੀ ਨਾਮ ਈਆਰਓ/ਏਈਆਰਓ ਦੁਆਰਾ ਇਸ ਦੀ ਜਾਂਚ ਕੀਤੇ ਬਿਨਾਂ ਅਤੇ ਇੱਕ ਨਿਰਪੱਖ ਅਤੇ ਵਾਜਬ ਮੌਕਾ ਦੇਣ ਤੋਂ ਬਾਅਦ ਇੱਕ ਸਪਸ਼ਟ ਆਦੇਸ਼ ਪਾਸ ਕੀਤੇ ਬਿਨਾਂ ਨਹੀਂ ਹਟਾਇਆ ਜਾ ਸਕਦਾ।

******

ਪੀਕੇ/ਜੀਡੀਐੱਚ/ਆਰਪੀ


(Release ID: 2154547) Visitor Counter : 4