ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਪੀਐੱਮਜੀਐੱਸਵਾਈ-III ਦੇ ਤਹਿਤ ਵਿਕਸਿਤ ਬੁਨਿਆਦੀ ਢਾਂਚਾ

Posted On: 29 JUL 2025 4:22PM by PIB Chandigarh

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-III (ਪੀਐੱਮਜੀਐੱਸਵਾਈ-III) ਨੂੰ 2019 ਵਿੱਚ ਮੌਜੂਦਾ ਗ੍ਰਾਮੀਣ ਸੜਕ ਨੈੱਟਵਰਕ ਇਕਜੁੱਟ ਲਈ 1,25,000 ਕਿਲੋਮੀਟਰ ਲੰਬੇ ਮੌਜੂਦਾ ਮਾਰਗਾਂ ਅਤੇ ਪ੍ਰਮੁੱਖ ਗ੍ਰਾਮੀਣ ਸੜਕ ਸੰਪਰਕਾਂ ਦੇ ਅੱਪਗ੍ਰੇਡੇਸ਼ਨ ਦੇ ਲਈ ਸ਼ੁਰੂ ਕੀਤਾ ਗਿਆ ਸੀ, ਜੋ ਬਸਤੀਆਂ ਨੂੰ ਗ੍ਰਾਮੀਣ ਖੇਤੀਬਾੜੀ ਬਜ਼ਾਰਾਂ, ਹਾਇਰ ਸੈਕੰਡਰੀ ਸਕੂਲਾਂ ਅਤੇ ਹਸਪਤਾਲਾਂ ਨਾਲ ਜੋੜਦੇ ਹਨ। ਪੀਐੱਮਜੀਐੱਸਵਾਈ-III ਦੇ ਤਹਿਤ 25 ਜੁਲਾਈ 2025 ਤੱਕ, 1,22,419 ਕਿਲੋਮੀਟਰ ਲੰਬਾਈ ਦੀਆਂ ਕੁੱਲ 15,972 ਸੜਕਾਂ ਅਤੇ 3,212 ਪੁਲ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੇਸ਼ ਭਰ ਵਿੱਚ 98,588 ਕਿਲੋਮੀਟਰ ਲੰਬਾਈ ਦੀਆਂ 11,727 ਸੜਕਾਂ ਅਤੇ 1,373 ਪੁਲ ਪਹਿਲਾਂ ਹੀ ਬਣ ਚੁੱਕੇ ਹਨ।

ਪੀਐੱਮਜੀਐੱਸਵਾਈ III ਦੇ ਤਹਿਤ ਗੁਜਰਾਤ ਰਾਜ ਵਿੱਚ 2,976 ਕਿਲੋਮੀਟਰ ਲੰਬਾਈ ਦੀਆਂ ਕੁੱਲ 300 ਸੜਕਾਂ ਅਤੇ 191 ਪੁਲ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 25 ਜੁਲਾਈ 2025 ਤੱਕ, 2,866 ਕਿਲੋਮੀਟਰ ਲੰਬਾਈ ਦੀਆਂ 283 ਸੜਕਾਂ ਅਤੇ 33 ਪੁਲਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ।

 

ਪੀਐੱਮਜੀਐੱਸਵਾਈ-III ਦੇ ਤਹਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਮਨਜ਼ੂਰ ਪ੍ਰੋਜੈਕਟ ਅਨੁਬੰਧ ਵਿੱਚ ਦਿੱਤੇ ਗਏ ਹਨ।

ਅਨੁਬੰਧ

ਲੋਕ ਸਭਾ ਵਿੱਚ ਮਿਤੀ 29 ਜੁਲਾਈ 2025 ਨੂੰ ਉੱਤਰ ਦਿੱਤੇ ਜਾਣ ਲਈ ਨਿਯਤ ਅਣਸਟਾਰਡ ਸਵਾਲ ਸੰਖਿਆ 1495 ਦੇ ਉੱਤਰ ਵਿੱਚ ਭਾਗ (ਅ) ਵਿੱਚ ਜ਼ਿਕਰ ਅਨੁਬੰਧ ਪੀਐੱਮਜੀਐੱਸਵਾਈ-III ਦੇ ਤਹਿਤ ਮਨਜ਼ੂਰ ਸੜਕ ਦੀ ਲੰਬਾਈ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ

ਲੜੀ ਨੰ.

ਰਾਜਾਂ ਦੇ ਨਾਂ

ਮਨਜ਼ੂਰ

ਸੜਕ ਕਾਰਜਾਂ ਦੀ ਸੰਖਿਆ

ਲੰਬਾਈ (ਕਿਲੋਮੀਟਰ)

ਪੁਲਾਂ ਦੀ ਸੰਖਿਆ

1

ਅੰਡੇਮਾਨ ਅਤੇ ਨਿਕੋਬਾਰ

32

200.24

0

2

ਆਂਧਰ ਪ੍ਰਦੇਸ਼

412

3,203.94

77

3

ਅਰੁਣਾਚਲ ਪ੍ਰਦੇਸ਼

171

1,374.14

67

4

ਅਸਾਮ

654

4,247.11

69

5

ਬਿਹਾਰ

733

6,162.17

709

6

ਛੱਤੀਸਗੜ੍ਹ

534

5,605.61

112

7

ਗੋਆ

10

62.62

2

8

ਗੁਜਰਾਤ

300

2,975.93

191

9

ਹਰਿਆਣਾ

259

2,496.33

0

10

ਹਿਮਾਚਲ ਪ੍ਰਦੇਸ਼

299

3,123.12

43

11

ਜੰਮੂ ਅਤੇ ਕਸ਼ਮੀਰ

223

1,752.12

66

12

ਝਾਰਖੰਡ

449

4,130.23

145

13

ਕਰਨਾਟਕ

825

5,603.48

116

14

ਕੇਰਲ

284

1,421.07

11

15

ਲਦਾਖ

55

455.63

0

16

ਮੱਧ ਪ੍ਰਦੇਸ਼

1,075

12,347.68

806

17

ਮਹਾਰਾਸ਼ਟਰ

993

6,409.03

213

18

ਮਣੀਪੁਰ

97

783.21

0

19

ਮੇਘਾਲਿਆ

143

1,225.41

55

20

ਮਿਜ਼ੋਰਮ

17

487.50

7

21

ਨਾਗਾਲੈਂਡ

43

545.12

0

22

ਓਡੀਸ਼ਾ

1,401

9,351.08

148

23

ਪੁਡੂਚੇਰੀ

41

107.76

0

24

ਪੰਜਾਬ

339

3,364.61

67

25

ਰਾਜਸਥਾਨ

918

8,658.34

41

26

ਸਿੱਕਿਮ

45

285.90

20

27

ਤਮਿਲ ਨਾਡੂ

1,826

7,377.07

83

28

ਤੇਲੰਗਾਨਾ

361

2,423.14

138

29

ਤ੍ਰਿਪੁਰਾ

99

777.22

6

30

ਉੱਤਰ ਪ੍ਰਦੇਸ਼

2,560

18,938.04

5

31

ਉੱਤਰਾਖੰਡ

212

2,287.95

9

32

ਪੱਛਮ ਬੰਗਾਲ

562

4,236.31

6

ਕੁੱਲ

15,972

1,22,419.09

3,212

 

ਇਹ ਜਾਣਕਾਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਆਰਸੀ/ਕੇਐੱਸਆਰ/ਏਆਰ


(Release ID: 2150516)
Read this release in: English , Urdu , Hindi , Punjabi